Kise De Naal Pyar Miss Pooja, Rishi Rich Mp3 Song Download
Get This Song
Play Online
Share This Song
Kise De Naal Pyar Song Lyrics
Rishi Rich !
Miss Pooja !
ਆ ਆ
ਗਾ ਮਾ ਪਾ ਗਾ ਮਾ
ਸਾ ਰੇ ਸਾ ਰੇ ਗਾ ਰੇ ਗਾ ਮਾ ਪਾ ਗਾ ਮਾ
ਗਾ ਮਾ ਪਾ ਗਾ ਮਾ
ਸਾ ਰੇ ਸਾ ਰੇ ਗਾ ਰੇ ਗਾ ਮਾ ਪਾ ਗਾ ਮਾ
ਰਬ ਨੇ ਸੋਣਾ ਯਾਰ ਮਿਲਾਯਾ
ਫੂਲਾਂ ਵਰਗਾ ਦਿਲਦਾਰ ਮਿਲਾਯਾ
ਰਬ ਨੇ ਸੋਣਾ ਯਾਰ ਮਿਲਾਯਾ
ਫੂਲਾਂ ਵਰਗਾ ਦਿਲਦਾਰ ਮਿਲਾਯਾ
ਸਾਡੇ ਦਿਲ ਵਾਲਾ ਬੇੜਾ ਪਾਰ ਹੋ ਗਯਾ ਓਏ ਰੱਬਾ
ਸਾਨੂ ਵੀ ਕਿਸੇ ਦੇ ਨਾਲ ਪ੍ਯਾਰ ਹੋ ਗਯਾ ਓਏ ਰੱਬਾ
ਸਾਨੂ ਵੀ ਕਿਸੇ ਦੇ ਨਾਲ ਪ੍ਯਾਰ ਹੋ ਗਯਾ
ਸਾਨੂ ਵੀ ਕਿਸੇ ਦੇ ਨਾਲ ਪ੍ਯਾਰ ਹੋ ਗਯਾ ਓਏ ਰੱਬਾ
ਸਾਨੂ ਵੀ ਕਿਸੇ ਦੇ ਨਾਲ ਪ੍ਯਾਰ ਹੋ ਗਯਾ
ਆ ਆ
ਗਾ ਮਾ ਪਾ ਗਾ ਮਾ
ਸਾ ਰੇ ਸਾ ਰੇ ਗਾ ਰੇ ਗਾ ਮਾ ਪਾ ਗਾ ਮਾ
ਸਾਰੀ ਰਾਤ ਜਾਗਾਂ ਮੈਨੂ ਨੀਂਦਰਾਂ ਨਈ ਔਂਦੀਆਂ
ਸਾਰੀ ਰਾਤ ਜਾਗਾਂ ਮੈਨੂ ਨੀਂਦਰਾਂ ਨਈ ਔਂਦੀਆਂ
ਹੁਣ ਮੁੜ ਤੇਰੀਆਂ ਨੇ ਸੋਚਾ ਵੇ ਸਤਾਉਂਦੀਆਂ
ਹੁਣ ਮੁੜ ਤੇਰੀਆਂ ਨੇ ਸੋਚਾ ਵੇ ਸਤਾਉਂਦੀਆਂ
ਵੇਖੇਯਾ ਤੈਨੂੰ ਜਦ ਪਿਹਲੀ ਵਾਰੀ
ਫਿਰ ਗਯੀ ਦਿਲ ਤੇ ਨੈਨਾ ਦੀ ਆਰੀ
ਵੇਖੇਯਾ ਤੈਨੂੰ ਜਦ ਪਿਹਲੀ ਵਾਰੀ
ਫਿਰ ਗਯੀ ਦਿਲ ਤੇ ਨੈਨਾ ਦੀ ਆਰੀ
ਅੱਖੀਆਂ ਦਾ ਤੀਰ ਦਿਲੋ ਪਾਰ ਹੋ ਗਯਾ ਓਏ ਰੱਬਾ
ਸਾਨੂ ਵੀ ਕਿਸੇ ਦੇ ਨਾਲ ਪ੍ਯਾਰ ਹੋ ਗਯਾ ਓਏ ਰੱਬਾ
ਸਾਨੂ ਵੀ ਕਿਸੇ ਦੇ ਨਾਲ ਪ੍ਯਾਰ ਹੋ ਗਯਾ
ਸਾਨੂ ਵੀ ਕਿਸੇ ਦੇ ਨਾਲ ਪ੍ਯਾਰ ਹੋ ਗਯਾ ਓਏ ਰੱਬਾ
ਸਾਨੂ ਵੀ ਕਿਸੇ ਦੇ ਨਾਲ ਪ੍ਯਾਰ ਹੋ ਗਯਾ
ਓਏ ਰੱਬਾ , ਓਏ ਰੱਬਾ , ਓਏ ਰੱਬਾ , ਓਏ ਰੱਬਾ
ਸਾਡੇ ਨਾਲ ਲਾਈਆਂ ਨੇ ਤੇ ਤੋੜ ਭੀ ਨਿਭਾਂਵੀ ਵੇ
ਸਾਡੇ ਨਾਲ ਲਾਈਆਂ ਨੇ ਤੇ ਤੋੜ ਭੀ ਨਿਭਾਂਵੀ ਵੇ
ਮਰ ਜਾਂਗੀ ਥਾਂ ਵੇਖੀ ਪ੍ਯਾਰ ਨਾ ਭੁਲਾਂਵੀ ਵੇ
ਮਰ ਜਾਂਗੀ ਥਾਂ ਵੇਖੀ ਪ੍ਯਾਰ ਨਾ ਭੁਲਾਂਵੀ ਵੇ
ਵੇਖੀ ਸਾਥੋ ਕਦੇ ਮੁਖ ਨਾ ਮੋੜੀ
ਲੋਕਾਂ ਅੱਗੇ ਸਾਡਾ ਦਿਲ ਨਾ ਤੋਂੜੀ
ਵੇਖੀ ਸਾਥੋ ਕਦੇ ਮੁਖ ਨਾ ਮੋੜੀ
ਲੋਕਾਂ ਅੱਗੇ ਸਾਡਾ ਦਿਲ ਨਾ ਤੋਂੜੀ
ਪਲ ਵਿਚ ਦਿਲਾ ਦਾ ਵ੍ਯਪਾਰ ਹੋ ਗਯਾ ਓਏ ਰੱਬਾ
ਸਾਨੂ ਵੀ ਕਿਸੇ ਦੇ ਨਾਲ ਪ੍ਯਾਰ ਹੋ ਗਯਾ ਓਏ ਰੱਬਾ
ਸਾਨੂ ਵੀ ਕਿਸੇ ਦੇ ਨਾਲ ਪ੍ਯਾਰ ਹੋ ਗਯਾ
ਸਾਨੂ ਵੀ ਕਿਸੇ ਦੇ ਨਾਲ ਪ੍ਯਾਰ ਹੋ ਗਯਾ ਓਏ ਰੱਬਾ
ਸਾਨੂ ਵੀ ਕਿਸੇ ਦੇ ਨਾਲ ਪ੍ਯਾਰ ਹੋ ਗਯਾ
ਸਾਨੂ ਵੀ ਕਿਸੇ ਦੇ ਨਾਲ ਪ੍ਯਾਰ ਹੋ ਗਯਾ ਓਏ ਰੱਬਾ
ਸਾਨੂ ਵੀ ਕਿਸੇ ਦੇ ਨਾਲ ਪ੍ਯਾਰ ਹੋ ਗਯਾ
ਗਾ ਮਾ ਪਾ ਗਾ ਮਾ
ਸਾ ਰੇ ਸਾ ਰੇ ਗਾ ਰੇ ਗਾ ਮਾ ਪਾ ਗਾ ਮਾ
ਆ ਆ
ਗਾ ਮਾ ਪਾ ਗਾ ਮਾ
ਸਾ ਰੇ ਸਾ ਰੇ ਗਾ ਰੇ ਗਾ ਮਾ ਪਾ ਗਾ ਮਾ
Rishi Rich !
Miss Pooja !
You May Also Like
» Marhak Punjaban Di [Miss Pooja] » Romantic Jatt [Miss Pooja, Punjabi Lab] » Nachdi De Pairan Vich [Miss Pooja] » Chann Fikka Fikka [Miss Pooja, Kam Frantic] » Nachdi De Pairan Vich [Miss Pooja, Tarli Digital] » Romantic Jatt [Miss Pooja, Roach Killa, Tigerstyle] » Ajj Kidderon Chann Charheya [Miss Pooja, Sunil Kalyan] » Mere Do Nain [Miss Pooja, Kam Frantic]FAQs for Kise De Naal Pyar
Who is singer of Kise De Naal Pyar song ?
Singer of Miss Pooja, Rishi Rich.
Which label release Kise De Naal Pyar song ?
Kise De Naal Pyar is released under the label of Planet Recordz (Only CA, MX, US).
Whats the playtime (duration) of Kise De Naal Pyar song ?
Playtime of song Kise De Naal Pyar is 04:44 minute.
How can I download Kise De Naal Pyar song ?
You can download Kise De Naal Pyar song via click above download links.