DjPunjab.Com.Se

Kis Maa Aashu Sharma Mp3 Song Download

Kis Maa
Kis Maa Mp3 Download Aashu Sharma
Title : Kis Maa
Singer : Aashu Sharma ,
Lyric : Aashu Sharma
Music : Sonotek Studio, Aashu Sharma
Label : Trimurti Cassettes
Category : Mamta Mai Maa
Duration : 08:42
Released : 03, Oct 1993
Description: Kis Maa Aashu Sharma Mp3 Song Download from Kis Maa Album, Kis Maa Song Sung by Aashu Sharma, This Latest Song Music composed By Sonotek Studio, Aashu Sharma and Lyrics written by Aashu Sharma, Kis Maa Song Ringtone Download. Download Kis Maa Aashu Sharma mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [12.03 mb]

Play Online

Cover
Kis Maa Aashu Sharma
0:00
0:00

Share This Song

Kis Maa Song Lyrics

ਮੈਥੋਂ ਹਾਣਦੀਏ ਕਿ ਕਸੂਰ ਹੋਇਆ
ਤੇਰਾ ਚਿਹਰਾ ਮੈਥੋਂ ਦੂਰ ਹੋਇਆ
ਚੱਲ ਛੱਡ ਹੁਣ ਮੁੜਕੇ ਆਜਾ ਨੀ
ਮੈਨੂੰ ਆਕੇ ਗੱਲ ਨਾਲ ਲਾਜਾ ਨੀ
ਤੇਰੀ ਅੱਖੀਆਂ ਨੇ ਜੋ ਵੱਗ ਰਹੀਆ
ਮੇਰੀ ਹੋਰ ਸਜਾਵਟ ਵਧ ਰਹੀਆਂ
ਤੂੰ ਛੱਡੇਗੀ ਕਰਕੇ ਪਾਗਲ ਨੀ
ਮੈਂ ਹੋਰ ਕਿਸੇ ਦੇ ਕਾਬਿਲ ਨੀ
ਦੱਸ ਹੋਰ ਕਿਨਾ ਉਲਝਾਵੇ ਗੀ
ਮੈਨੂੰ ਸੁਰਮੇ ਵਿਚ ਰਲਾਮੇ ਗੀ
ਨੀ ਮੈਂ ਬੈਠ ਉਡੀਕਾਂ ਦਿਨ ਸੋਹਣਾ
ਜਦੋਂ ਅੱਖੀਆਂ ਦੇ ਵਿੱਚ ਪਾਵੇਂਗੀ

ਨੀ ਤੇਰਾ ਸੁਰਮਾ ਬਣਕੇ ਰਹਿਣਾ ਮੈਂ
ਤੇਰੀ ਅਖੀਆਂ ਹੋਰ ਸਜਾਦੂਗਾ
ਤੇਰੀ ਸੁੰਨੀ ਧੌਣ ਸੁਰਾਹੀ ਨੂੰ
ਲੇ ਮਹਿੰਗੀਆਂ ਗੰਨੀਆਂ ਪੜੂਗਾ
ਮੇਰੇ ਚਾਅ ਭੀ ਤੈਥੋਂ ਵਧ ਕੇ ਨੇ
ਜਿਵੇਂ ਵਧ ਤੈਨੂੰ ਤੈਥੋਂ ਪਿਆਰ ਕਰਾਂ
ਤੂੰ ਦੇ ਤਾ ਇਜਾਜ਼ਤ ਹਾਣਦੀਏ ਤੇਰੇ
ਫੜ੍ਹਕੇ ਹੱਥ ਇਜ਼ਹਾਰ ਕਰਾ
ਦੱਸ ਹੋਰ ਕਿਨਾ ਉਲਝਾਵੇ ਗੀ
ਮੈਨੂੰ ਸੁਰਮੇ ਵਿਚ ਰਲਾਮੇ ਗੀ
ਨੀ ਮੈਂ ਬੈਠ ਉਡੀਕਾਂ ਦਿਨ ਸੋਹਣਾ
ਜਦੋਂ ਅੱਖੀਆਂ ਦੇ ਵਿੱਚ ਪਾਵੇਂਗੀ

ਤੇ-ਨਾ ਬਹਿ ਕੇ ਨਹਿਰ ਕਿਨਾਰਿਆਂ ਤੇ
ਤੈਨੂੰ ਤਾਰਿਆਂ ਦੀ ਮੈਂ ਛਾਂ ਕਰਨੀ
ਇਕ ਚੰਨ ਭੀ ਆਜੂ ਹਾਣਦੀਏ
ਮੈਂ ਫੇਰ ਕੁੜੇ ਤੇਰੀ ਬਾਹ ਫੜਨੀ
ਫੇਰ ਸੰਗ ਨੀ ਲਗਨੀ ਹਾਣਦੀਏ
ਤੈਨੂੰ ਦਿਲਾਂ ਦੇ ਹਾਲ ਜੇ ਦੱਸਦੂਗਾ
ਇਕ ਰੀਝ ਅਧੂਰੀ ਦਿਲ ਦੀ ਜੋ
ਮੈਂ ਰੱਜ ਕੇ ਤੈਨੂੰ ਤੱਕਲੂਗਾ
ਦੱਸ ਹੋਰ ਕਿਨਾ ਉਲਝਾਵੇ ਗੀ
ਮੈਨੂੰ ਸੁਰਮੇ ਵਿਚ ਰਲਾਮੇ ਗੀ
ਨੀ ਮੈਂ ਬੈਠ ਉਡੀਕਾਂ ਦਿਨ ਸੋਹਣਾ
ਜਦੋਂ ਅੱਖੀਆਂ ਦੇ ਵਿੱਚ ਪਾਵੇਂਗੀ

You May Also Like

» Dwar Khol Ke Rakhna Maa [Aashu Sharma] » Jai Jai Ambey [Aashu Sharma] » Jagdambe Maa [Aashu Sharma] » Apne Duware Bula [Aashu Sharma] » Inki Laj Laj [Aashu Sharma] » Teri Maya Koi Na Jaan Sake [Aashu Sharma]

FAQs for Kis Maa

Who is singer of Kis Maa song ?

Singer of Aashu Sharma.

Who is writer of Kis Maa song ?

Aashu Sharma wrote this Song.

Who is the music director of Kis Maa song ?

Kis Maa is Tuned by Sonotek Studio, Aashu Sharma.

Which label release Kis Maa song ?

Kis Maa is released under the label of Trimurti Cassettes.

Whats the playtime (duration) of Kis Maa song ?

Playtime of song Kis Maa is 08:42 minute.

How can I download Kis Maa song ?

You can download Kis Maa song via click above download links.

Google Tags :

Kis Maa mp3 song , Kis Maa mp3 song download , Kis Maa song download , Kis Maa Aashu Sharma mp3 song , Kis Maa Prem Dhillon mp3 song download , Kis Maa Aashu Sharma song download, Kis Maa Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer