Laachi Geeta Zaildar Mp3 Song Download
Get This Song
Play Online
Share This Song
Laachi Song Lyrics
ਸਾਰੀਆਂ ਦੇ ਤਾਰ ਦੇ ਉਲਾਂਭੇ ਗੋਰੀਏ
ਤੂੰ ਗਿੱਧੇ ਦੇ ਸਟੈਪ ਜਿੰਨੇ ਸਾਂਭੇ ਗੋਰੀਏ
ਸਾਰੀਆਂ ਦੇ ਤਾਰ ਦੇ ਉਲਾਂਭੇ ਗੋਰੀਏ
ਤੂੰ ਗਿੱਧੇ ਦੇ ਸਟੈਪ ਜਿੰਨੇ ਸਾਂਭੇ ਗੋਰੀਏ
ਅੱਖੀਂ ਹੁੰਦੀ ਸੀ ਇਕਾਠੀਆਂ ਨੇ ਨਚਣਾ
ਮੁੜ ਇਸੇ ਲਈ ਬਣਾਇਆ ਜੱਟ ਨੇ
ਲਾਚੀ ਮੂੰਹ ਨਾਲ ਤੋੜ ਕੇ ਫੜਾ ਦੇ ਨਖਰੋ
ਨੀ ਪੈਗ ਅਖ਼ਰੀ ਮੁਕਾਇਆ ਜੱਟ ਨੇ
ਲਾਚੀ ਮੂੰਹ ਨਾਲ ਤੋੜ ਕੇ ਫੜਾ ਦੇ ਨਖਰੋ
ਨੀ ਪੈਗ ਅਖ਼ਰੀ ਮੁਕਾਇਆ ਜੱਟ ਨੇ
ਨੀ ਤੂੰ ਜਿਹਦੇ ਉੱਤੇ ਘਰੇ ਡੈਕ ਲਾ ਕੇ ਨਚਦੀ ਨੀ ਗੱਲਾਂ ਓਹੀ ਆ ਲਵਾਇਆ ਜੱਟ ਨੇ
Little Boi
ਚੰਨ ਨਾ ਮਿਲਾਵਾਂ ਜਾ ਮਿਲਾਵਾਂ ਕਿਸੇ ਫੁੱਲ ਨਾਲ
ਹੁਸਨਾਂ ਦੀ ਰਾਣੀ ਗੋਰੇ ਕਾਗਜ਼ਾਂ ਤੋਂ ਸੋਹਣੀ ਤੂੰ
ਹੀਰ ਦਾ ਤਾਂ ਫੇਸ ਕਦੇ ਦੇਖਿਆ ਨਹੀਂ ਜੱਟ ਨੇ
ਡੇਵ ਨਾਲ ਕਹਿਣਾ ਨੀਰੂ ਬਾਜਵਾ ਤੋਂ ਸੋਹਣੀ ਤੂੰ
ਸੁਣਾਂ ਦੀ ਪਿਆਰ ਮਿਲੀ ਨਾਲ ਦਾ
ਜੋ ਸਮਾਂ ਤੇਰੇ ਨਾਲ ਲੰਘਾਇਆ ਜੱਟ ਨੇ
ਲਾਚੀ ਮੂੰਹ ਨਾਲ ਤੋੜ ਕੇ ਫੜਾ ਦੇ ਨਖਰੋ
ਨੀ ਪੈਗ ਅਖ਼ਰੀ ਮੁਕਾਇਆ ਜੱਟ ਨੇ
ਲਾਚੀ ਮੂੰਹ ਨਾਲ ਤੋੜ ਕੇ ਫੜਾ ਦੇ ਨਖਰੋ
ਨੀ ਪੈਗ ਅਖ਼ਰੀ ਮੁਕਾਇਆ ਜੱਟ ਨੇ
ਨੀ ਤੂੰ ਜਿਹਦੇ ਉੱਤੇ ਘਰੇ ਡੈਕ ਲਾ ਕੇ ਨਚਦੀ ਨੀ ਗੱਲਾਂ ਓਹੀ ਆ ਲਵਾਇਆ ਜੱਟ ਨੇ
ਫਰਸਟ ਡਿਵੀਜ਼ਨ ਦੀ ਕਰੇ ਬਦਮਾਸ਼ੀ
ਜੱਟ ਗਿੱਧਿਆਂ ਚ ਰੈਂਕ ਬਿਲੋ ਤੇਰਾ ਵੀ ਆਨ ਪੀਕ ਤੇ
ਤਾਜ ਮਹਲ ਵਾਲਾ ਕਿਸ्सा ਹੋ ਗਿਆ ਪੁਰਾਣਾ
ਨਾਰੇ ਤੇਰੇ ਲਈ ਮੈਂ ਬੰਗਲਾ ਬਣੂਣਾ ਜੂਹੂ ਬੀਚ ਤੇ
ਮੱਥਾ ਕਾਲਾ ਪਿੰਡ ਨੂੰ ਮਸ਼ਹੂਰ ਰੱਖਣਾ
ਤਾਹੀਂ ਗਾਣੀਆ̃ ਪਾਇਆ ਜੱਟ ਨੇ
ਲਾਚੀ ਮੂੰਹ ਨਾਲ ਤੋੜ ਕੇ ਫੜਾ ਦੇ ਨਖਰੋ
ਨੀ ਪੈਗ ਅਖ਼ਰੀ ਮੁਕਾਇਆ ਜੱਟ ਨੇ
ਨੀ ਤੂੰ ਜਿਹਦੇ ਉੱਤੇ ਘਰੇ ਡੈਕ ਲਾ ਕੇ ਨਚਦੀ ਨੀ ਗੱਲਾਂ ਓਹੀ ਆ ਲਵਾਇਆ ਜੱਟ ਨੇ
ਲਾਚੀ ਮੂੰਹ ਨਾਲ ਤੋੜ ਕੇ ਫੜਾ ਦੇ ਨਖਰੋ
ਨੀ ਪੈਗ ਅਖ਼ਰੀ ਮੁਕਾਇਆ ਜੱਟ ਨੇ
ਨੀ ਤੂੰ ਜਿਹਦੇ ਉੱਤੇ ਘਰੇ ਡੈਕ ਲਾ ਕੇ
ਨਚਦੀ ਨੀ ਗੱਲਾਂ ਓਹੀ ਆ ਲਵਾਇਆ ਜੱਟ ਨੇ
You May Also Like
» Feem Warga [Raja Game Changerz, Deepak Dhillon] » Aas [Bir Singh, Jyotica Tangri] » Sheridan [Noor Tung] » 4x4 [Balkar Ankhila, Manjinder Gulshan] » Sunakha [Zora Randhawa] » How I Feel [Gur Sidhu] » Taur [Dilpreet Dhillon] » My Thoughts [Mani Longia ]FAQs for Laachi
Who is singer of Laachi song ?
Singer of Geeta Zaildar.
Who is writer of Laachi song ?
Narinder Batth wrote this Song.
Who is the music director of Laachi song ?
Laachi is Tuned by Little Boi.
Which label release Laachi song ?
Laachi is released under the label of Ons Music.
Whats the playtime (duration) of Laachi song ?
Playtime of song Laachi is 02:26 minute.
How can I download Laachi song ?
You can download Laachi song via click above download links.