Koka Amar Sehmbi, Jasmeen Akhtar Mp3 Song Download
Get This Song
Play Online
Share This Song
Koka Song Lyrics
ਮੌਕੇ ਤੇ ਬਣਾਇਆ ਸਨਿਆਰੇ ਨਾਲ ਲੜ ਕੇ
ਨਾਗਣੀ ਮੁੰਡੇ ਨੇ ਤੈਨੂੰ ਦਿਲ ਦਿੱਤਾ ਜੜ ਕੇ
ਪਿੰਕ ਸਟ੍ਰਾਬੇਰੀ ਜਿਹੇ ਬੁੱਲਾਂ ਵਿਚੋਂ ਨੀ
ਮਰਦੇ ਨੂੰ ਹੱਸ ਕੇ ਬਚਾ ਦੇ ਸੋਹਣੀਏ
ਵੇਖਾਂ ਮੇਰੀ ਜਾਨ ਉੱਤੇ ਕਿੰਨਾ ਜਚਦਾ
ਕੋਕਾ ਪਾ ਕੇ ਨੱਕ ਚੋ ਵਖਾ ਦੇ ਸੋਹਣੀਏ
ਵੇਖਾਂ ਮੇਰੀ ਜਾਨ ਉੱਤੇ ਕਿੰਨਾ ਜਚਦਾ
ਕੋਕਾ ਪਾ ਕੇ ਨੱਕ ਚੋ ਵਖਾ ਦੇ ਸੋਹਣੀਏ
ਗੁਲਾਬ ਦੀਆਂ ਫੁੱਲਾਂ ਦੀ ਫ੍ਰੈਗ੍ਰੈਂਸ ਛੱਡਦੀ
ਵੇ ਜ਼ੁਲਫਾਂ ਦੀ ਲਟ ਜਿਵੇਂ ਲਾਟ ਹੁੰਦੀ ਅੱਗ ਦੀ
ਕਿਊਟ ਜਿਹੀ ਕਹਿੰਣਾ ਏ ਤਾਰੀਫਾਂ ਕਰੇ ਮੇਰੀਆਂ
ਸੋਹਣੀ ਵੀ ਮੈਂ ਸੋਹਣਿਆ ਵੇ ਤੇਰੇ ਨਾਲ ਹੀ ਲੱਗਦੀ
ਸੋਹਣੀ ਵੀ ਮੈਂ ਸੋਹਣਿਆ ਵੇ ਤੇਰੇ ਨਾਲ ਹੀ ਲੱਗਦੀ
ਹਾਂ ਕੂਲੇ ਕੂਲੇ ਪੈਰ ਚਾਂਦੀ ਦੀਆਂ ਝੰਝਰਾਂ
ਲੰਘਾਂ ਤੇਰੇ ਕੋਲੋਂ ਛੰਕਾ ਕੇ ਸੋਹਣਿਆ
ਵੇਖ ਤੇਰੀ ਜਾਨ ਉੱਤੇ ਕਿੰਨਾ ਜਚਦਾ
ਕੋਕਾ ਜਿਹੜਾ ਦਿੱਤਾ ਤੂੰ ਕਢਾ ਕੇ ਸੋਹਣਿਆ
ਵੇਖ ਤੇਰੀ ਜਾਨ ਉੱਤੇ ਕਿੰਨਾ ਜਚਦਾ
ਕੋਕਾ ਜਿਹੜਾ ਦਿੱਤਾ ਤੂੰ ਕਢਾ ਕੇ ਸੋਹਣਿਆ
ਕਰ ਕੇ ਪਸੰਦ ਤੂੰ ਯੂਨੀਕ ਪੀਸ ਨੀ
ਓ ਅਸ਼ਿਕਾਂ ਦੀ ਸੋਹਣੀਏ ਕਢਾ ਟੀ ਚੀਖ ਨੀ
ਓ ਲਿਟ ਫਿਟ ਹਿਟ ਤੇਰਾ ਨਖਰਾ ਕੁੜੇ
ਪਾ ਦਿੱਤਾ ਪਰੀਆਂ ਦਾ ਜਦੋਂ ਵੀਕ ਨੀ
ਪਾ ਦਿੱਤਾ ਪਰੀਆਂ ਦਾ ਜਦੋਂ ਵੀਕ ਨੀ
ਸੌਂਹ ਲੱਗੇ ਦਾਰੂ ਵੱਲ ਮੂੰਹ ਨਾ ਕਰਾਂ
ਚਾਹ ਝੂਠੀ ਜੱਟ ਨੂੰ ਪਿਆ ਦੇ ਸੋਹਣੀਏ
ਵੇਖਾਂ ਮੇਰੀ ਜਾਨ ਉੱਤੇ ਕਿੰਨਾ ਜਚਦਾ
ਕੋਕਾ ਪਾ ਕੇ ਨੱਕ ਚੋ ਵਖਾ ਦੇ ਸੋਹਣੀਏ
ਵੇਖਾਂ ਮੇਰੀ ਜਾਨ ਉੱਤੇ ਕਿੰਨਾ ਜਚਦਾ
ਕੋਕਾ ਪਾ ਕੇ ਨੱਕ ਚੋ ਵਖਾ ਦੇ ਸੋਹਣੀਏ
ਹਾਂ ਗੱਲਾਂ ਤੇ ਗਲੋਅ ਆਜੇ ਤੇਰੇ ਨਾਲ ਮਿਲ ਕੇ
ਪਾ ਲਵਾ ਡਰੈੱਸ ਜਿਹਦੀ ਆਉਂਦੀ ਖਿੱਲ ਖਿੱਲ ਕੇ
ਤਿਤਲੀ ਵਰਗੀ ਤੂੰ ਅੱਖਾਂ ਤੇ ਬਿਠਾ ਲਈ
ਸਕੇਚ ਤੇਰਾ ਪੇਂਟ ਕਰੀ ਫਿਰਦੀ ਮੈਂ ਦਿਲ ਤੇ
ਸਕੇਚ ਤੇਰਾ ਪੇਂਟ ਕਰੀ ਫਿਰਦੀ ਮੈਂ ਦਿਲ ਤੇ
ਹਾਂ ਦੁਨੀਆਂ ਨੂੰ ਕਿਹੜਾ ਸਾਡਾ ਪਿਆਰ ਦੱਸਦੇ
ਕੈਪਸ਼ਨ ਫੋਟੋ ਨਾਲ ਪਾ ਕੇ ਸੋਹਣਿਆ
ਵੇਖ ਤੇਰੀ ਜਾਨ ਉੱਤੇ ਕਿੰਨਾ ਜਚਦਾ
ਕੋਕਾ ਜਿਹੜਾ ਦਿੱਤਾ ਤੂੰ ਕਢਾ ਕੇ ਸੋਹਣਿਆ
ਵੇਖ ਤੇਰੀ ਜਾਨ ਉੱਤੇ ਕਿੰਨਾ ਜਚਦਾ
ਕੋਕਾ ਜਿਹੜਾ ਦਿੱਤਾ ਤੂੰ ਕਢਾ ਕੇ ਸੋਹਣਿਆ
ਸਰਕਲ ਸ਼ੇਪ ਦੀ ਆ ਕੰਨਾਂ ਵਿਚ ਵਾਲੀਆਂ
ਵੇ ਜਚ ਗਈ ਆ ਸ਼ੀਸ਼ਾ ਵੇਖੇ ਬਿਨਾ ਹੀ ਮੈਂ ਪਾ ਲਈ ਆ
ਮਹਿੰਗੀ ਤੇਰੇ ਹੁਸਨ ਦੀ ਲੱਗੇ ਕੋਈ ਪ੍ਰੌਪਟੀ
ਸਾਂਭੂ ਜੱਟ ਤੈਨੂੰ ਬਿਲੋ ਸੰਗਾਂ ਤੂੰ ਸੰਭਾਲੀਆਂ
ਸਾਂਭੂ ਜੱਟ ਤੈਨੂੰ ਬਿਲੋ ਸੰਗਾਂ ਤੂੰ ਸੰਭਾਲੀਆਂ
ਮਾਰ ਕੇ ਆਵਾਜ਼ ਗੁਰਜੀਤ ਗਿੱਲ ਨੂੰ
ਦੁਨੀਆਂ ਕੀ ਹੁੰਦੀ ਆ ਭੁਲਾ ਦੇ ਸੋਹਣੀਏ
ਵੇਖਾਂ ਮੇਰੀ ਜਾਨ ਉੱਤੇ ਕਿੰਨਾ ਜਚਦਾ
ਕੋਕਾ ਪਾ ਕੇ ਨੱਕ ਚੋ ਵਖਾ ਦੇ ਸੋਹਣੀਏ
ਵੇਖਾਂ ਮੇਰੀ ਜਾਨ ਉੱਤੇ ਕਿੰਨਾ ਜਚਦਾ
ਕੋਕਾ ਪਾ ਕੇ ਨੱਕ ਚੋ ਵਖਾ ਦੇ ਸੋਹਣੀਏ
You May Also Like
» Rich Life [Rick Ross, Guru Randhawa] » Do Tukde [Babbu Maan] » Ki Chalda [Dilbag Sekhon] » Chadhat Singh Da Potra [Himmat Sandhu] » Russ Bethe [RunBir] » Pindan De Jwaak [Charna] » Chappa Chappa [Bhallwaan, Gur Chahal] » Fatoor [Penny]FAQs for Koka
Who is singer of Koka song ?
Singer of Amar Sehmbi, Jasmeen Akhtar.
Who is writer of Koka song ?
Gurjit Gill wrote this Song.
Who is the music director of Koka song ?
Koka is Tuned by Black Virus.
Which label release Koka song ?
Koka is released under the label of Jass Records.
Whats the playtime (duration) of Koka song ?
Playtime of song Koka is 03:17 minute.
How can I download Koka song ?
You can download Koka song via click above download links.