Kripa Karo Deen Ke Date Sukhwinder Singh Mp3 Song Download
Get This Song
Play Online
Share This Song
Kripa Karo Deen Ke Date Song Lyrics
ਰਾਮਕਲੀ ਮਹਲਾ ੫ ਘਰੁ ੧
ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣੁ ਅਵਗਣੁ ਨ ਬੀਚਾਰਹੁ ਕੋਈ ॥
ਮੇਰਾ ਗੁਣੁ ਅਵਗਣੁ ਨ ਬੀਚਾਰਹੁ ਕੋਈ ॥
ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣੁ ਅਵਗਣੁ ਨ ਬੀਚਾਰਹੁ ਕੋਈ ॥
ਮਾਟੀ ਕਾ ਕਿਆ ਧੋਪੈ ਸੁਆਮੀ ਮਾਣਸ ਕੀ ਗਤਿ ਏਹੀ ॥੧॥
ਮਾਣਸ ਕੀ ਗਤਿ ਏਹੀ ॥੧॥
ਮੇਰੇ ਮਨ ਸਤਿਗੁਰੁ ਸੇਵਿ ਸੁਖੁ ਹੋਈ ॥
ਸਤਿਗੁਰੁ ਸੇਵਿ ਸੁਖੁ ਹੋਈ ॥
ਜੋ ਇਛਹੁ ਸੋਈ ਫਲੁ ਪਾਵਹੁ ਫਿਰਿ ਦੂਖੁ ਨ ਵਿਆਪੈ ਕੋਈ ॥੧॥ ਰਹਾਉ ॥
ਫਿਰਿ ਦੂਖੁ ਨ ਵਿਆਪੈ ਕੋਈ ॥੧॥ ਰਹਾਉ ॥
ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣੁ ਅਵਗਣੁ ਨ ਬੀਚਾਰਹੁ ਕੋਈ ॥
ਬੀਚਾਰਹੁ ਕੋਈ ॥
ਕਾਚੇ ਭਾਂਡੇ ਸਾਜਿ ਨਿਵਾਜੇ ਅੰਤਰਿ ਜੋਤਿ ਸਮਾਈ ॥
ਜੈਸਾ ਲਿਖਤੁ ਲਿਖਿਆ ਧੁਰਿ ਕਰਤੈ ਹਮ ਐਸੀ ਕਿਰਤਿ ਕਮਾਈ ॥੨॥
ਹਮ ਐਸੀ ਕਿਰਤਿ ਕਮਾਈ ॥੨॥
ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣੁ ਅਵਗਣੁ ਨ ਬੀਚਾਰਹੁ ਕੋਈ ॥
ਮਨੁ ਤਨੁ ਥਾਪਿ ਕੀਆ ਸਭੁ ਅਪਨਾ ਏਹੋ ਆਵਣ ਜਾਣਾ ॥
ਏਹੋ ਆਵਣ ਜਾਣਾ ॥
ਜਿਨਿ ਦੀਆ ਸੋ ਚਿਤਿ ਨ ਆਵੈ ਮੋਹਿ ਅੰਧੁ ਲਪਟਾਣਾ ॥੩॥
ਮੋਹਿ ਅੰਧੁ ਲਪਟਾਣਾ ॥੩॥
ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣੁ ਅਵਗਣੁ ਨ ਬੀਚਾਰਹੁ ਕੋਈ ॥
ਬੀਚਾਰਹੁ ਕੋਈ ॥
ਜਿਨਿ ਕੀਆ ਸੋਈ ਪ੍ਰਭੁ ਜਾਣੈ ਹਰਿ ਕਾ ਮਹਲੁ ਅਪਾਰਾ ॥
ਹਰਿ ਕਾ ਮਹਲੁ ਅਪਾਰਾ ॥
ਭਗਤਿ ਕਰੀ ਹਰਿ ਕੇ ਗੁਣ ਗਾਵਾ ਨਾਨਕ ਦਾਸੁ ਤੁਮਾਰਾ ॥੪॥੧॥
ਨਾਨਕ ਦਾਸੁ ਤੁਮਾਰਾ ॥੪॥੧॥
ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣੁ ਅਵਗਣੁ ਨ ਬੀਚਾਰਹੁ ਕੋਈ ॥
ਬੀਚਾਰਹੁ ਕੋਈ ॥
ਮਾਟੀ ਕਾ ਕਿਆ ਧੋਪੈ ਸੁਆਮੀ ਮਾਣਸ ਕੀ ਗਤਿ ਏਹੀ ॥੧॥
ਮਾਣਸ ਕੀ ਗਤਿ ਏਹੀ ॥੧॥
ਮਾਣਸ ਕੀ ਗਤਿ ਏਹੀ
You May Also Like
» Mere Lal Jio [Sukhwinder Singh] » Nadiya Gahri Naav Purani [Sukhwinder Singh] » Mil Mere Gobind [Sukhwinder Singh] » Koun Jane Gun Tere [Sukhwinder Singh] » Guru Seva Te Bhakt Kamai [Sukhwinder Singh] » Kar Do Naam Diwana [Sukhwinder Singh] » Tujh Bin Kavan Hamara [Sukhwinder Singh]FAQs for Kripa Karo Deen Ke Date
Who is singer of Kripa Karo Deen Ke Date song ?
Singer of Sukhwinder Singh.
Who is writer of Kripa Karo Deen Ke Date song ?
Gurbani Bhatia wrote this Song.
Who is the music director of Kripa Karo Deen Ke Date song ?
Kripa Karo Deen Ke Date is Tuned by Gurbani Bhatia.
Which label release Kripa Karo Deen Ke Date song ?
Kripa Karo Deen Ke Date is released under the label of KMC.
Whats the playtime (duration) of Kripa Karo Deen Ke Date song ?
Playtime of song Kripa Karo Deen Ke Date is 06:01 minute.
How can I download Kripa Karo Deen Ke Date song ?
You can download Kripa Karo Deen Ke Date song via click above download links.