Lag Gaye Parn Patiala Labh Heera Mp3 Song Download
Get This Song
Play Online
Share This Song
Lag Gaye Parn Patiala Song Lyrics
ਹਾਏ ਤੂੰ ਦੁੱਖ ਪੁੱਛਣਾ ਹੀ ਛੱਡ ਗਯੀ ਰਹਿ ਗਿਆ ਦੂਰ ਸੁਣੌਨਾ ਤਾ
ਤੱਕਣਾ ਵੀ ਤੂੰ ਭੁੱਲ ਗਈ ਰਹਿ ਗਿਆ ਦੂਰ ਬੁਲੋਨਾ ਤਾ
ਹਾਏ ਨੀ ਤੱਕਣਾ ਵੀ ਤੂੰ ਭੁੱਲ ਗਈ ਰਹਿ ਗਿਆ ਦੂਰ ਬੁਲੋਨਾ ਤਾ
ਹਾਏ ਨੀ ਕੀ ਦੱਸਾਂ ਮੈ ਹਾਏ ਕੀ ਦੱਸਾਂ ਮੈ
ਹਾਏ ਕੀ ਦੱਸਾਂ ਮੈ ਦਿਲ ਦੀ ਖਾਂਦਾ ਖੂਨ ਉਬਾਲੇ ਨੀ
ਯਾਰਾਂ ਦੀ ਯਾਰੀ ਛੱਡ ਕੇ ਲੱਗ ਗਈ ਪੜ੍ਹਨ ਪਟਿਆਲੇ ਨੀ
ਤੂੰ ਯਾਰਾਂ ਦੀ ਯਾਰੀ ਛੱਡ ਕੇ ਲੱਗ ਗਈ ਪੜ੍ਹਨ ਪਟਿਆਲੇ ਨੀ
ਪੜ੍ਹਨ ਬਹਾਨੇ ਤੇਰਾ ਤਾ
ਹਾਏ ਪੜ੍ਹਨ ਬਹਾਨੇ ਤੇਰਾ ਤਾ ਪਟਿਆਲੇ ਮੰਨ ਪਰਚਾਵਾਂ ਨੀ
ਹਾਏ ਨੀ ਬਿਨਾ ਪਾਣੀ ਤੋਂ ਮੱਛਲੀ ਵਾਂਗੂ ਜਾਂ ਮੇਰੀ ਨੂੰ ਹਾਵਾ ਨੀ
ਹਾਏ ਨੀ ਬਿਨਾ ਪਾਣੀ ਤੋਂ ਮੱਛਲੀ ਵਾਂਗੂ ਜਾਂ ਮੇਰੀ ਨੂੰ ਹਾਵਾ ਨੀ
ਯਾਦ ਤੇਰੀ ਦੇ, ਹਾਏ ਯਾਦ ਤੇਰੀ ਦੇ
ਯਾਦ ਤੇਰੀ ਦੇ ਸੀਨੇ ਉਤੇ ਜੱਫਰ ਜਾਹਰੇ ਨੀ
ਯਾਰਾਂ ਦੀ ਯਾਰੀ ਛੱਡ ਕੇ ਲੱਗ ਗਈ ਪੜ੍ਹਨ ਪਟਿਆਲੇ ਨੀ
ਤੂੰ ਯਾਰਾਂ ਦੀ ਯਾਰੀ ਛੱਡ ਕੇ ਲੱਗ ਗਈ ਪੜ੍ਹਨ ਪਟਿਆਲੇ ਨੀ
ਤੇਰਾ ਦੂਰ ਰਹਿਣ ਦਾ ਦੁਖੜਾ
ਹਾਏ ਤੇਰਾ ਦੂਰ ਰਹਿਣ ਦਾ ਦੁਖੜਾ ਨੀ ਮੈਨੂੰ ਬਿਨ ਆਈ ਤੋਂ ਮਾਰੂਗਾ
ਹਾਏ ਨੀ ਯਾਰ ਤੇਰਾ ਜੇ ਮੱਰ ਗਯਾ ਨੀ ਤੈਨੂੰ ਕੀ ਪਟਿਆਲਾ ਤਾਰੂਗਾ
ਯਾਰ ਤੇਰਾ ਜੇ ਮੱਰ ਗਯਾ ਨੀ ਤੈਨੂੰ ਕੀ ਪਟਿਆਲਾ ਤਾਰੂਗਾ
ਖਸਮਾਂ ਦਾ ਕੀ ਹਾਏ ਨੀ ਖਸਮਾਂ ਦਾ ਕੀ
ਖਸਮਾਂ ਦਾ ਕੀ ਤੋੜਾ ਯਾਰ ਨਾ ਲੱਭਦੇ ਭਾਲੇ ਨੀ
ਯਾਰਾਂ ਦੀ ਯਾਰੀ ਛੱਡ ਕੇ ਲੱਗ ਗਈ ਪੜ੍ਹਨ ਪਟਿਆਲੇ ਨੀ
ਤੂੰ ਯਾਰਾਂ ਦੀ ਯਾਰੀ ਛੱਡ ਕੇ ਲੱਗ ਗਈ ਪੜ੍ਹਨ ਪਟਿਆਲੇ ਨੀ
ਮੇਰੇ ਸਾਹਾਂ ਵਿੱਚ ਸਾਹ ਲੈਂਦੀ ਸੀ
ਮੇਰੇ ਸਾਹਾਂ ਵਿੱਚ ਸਾਹ ਲੈਂਦੀ ਸੀ ਜਦ ਪੜ੍ਹ ਦੀ ਸੀ ਮੇਰੇ ਨਾਲ ਕੁੜੇ
ਹੁਣ ਸਾਲ ਬੀਤ ਗਿਆ ਹਾਣ ਦੀਏ ਤੂੰ ਕਦੇ ਨਾ ਪੁੱਛਿਆ ਹਾਲ ਕੁੜੇ
ਸਾਲ ਬੀਤ ਗਿਆ ਹਾਣ ਦੀਏ ਤੂੰ ਕਦੇ ਨਾ ਪੁੱਛਿਆ ਹਾਲ ਕੁੜੇ
ਤਾਹਨੇ ਦਿੰਦੇ ਤਾਹਨੇ ਦਿੰਦੇ
ਹਾਏ ਤਾਹਨੇ ਦਿੰਦੇ Mejar ਨੂੰ ਸੱਭ Khokhar ਵਾਲੇ ਨੀ
ਯਾਰਾਂ ਦੀ ਯਾਰੀ ਛੱਡ ਕੇ ਲੱਗ ਗਈ ਪੜ੍ਹਨ ਪਟਿਆਲੇ ਨੀ
ਤੂੰ ਯਾਰਾਂ ਦੀ ਯਾਰੀ ਛੱਡ ਕੇ ਲੱਗ ਗਈ ਪੜ੍ਹਨ ਪਟਿਆਲੇ ਨੀ
ਹਾਏ ਯਾਰਾਂ ਦੀ ਯਾਰੀ ਛੱਡ ਕੇ ਲੱਗ ਗਈ ਪੜ੍ਹਨ ਪਟਿਆਲੇ ਨੀ
ਤੂੰ ਯਾਰਾਂ ਦੀ ਯਾਰੀ ਛੱਡ ਕੇ ਲੱਗ ਗਈ ਪੜ੍ਹਨ ਪਟਿਆਲੇ ਨੀ
You May Also Like
» Tari Bale Bale [Labh Heera] » Kite Disda Nahi [Labh Heera] » Asli Ashiq [Labh Heera] » Yara Parkua [Labh Heera] » Kanthe Wala [Labh Heera] » Rab Karke Tara Jee [Labh Heera]FAQs for Lag Gaye Parn Patiala
Who is singer of Lag Gaye Parn Patiala song ?
Singer of Labh Heera.
Who is writer of Lag Gaye Parn Patiala song ?
Mejor Khokharwala wrote this Song.
Who is the music director of Lag Gaye Parn Patiala song ?
Lag Gaye Parn Patiala is Tuned by Atul Sharma.
Which label release Lag Gaye Parn Patiala song ?
Lag Gaye Parn Patiala is released under the label of Anand Music.
Whats the playtime (duration) of Lag Gaye Parn Patiala song ?
Playtime of song Lag Gaye Parn Patiala is 04:46 minute.
How can I download Lag Gaye Parn Patiala song ?
You can download Lag Gaye Parn Patiala song via click above download links.