Koi Sakda Ni Jhak Baliye Blaur Mahilan Wala, Bibi Harjider Palli Mp3 Song Download
Get This Song
Play Online
Share This Song
Koi Sakda Ni Jhak Baliye Song Lyrics
ਮਾਤਾ ਗੁਜਰੀ ਜੀ ਦੇ ਇਕ ਪਾਸੇ
ਸਾਹਿਬਜ਼ਾਦਾ ਜ਼ੋਰਾਵਰ ਸਿੰਘ
ਅਤੇ ਦੂਸਰੇ ਪਾਸੇ ਸਾਹਿਬਜ਼ਾਦਾ ਫਤਿਹ ਸਿੰਘ
ਦੋਵੇ ਵੀਰ ਉਂਗਲੀ ਫੜ ਕੇ ਸਰਸੇ ਦੇ ਕੰਡੇ ਕੰਡੇ ਨਾਲ ਨਾਲ ਚਲ ਰਹੇ ਸੀ
ਅੱਗੇ ਚਲ ਕੇ ਇਹਨਾਂ ਨੂੰ ਗੰਗੂ ਬ੍ਰਾਹਮਣ ਮਿਲਿਆ
ਜਿਹੜਾ ਕੇ ਕਿਸੇ ਵਕ਼ਤ ਗੁਰੂ ਘਰ ਦਾ ਰਸੋਈਆਂ ਰਹਿ ਚੁਕਾ ਸੀ
ਉਹ ਇਹਨਾਂ ਨੂੰ ਆਪਣੇ ਪਿੰਡ ਖੇੜੀ ਲੈ ਗਯਾ
ਉਸ ਸਮਯ ਮਾਤਾ ਗੁਜਰੀ ਜੀ ਦੇ ਨਾਲ
ਗੁਰੂ ਘਰ ਦਾ ਕੁਜ ਬੱਚਿਆਂ ਹੋਇਆ ਖਜਾਨਾ ਵੀ ਸੀ
ਰਾਤ ਦੇ ਹਨੇਰੇ ਵਿਚ ਉਸ ਖਜ਼ਾਨੇ ਨੂੰ ਵੇਖ ਕੇ
ਗੰਗੂ ਦੇ ਅੰਦਰ ਲਾਲਚ ਦਾ ਤੂਫ਼ਾਨ ਅੰਗੜਾਈਆਂ ਲੈਣ ਲਗਾ
ਅਤੇ ਉਸਨੇ ਇਸ ਖਜ਼ਾਨੇ ਨੂੰ ਹੜੱਪ ਲੈਣਾ ਚਾਹਿਆ
ਇਸ ਗੱਲ ਦੀ ਭਨਕ ਮਾਤਾ ਜੀ ਦੇ ਕਣਾ ਤਕ ਪੁਜੀ
ਓਹਨਾ ਰਾਤ ਵੇਲੇ ਗੰਗੂ ਨੂੰ ਚਿਤਾਰਿਆ
ਚੰਦਰਿਆ ਜੇ ਤੈਨੂੰ ਮਾਇਆ ਨਾਲ ਐਨਾ ਹੀ ਪਿਆਰ ਹੈ
ਤਾਂ ਇਹ ਮਾਇਆ ਤੂੰ ਸਾਥੋਂ ਮੰਗ ਕਿਊ ਨਾ ਲਈ
ਇਸ ਫਟਕਾਰ ਨੇ ਗੰਗੂ ਨੂੰ ਜਿਸ ਤਰਾਹ ਨਾਮੋਸ਼ੀ ਦੇ ਸਮੁੰਦਰ ਵਿਚ ਧੱਕਾ ਦੇ ਦਿੱਤਾ
ਆਪਣੀ ਬਦਨਾਮੀ ਤੋਂ ਬਚਨ ਵਾਸਤੇ ਗੰਗੂ ਨੇ ਸੁੱਬਾ ਸਰਹੰਦ ਕੋਲ
ਛੋਟੇ ਦੋ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੇ ਹੋਣ ਦੀ ਖ਼ਬਰ ਜਾ ਦਿਤੀ
ਅਤੇ ਇਸ ਘਟਨਾ ਨਾਲ ਜਿਸ ਤਰਾਹ ਧਰਤੀ ਦਾ ਕਨ ਕਨ ਪੁਕਾਰ ਉਠਿਆ
ਬੇਦੋਸ਼ ਨਿਮਾਣਿਆ ਜਿੰਦਾਂ ਨੂੰ
ਬੇਦੋਸ਼ ਨਿਮਾਣਿਆ ਜਿੰਦਾਂ ਨੂੰ
ਗੰਗੂ ਤੂੰ ਫੜਾ ਕੇ ਕੀ ਲੈਣਾ
ਬੇਦੋਸ਼ ਨਿਮਾਣਿਆ ਜਿੰਦਾਂ ਨੂੰ
ਗੰਗੂ ਤੂੰ ਫੜਾ ਕੇ ਕੀ ਲੈਣਾ
ਬੇਦੋਸ਼
ਅਜੇ ਇਹ ਤਾਂ ਲੋਰੀਆਂ ਲੈਂਦੇ ਨੇ
ਨਾ ਮੌਤ ਦੀ ਝੋਲੀ ਪਾ ਦੇਵੀ
ਅਜੇ ਮਾਂ ਦੀ ਗੋਦੀ ਖੇਡਣ ਦੇ
ਨਾ ਨੀਹਾਂ ਵਿੱਚ ਚੀਣਾ ਦੇਵੀ
ਤੂੰ ਬੁਢੜੀ ਮਾਂ ਦੀ ਗੋਦੀ ਨੂੰ
ਤੂੰ ਬੁਢੜੀ ਮਾਂ ਦੀ ਗੋਦੀ ਨੂੰ
ਖਾਲੀ ਕਰਵਾ ਕੇ ਕੀ ਲੈਣਾ
ਬੇਦੋਸ਼
ਇਹ ਕਲੀਆਂ ਤੋਂ ਵੱਧ ਕੋਮਲ ਨੇ
ਪਰ ਜੁਲਮ ਸਾਹਮਣੇ ਡਟ ਜਾਣੇ
ਐਵੇਂ ਗੁੱਸਾ ਜੋਰ ਦਿਖਾਵੀਂ ਨਾ
ਇਹ ਝੁਕਣੇ ਨਹੀਂ ਇਹ ਕਟ ਜਾਣੇ
ਤੂੰ ਹਾਰ ਜਾਣਾ ਇਹਨਾ ਜਿੱਤ ਜਾਣਾ
ਤੂੰ ਹਾਰ ਜਾਣਾ ਇਹਨਾ ਜਿੱਤ ਜਾਣਾ
ਛੱਡ ਤੂੰ ਅਜ਼ਮਾ ਕੇ ਕੀ ਲੈਣਾ
ਬੇਦੋਸ਼
ਇਹ ਬੇਸ਼ਕ ਨਿੱਕੀਆਂ ਜਿੰਦਾਂ ਨੇ
ਪਰ ਬੇਟੇ ਕਲਗੀਧਰ ਦੇ ਨੇ
ਇਹਨਾ ਈਨ ਕਿਸੇ ਦੀ ਮੰਨਣੀ ਨਾ
ਨਾ ਜੁਲਮ ਤੋਂ ਹੀ ਇਹ ਡਰਦੇ ਨੇ
ਤੂੰ ਮਾਨਣ ਦੇ ਜ਼ਿੰਦਗਾਨੀ ਵੇ
ਤੂੰ ਮਾਨਣ ਦੇ ਜ਼ਿੰਦਗਾਨੀ ਵੇ
ਐਵੇਂ ਜਾਨ ਗਵਾ ਕੇ ਕੀ ਲੈਣਾ
ਬੇਦੋਸ਼
ਕਿਉਂ ਬਦਲੇ ਖੋਟੀਆਂ ਮੋਹਰਾਂ ਦੇ
ਅਣਮੁੱਲੇ ਲਾਲ ਗਵਾਉਣਾ ਏ
ਆਈ ਨਾ ਰੁੱਤ ਜਵਾਨੀ ਦੀ
ਕਿਉਂ ਪਹਿਲਾਂ ਮੌਤ ਵਿਆਉਣਾ ਏ
ਮੱਥੇ ਤੇ ਲੂਨ ਹਰਾਮੀ ਦਾ
ਮੱਥੇ ਤੇ ਲੂਨ ਹਰਾਮੀ ਦਾ
ਤੂੰ ਦਾਗ ਲਵਾ ਕੇ ਕੀ ਲੈਣਾ
ਬੇਦੋਸ਼ ਨਿਮਾਣਿਆ ਜਿੰਦਾਂ ਨੂੰ
ਗੰਗੂ ਤੂੰ ਫੜਾ ਕੇ ਕੀ ਲੈਣਾ
ਬੇਦੋਸ਼ ਨਿਮਾਣਿਆ ਜਿੰਦਾਂ ਨੂੰ
You May Also Like
» Homgard Vich Bharti [Blaur Mahilan Wala, Bibi Harjider Palli] » Nagg Chherh Lia Kala [Blaur Mahilan Wala, Bibi Harjider Palli] » Ni Ajj Mera Ji Karda [Blaur Mahilan Wala, Bibi Harjider Palli] » Adha Manjha Pai Chhad Ke [Blaur Mahilan Wala, Bibi Harjider Palli] » Patlo Naar Pichhe [Blaur Mahilan Wala, Bibi Harjider Palli] » Kurhti Gass Gai Aa [Blaur Mahilan Wala, Bibi Harjider Palli] » Tapp Ja Tu Kand Mitra [Blaur Mahilan Wala, Bibi Harjider Palli] » Gaddi Daravje Vich [Blaur Mahilan Wala, Bibi Harjider Palli]FAQs for Koi Sakda Ni Jhak Baliye
Who is singer of Koi Sakda Ni Jhak Baliye song ?
Singer of Blaur Mahilan Wala, Bibi Harjider Palli.
Who is writer of Koi Sakda Ni Jhak Baliye song ?
Sanjeev - Santosh wrote this Song.
Who is the music director of Koi Sakda Ni Jhak Baliye song ?
Koi Sakda Ni Jhak Baliye is Tuned by Blaur.
Which label release Koi Sakda Ni Jhak Baliye song ?
Koi Sakda Ni Jhak Baliye is released under the label of Goyal Music.
Whats the playtime (duration) of Koi Sakda Ni Jhak Baliye song ?
Playtime of song Koi Sakda Ni Jhak Baliye is 03:37 minute.
How can I download Koi Sakda Ni Jhak Baliye song ?
You can download Koi Sakda Ni Jhak Baliye song via click above download links.