Kite Kalli Behke Sochien Ni Manmohan Waris Mp3 Song Download
Get This Song
Play Online
Share This Song
Kite Kalli Behke Sochien Ni Song Lyrics
ਅੱਸੀ ਮਰਦੇ ਰਹੇ, ਦੁਖ ਜਰਦੇ ਰਹੇ ਪਭ ਕੰਡਿਆਂ ਉੱਤੋ ਧਰਦੇ ਰਹੇ
ਅੱਸੀ ਮਰਦੇ ਰਹੇ, ਦੁਖ ਜਰਦੇ ਰਹੇ ਪਭ ਕੰਡਿਆਂ ਉੱਤੋ ਧਰਦੇ ਰਹੇ
ਹਸ ਹਸ ਕੇ ਪੀਡਾ ਸੇ ਲਇਆ ਪਰ ਸੀ ਨਹੀ ਕਿੱਤਾ ਤੇਰੇ ਲਈ
ਕਿੱਤੇ ਕੱਲੀ ਬਹਿ ਕੇ ਸੋਚੇ ਨੀ ਅਸੀ ਕੀ ਨਹੀ ਕਿੱਤਾ ਤੇਰੇ ਲਈ
ਕਿੱਤੇ ਕੱਲੀ ਬਹਿ ਕੇ ਸੋਚੇ ਨੀ ਅਸੀ ਕੀ ਨਹੀ ਕਿੱਤਾ ਤੇਰੇ ਲਈ
ਅਣਜਾਨ ਅੱਸੀ ਨਾ ਪਰਖ਼ ਸੱਕੇ
ਤੇਰੇ ਹੁਸਨ ਡਯੀਆ ਚਤਰਇਆ ਨੂ
ਕਿਹੜੇ ਦਿਲ ਦੇ ਕੋੰਨੇ ਵਿਚ ਰਖੀਏ
ਤੇਤੋ ਮਿਲਿਆ ਰੁਸ ਵਇਆ ਨੂ
ਅਣਜਾਨ ਅੱਸੀ ਨਾ ਪਰਖ਼ ਸੱਕੇ
ਤੇਰੇ ਹੁਸਨ ਡਯੀਆ ਚਤਰਇਆ ਨੂ
ਕਿਹੜੇ ਦਿਲ ਦੇ ਕੋੰਨੇ ਵਿਚ ਰਖੀਏ
ਤੇਤੋ ਮਿਲਿਆ ਰੁਵਇਆ ਨੂ
ਅੱਜ ਮੋਢ਼ ਦਿੱਤੇ ਖਤ ਸਾਡੇ ਤੂ ਸਦਕੇ ਨੀ ਤੇਰੇ ਜੇਰੇ ਲਈ
ਕਿੱਤੇ ਕੱਲੀ ਬਹਿ ਕੇ ਸੋਚੇ ਨੀ ਅਸੀ ਕੀ ਨਹੀ ਕਿੱਤਾ ਤੇਰੇ ਲਈ
ਕਿੱਤੇ ਕੱਲੀ ਬਹਿ ਕੇ ਸੋਚੇ ਨੀ ਅਸੀ ਕੀ ਨਹੀ ਕਿੱਤਾ ਤੇਰੇ ਲਈ
ਅੱਜ ਕਲ ਕਸਮਾ ਵਾਦੇ ਟੂਟਦੇਯਾ ਭੌਤੀ ਦੇਰ ਨਾਲ ਲਘਦੀ ਏ
ਹੁਸਨ ਵਲੇਯਾ ਦੀ ਦੁਨਿਯਾ ਤਾਂ ਦਿਨ ਦੀ ਵੀ ਹੀ ਤਘਦੀ ਏ
ਅੱਜ ਕਲ ਕਸਮਾ ਵਾਦੇ ਟੂਟਦੇਯਾ ਭੌਤੀ ਦੇਰ ਨਾਲ ਲਘਦੀ ਏ
ਹੁਸਨ ਵਲੇਯਾ ਦੀ ਦੁਨਿਯਾ ਤਾਂ ਦਿਨ ਦੀ ਵੀ ਹੀ ਤਘਦੀ ਏ
ਲਖ ਵਾਰ ਮੁਬਾਰਕ ਸਾਡੀ ਨੀ ਤੈਨੂੰ ਤੇਰੇ ਬਦਲੇ ਚੇਹਰੇ ਲ
ਕਿੱਤੇ ਕੱਲੀ ਬਹਿ ਕੇ ਸੋਚੇ ਨੀ ਅਸੀ ਕੀ ਨਹੀ ਕਿੱਤਾ ਤੇਰੇ ਲਈ
ਕਿੱਤੇ ਕੱਲੀ ਬਹਿ ਕੇ ਸੋਚੇ ਨੀ ਅਸੀ ਕੀ ਨਹੀ ਕਿੱਤਾ ਤੇਰੇ ਲਈ
ਤੇਰੇ ਇਸ਼੍ਕ਼ ਦੇ ਬਾਬ ਰੋਲ ਨੀ ਸਾਨੂ ਸੋਚਾ ਵਿਚ ਉਜਾੜ ਗਏ
ਕਜ਼੍ਸ਼੍ਹ ਅਕਡ ਭਰੇ ਵਜਿਰੇ ਨੀ ਪ੍ਯਾਰਾ ਦੇ ਬਰਕੇ ਪਾੜ ਗਏ
ਤੇਰੇ ਇਸ਼੍ਕ਼ ਦੇ ਬਾਬ ਰੋਲ ਨੀ ਸਾਨੂ ਸੋਚਾ ਵਿਚ ਉਜਾੜ ਗਏ
ਕਜ਼੍ਸ਼੍ਹ ਅਕਡ ਭਰੇ ਵਜਿਰੇ ਨੀ ਪ੍ਯਾਰਾ ਦੇ ਬਰਕੇ ਪਾੜ ਗਏ
ਤੂ ਸ਼ਾਨ ਸ਼ੀਸ਼ੇ ਦੇ ਮੇਹਲਾ ਦੀ ਸਾਡੀ ਕੁੱਲੀ ਨਹੀ ਬਸ ਤੇਰੇ ਲ
ਕਿੱਤੇ ਕੱਲੀ ਬਹਿ ਕੇ ਸੋਚੇ ਨੀ ਅਸੀ ਕੀ ਨਹੀ ਕਿੱਤਾ ਤੇਰੇ ਲਈ
ਕਿੱਤੇ ਕੱਲੀ ਬਹਿ ਕੇ ਸੋਚੇ ਨੀ ਅਸੀ ਕੀ ਨਹੀ ਕਿੱਤਾ ਤੇਰੇ ਲਈ
ਜਦ ਹੁਸਨ ਤੇਰੇ ਦਾ ਚੰਨ ਜਿੰਦੇ ਗਿਆ ਬੈਠ ਖੋਟਣੀ ਲਾ ਕੇ ਨੀ
ਖੁਣਚੋਰੀਏ ਤੁੰ ਜਸਬੀਰ ਤਾਈਂ ਓਦੋਂ ਲੱਭੇ ਗੀ ਫਿਰ ਆ ਕੇ ਨੀ
ਜਦ ਹੁਸਨ ਤੇਰੇ ਦਾ ਚੰਨ ਜਿੰਦੇ ਗਿਆ ਬੈਠ ਖੋਟਣੀ ਲਾ ਕੇ ਨੀ
ਖੁਣਚੋਰੀਏ ਤੁੰ ਜਸਬੀਰ ਤਾਈਂ ਓਦੋਂ ਲੱਭੇ ਗੀ ਫਿਰ ਆ ਕੇ ਨੀ
ਸਾਡੀਆਂ ਤਾ ਸਦਾ ਦੁਆਵਾਂ ਨੀ ਤੇਰੇ ਸੱਜਰੇ ਸੁਰਖ਼ ਸਵੇਰੇ ਲਈ
ਕਿੱਤੇ ਕੱਲੀ ਬਹਿ ਕੇ ਸੋਚੇ ਨੀ ਅਸੀ ਕੀ ਨਹੀ ਕਿੱਤਾ ਤੇਰੇ ਲਈ
ਕਿੱਤੇ ਕੱਲੀ ਬਹਿ ਕੇ ਸੋਚੇ ਨੀ ਅਸੀ ਕੀ ਨਹੀ ਕਿੱਤਾ ਤੇਰੇ ਲਈ
ਅਸੀ ਕੀ ਨਹੀ ਕਿੱਤਾ ਤੇਰੇ ਲਈ
ਕੀ ਨਹੀ ਕਿੱਤਾ ਤੇਰੇ ਲਈ
ਕੀ ਨਹੀ ਕਿੱਤਾ ਤੇਰੇ ਲਈ ਦੱਸ ਕੀ ਨਹੀ ਕਿੱਤਾ ਤੇਰੇ ਲਈ
You May Also Like
» Aaja Bhabi Jhoot Le feat Sangtar [Manmohan Waris] » Jadon Da Gia Toon [Manmohan Waris] » Kanthe Vala [Kamal Heer] » Mehndi La Ke Niklay Ho Koka [Manmohan Waris] » Sathon Javin Door Na Sajjna [Manmohan Waris] » Kandian Da Ki Dosh [Kamal Heer] » Sat Sri Akal [Kamal Heer] » Punjabi Virsa [Manmohan Waris]FAQs for Kite Kalli Behke Sochien Ni
Who is singer of Kite Kalli Behke Sochien Ni song ?
Singer of Manmohan Waris.
Who is the music director of Kite Kalli Behke Sochien Ni song ?
Kite Kalli Behke Sochien Ni is Tuned by Sangtar.
Which label release Kite Kalli Behke Sochien Ni song ?
Kite Kalli Behke Sochien Ni is released under the label of Plasma Records.
Whats the playtime (duration) of Kite Kalli Behke Sochien Ni song ?
Playtime of song Kite Kalli Behke Sochien Ni is 03:41 minute.
How can I download Kite Kalli Behke Sochien Ni song ?
You can download Kite Kalli Behke Sochien Ni song via click above download links.