Laado Nishawn Bhullar Mp3 Song Download
Get This Song
Play Online
Share This Song
Laado Song Lyrics
ਤੁਰਦੀ ਐਂ ਪੱਬ ਬੋਚ ਕੁੜੇ
ਤੂੰ ਪਰੀਆਂ ਦੀ Coach ਕੁੜੇ
ਸੀਧਾ ਈ ਸਿਰ ਨੂੰ ਚੜ੍ਹਦੀ ਜਾਵੇ
ਬਣਕੇ ਫਿਰੇ Scotch ਕੁੜੇ
ਜੱਟ ਆ ਤੁਰਦਾ ਮਰਜ਼ੀ ਨਾ
ਇਸ਼ਕ ਨੂੰ ਸਮਝੀ ਫਰਜ਼ੀ ਨਾ
ਦੇਣੇ ਤੈਨੂੰ ਸੂਟ ਸਵਾਕੇ
ਚਲ ਮਿਲਾਵਾਂ ਦਰਜ਼ੀ ਨਾ
ਤੇਰੇ ਪਿੱਛੇ ਲੜਦਾ ਨੀ
ਵੈਰੀ ਦੋਹਾਂ ਫੜ੍ਹਦਾ ਨੀ
ਤੇਰੇ ਮੂਹਰੇ ਅੜ੍ਹਦਾ ਨੀ
ਤੂੰ ਡਰਦੀ ਫਿਰਦੀ ਕਾਹਤੋਂ ਐਂ
ਹੋ ਫੁੱਲਾਂ ਉੱਤੇ ਕਾਟੋ ਐ
ਗੁੱਟ ਦੇ ਉੱਤੇ ਰਾਡੋ ਐ
ਜੱਟ ਨੂੰ Baby ਕਹਿਣ ਵਾਲੀਏ
ਤੂੰ ਜੱਟ ਦੀ ਲਾਡੋ ਐ
ਹੋ ਫੁੱਲਾਂ ਉੱਤੇ ਕਾਟੋ ਐ ਗੁੱਟ ਦੇ ਉੱਤੇ ਰਾਡੋ ਐ
ਜੱਟ ਨੂੰ Baby ਕਹਿਣ ਵਾਲੀਏ ਤੂੰ ਜੱਟ ਦੀ ਲਾਡੋ ਐ
ਓ ਫੁੱਲਾਂ ਉੱਤੇ ਕਾਟੋ ਐ ਗੁੱਟ ਦੇ ਉੱਤੇ ਰਾਡੋ ਐ
ਜੱਟ ਨੂੰ Baby ਕਹਿਣ ਵਾਲੀਏ ਤੂੰ ਜੱਟ ਦੀ ਲਾਡੋ ਐ
ਹੋ ਫੁੱਲਾਂ ਉੱਤੇ ਕਾਟੋ ਐ ਗੁੱਟ ਦੇ ਉੱਤੇ ਰਾਡੋ ਐ
ਜੱਟ ਨੂੰ Baby ਕਹਿਣ ਵਾਲੀਏ ਤੂੰ ਜੱਟ ਦੀ ਲਾਡੋ ਐ
ਜੇ ਤੈਨੂੰ ਆ ਸ਼ੱਕ ਬਿੱਲੋ
ਹੁਣੇ ਈ ਦੇਵਾਂ ਚੱਕ ਬਿੱਲੋ
ਜੇ ਤੈਨੂੰ ਆ ਸ਼ੱਕ ਬਿੱਲੋ
ਹੁਣੇ ਈ ਦੇਵਾਂ ਚੱਕ ਬਿੱਲੋ
ਜੱਟ ਦਾ ਹੱਥ ਗੰਦੇਸੇ ਵਰਗਾ
ਤੇਰੀ Weapon ਅੱਖ ਬਿੱਲੋ
ਛਿੱਤਰਾਂ ਦੇ ਜੋ ਭੁਲ੍ਹੇ ਨੇ
ਖੁੱਲ ਕੇ ਬਿੱਲੋ ਵੰਡਦੀ ਦੇ
ਤੇਰੇ ਖੁੱਲੇ ਵਾਲਾਂ ਵਾਂਗੂ
ਨਿੱਤ ਹੀ ਵੈਰੀ ਛੱਡਦੀ ਦੇ
ਪੈਂਦੀ ਭਾਰੀ ਓਹਨਾ ਨੂੰ
ਜਾਨ ਨੀ ਪਿਆਰੀ ਓਹਨਾ ਨੂੰ
ਜਾਣਕਾਰੀ ਹੈ ਓਹਨਾ ਨੂੰ
ਕਿ ਹਿੱਲਿਆ ਜੱਟ ਦਿਮਾਗੋਂ ਐ
ਹੋ ਫੁੱਲਾਂ ਉੱਤੇ ਕਾਟੋ ਐ ਗੁੱਟ ਦੇ ਉੱਤੇ ਰਾਡੋ ਐ
ਜੱਟ ਨੂੰ Baby ਕਹਿਣ ਵਾਲੀਏ ਤੂੰ ਜੱਟ ਦੀ ਲਾਡੋ ਐ
ਹੋ ਫੁੱਲਾਂ ਉੱਤੇ ਕਾਟੋ ਐ ਗੁੱਟ ਦੇ ਉੱਤੇ ਰਾਡੋ ਐ
ਜੱਟ ਨੂੰ Baby ਕਹਿਣ ਵਾਲੀਏ ਤੂੰ ਜੱਟ ਦੀ ਲਾਡੋ ਐ
ਫੁੱਲਾਂ ਉੱਤੇ ਕਾਟੋ ਐ ਗੁੱਟ ਦੇ ਉੱਤੇ ਰਾਡੋ ਐ
ਜੱਟ ਨੂੰ Baby ਕਹਿਣ ਵਾਲੀਏ ਤੂੰ ਜੱਟ ਦੀ ਲਾਡੋ ਐ
ਓ ਫੁੱਲਾਂ ਉੱਤੇ ਕਾਟੋ ਐ ਗੁੱਟ ਦੇ ਉੱਤੇ ਰਾਡੋ ਐ
ਜੱਟ ਨੂੰ Baby ਕਹਿਣ ਵਾਲੀਏ ਤੂੰ ਜੱਟ ਦੀ ਲਾਡੋ ਐ
ਪਾਉਂਦਾ ਫਿਰੇ ਖਲਾਰੇ ਨੀ ਭਾਉਂਦੇ ਕੁੜੇ ਹਨੇਰੇ ਨੀ
ਜੀਹਦੇ ਪਿੱਛੇ ਅੱਲੜ੍ਹਾਂ ਨੇ ਤੁਰੇ ਬਰੋਬਰ ਤੇਰੇ ਨੀ
ਹੋ ਪਾਉਂਦਾ ਫਿਰੇ ਖਲਾਰੇ ਨੀ ਭਾਉਂਦੇ ਕੁੜੇ ਹਨੇਰੇ ਨੀ
ਹੋ ਜੀਹਦੇ ਪਿੱਛੇ ਅੱਲੜ੍ਹਾਂ ਨੇ ਤੁਰੇ ਬਰੋਬਰ ਤੇਰੇ ਨੀ
ਬੜੀ ਕਰਾਵੇਂ Wait ਰਕਾਨੇ
ਕਰਦੀ ਐਂ Checkmate ਰਕਾਨੇ
ਤੇਰੀ ਝੰਝਰ ਕਰਕੇ ਉੱਥੇ
White Gold ਦੇ ਰੇਟ ਰਕਾਨੇ
ਹੋ ਖਿੜਦਾ ਤੇਰਾ Face ਕੁੜੇ
ਧੜਕਣ ਹੁੰਦੀ ਤੇਜ਼ ਕੁੜੇ
ਜਦ ਵੀ ਚਾਂਨ ਅੰਗਰੇਜ਼ ਕੁੜੇ
ਲੰਘਦਾ ਤੇਰੇ ਲਾਗੋਂ ਐ
ਹੋ ਫੁੱਲਾਂ ਉੱਤੇ ਕਾਟੋ ਐ ਗੁੱਟ ਦੇ ਉੱਤੇ ਰਾਡੋ ਐ
ਜੱਟ ਨੂੰ Baby ਕਹਿਣ ਵਾਲੀਏ ਤੂੰ ਜੱਟ ਦੀ ਲਾਡੋ ਐ
ਹੋ ਫੁੱਲਾਂ ਉੱਤੇ ਕਾਟੋ ਐ ਗੁੱਟ ਦੇ ਉੱਤੇ ਰਾਡੋ ਐ
ਜੱਟ ਨੂੰ Baby ਕਹਿਣ ਵਾਲੀਏ ਤੂੰ ਜੱਟ ਦੀ ਲਾਡੋ ਐ
You May Also Like
» Sui Ve Sui [Meet Bros, Kanika Kapoor] » Ji Ji [Gurmaan Sahota] » Kudi Ta Dardi [Daljit Chitti] » 11 11 [Guri Lahoria] » Still Mine [Prem Dhillon] » Moon Calling [Gur Sidhu, Neha Kakkar] » Jawani [Rabaab Pb31] » Three Sixty [Dilpreet Dhillon, Shipra Goyal,]FAQs for Laado
Who is singer of Laado song ?
Singer of Nishawn Bhullar.
Who is writer of Laado song ?
Chann Angrez wrote this Song.
Who is the music director of Laado song ?
Laado is Tuned by Rolin.
Which label release Laado song ?
Laado is released under the label of Jhankar Music.
Whats the playtime (duration) of Laado song ?
Playtime of song Laado is 02:49 minute.
How can I download Laado song ?
You can download Laado song via click above download links.