Kudiyo Ni Ik Munda Amanjot Mp3 Song Download
Get This Song
Play Online
Share This Song
Kudiyo Ni Ik Munda Song Lyrics
ਇੱਕ ਮੁੰਡਾ ਪਾਗਲ ਕਰਕੇ
ਤੇੈਨੂੰ ਕੀ ਮਿਲਿਆ ਮੁਟਿਆਰੇ ਨੀ
ਇੱਕ ਮੁੰਡਾ ਪਾਗਲ ਕਰਕੇ
ਤੇੈਨੂੰ ਕੀ ਮਿਲਿਆ ਮੁਟਿਆਰੇ ਨੀ
ਸਾਨੂੰ ਦਰਦਾ ਕਾਬਿਲ ਕਰਕੇ
ਤੇੈਨੂੰ ਕੀ ਮਿਲਿਆ ਮੁਟਿਆਰੇ
ਗੁਨਾਹ ਤਾਂ ਨਹੀਂ ਕੀਤਾ
ਨੀ ਮੈਂ ਪਿਆਰ ਹੀ ਤਾਂ ਕੀਤਾ ਸੀ
ਝੂਠੀਏ ਨੀ ਤੇਰਾ ਐਤਬਾਰ ਹੀ ਤਾਂ ਕੀਤਾ ਸੀ
ਸਾਨੂੰ ਹਿਜਰ 'ਚ ਸ਼ਾਮਿਲ ਕਰਕੇ
ਤੇੈਨੂੰ ਕੀ ਮਿਲਿਆ ਮੁਟਿਆਰੇ ਨੀ
ਇੱਕ ਮੁੰਡਾ ਪਾਗਲ ਕਰਕੇ
ਤੇੈਨੂੰ ਕੀ ਮਿਲਿਆ ਮੁਟਿਆਰੇ
ਇੱਕ ਮੁੰਡਾ ਪਾਗਲ ਕਰਕੇ
ਤੇੈਨੂੰ ਕੀ ਮਿਲਿਆ ਮੁਟਿਆਰੇ
ਸੀ ਉਹ ਆਉਂਦੇ ਜਾਂਦੇ ਸਾਹ ਵਰਗਾ
ਜੰਨਤ ਨੂੰ ਜਾਂਦੇ ਰਾਹ ਵਰਗਾ
ਰੱਬ ਕਰਕੇ ਤੇਰਾ ਵੀ ਹਾਲ ਹੋਵੇ
ਹਾਏ ਮੇਰੀ ਭੋਲੀ ਮਾਂ ਵਰਗਾ
ਉਹਦਾ ਚਕਨਾ ਚੂਰ ਦਿਲ ਕਰਕੇ
ਤੇੈਨੂੰ ਕੀ ਮਿਲਿਆ ਮੁਟਿਆਰੇ
ਇੱਕ ਮੁੰਡਾ ਪਾਗਲ ਕਰਕੇ
ਤੇੈਨੂੰ ਕੀ ਮਿਲਿਆ ਮੁਟਿਆਰੇ
ਸਾਨੂੰ ਦਰਦਾ ਕਾਬਿਲ ਕਰਕੇ
ਤੇੈਨੂੰ ਕੀ ਮਿਲਿਆ ਮੁਟਿਆਰੇ
ਨਸ਼ੇ ਹੱਡਾਂ ਨੂੰ ਲਾ ਕੇ ਬਹਿ ਗਿਆ
ਅਪਣਾ ਆਪ ਗਵਾ ਕੇ ਬਹਿ ਗਿਆ
ਸੋਚ ਸਮਝ ਕੇ ਦਿਲ ਨਾ ਦਿੱਤਾ
ਤਾਂ ਹੀ ਦਿਲ ਤੋੜਵਾ ਕੇ ਬਹਿ ਗਿਆ
ਦਿਲ ਹੌਲਾ ਉਹਦਾ ਹੋ ਨਾ ਸਕਿਆ
ਮੁੰਡਾ ਸੀ ਤਾਂ ਰੋ ਨਾ ਸਕਿਆ
ਪਾਗਲ ਹੋਣਾ ਲਾਜ਼ਮੀ ਹੀ ਸੀ
ਚੁਸਤ ਚਲਾਕ ਜੋ ਹੋ ਨਾ ਸਕਿਆ
ਤੂੰ ਓਦਾਂ ਦੀ ਹੀ ਨਿਕਲੀ
ਜਿਦਾਂ ਯਾਰ ਕਹਿੰਦੇ ਨੇ ਸਾਰੇ
ਇੱਕ ਮੁੰਡਾ ਪਾਗਲ ਕਰਕੇ
ਤੇੈਨੂੰ ਕੀ ਮਿਲਿਆ ਮੁਟਿਆਰੇ
ਇੱਕ ਮੁੰਡਾ ਪਾਗਲ ਕਰਕੇ
ਤੇੈਨੂੰ ਕੀ ਮਿਲਿਆ ਮੁਟਿਆਰੇ
ਹੁਣ ਕੀ ਜ਼ਿੰਦਗੀ ਦੇ ਵਿਚ ਫੁੱਲ ਕੋਈ
ਸੋਨੇ ਦਾ ਖਿੱਲ ਗਿਆ ਏ
ਹੈਪੀ ਰਾਇਕੋਟੀ ਨੂੰ ਛੱਡ ਕੇ
ਕੀ ਕੀ ਮਿਲ ਗਿਆ ਏ
ਸੋਨੇ ਦੀ ਤਾਂ ਹੋਈ ਨਹੀਂ ਲੱਗਦੀ
ਹੀਰੇ ਵੀ ਕਿੱਥੇ ਦਿਸਦੇ ਨੈ
ਮੇਰੇ ਨਾਲ ਜੋ ਹੱਸਦੀ ਸੀ
ਉਹ ਹੱਸੇ ਵੀ ਰਿਸਦੇ ਨੈ
ਕੱਲੀ ਦੌਲਤ ਹਾਸਲ ਕਰਕੇ
ਤੇੈਨੂੰ ਕੀ ਮਿਲਿਆ ਮੁਟਿਆਰੇ
ਇੱਕ ਮੁੰਡਾ ਪਾਗਲ ਕਰਕੇ
ਤੇੈਨੂੰ ਕੀ ਮਿਲਿਆ ਮੁਟਿਆਰੇ
ਸਾਨੂੰ ਦਰਦਾ ਕਾਬਿਲ ਕਰਕੇ
ਤੇੈਨੂੰ ਕੀ ਮਿਲਿਆ ਮੁਟਿਆਰੇ
You May Also Like
» Pyar De Kabal Na [Amanjot] » Liyada Ik Lehgan [Amanjot] » Hasdi De Dand Ginda [Amanjot] » Gidhe Vich Nachda [Amanjot] » Mangdai Dil Mundiya [Amanjot] » Bus Vich Baithi Da Si Aa Gya Ronn Ve [Amanjot]FAQs for Kudiyo Ni Ik Munda
Who is singer of Kudiyo Ni Ik Munda song ?
Singer of Amanjot.
Who is writer of Kudiyo Ni Ik Munda song ?
Sukha 38 Wala wrote this Song.
Which label release Kudiyo Ni Ik Munda song ?
Kudiyo Ni Ik Munda is released under the label of Anand Audio.
Whats the playtime (duration) of Kudiyo Ni Ik Munda song ?
Playtime of song Kudiyo Ni Ik Munda is 04:59 minute.
How can I download Kudiyo Ni Ik Munda song ?
You can download Kudiyo Ni Ik Munda song via click above download links.