Kinna Sohna Munda Ranjit Bawa Mp3 Song Download
Get This Song
Play Online
Share This Song
Kinna Sohna Munda Song Lyrics
ਕਿੰਨਾ ਸੋਹਣਾ ਮੁੰਡਾ ਸਰਦਾਰ ਨੀ ਮਜਾਜਣੇ
ਕਿੰਨਾ ਤੇਨੂੰ ਕਰਦਾ ਏ ਪਿਆਰ ਨੀ ਮਜਾਜਣੇ
ਓ ਕਿੰਨਾ ਸੋਹਣਾ ਮੁੰਡਾ ਸਰਦਾਰ ਨੀ ਮਜਾਜਣੇ
ਕਿੰਨਾ ਤੇਨੂੰ ਕਰਦਾ ਏ ਪਿਆਰ ਨੀ ਮਜਾਜਣੇ
ਲੱਗੇ ਸਾਰੇ ਜਗ ਤੋ ਨਿਆਰਾ ਬੱਲੀਏ
ਨੀ ਕਾਨੂ ਕਹਿਣੀ ਏ ਜੱਟਾ ਦਾ ਮੁੰਡਾ ਮਾੜਾ ਬੱਲੀਏ
ਨੀ ਕਾਨੂ ਕਹਿਣੀ ਏ ਜੱਟਾ ਦਾ ਮੁੰਡਾ ਮਾੜਾ ਬੱਲੀਏ
ਕਾਨੂ ਕਹਿਣੀ ਏ ਜੱਟਾ ਦਾ ਮੁੰਡਾ ਹੋ
ਲਾ ਕੇ ਸ਼ਕੀਨੀ ਜਦੋ ਬਨਦਾ ਏ ਪੱਗ ਨੀ
ਤੇਰੇ ਉੱਤੇ ਮਾਰੇ ਸਾਰਾ ਜੰਡਾ ਏ ਜੱਗ ਨੀ
ਜਾਣ ਦਾ ਏ ਜੱਗ ਨੀ
ਓਹ ਨਾ ਦਿਲ ਵਿਚ ਰੱਖੀ ਕੋਈ ਸਾਢਾ ਬੱਲੀਏ
ਨੀ ਕਾਨੂ ਕਹਿਣੀ ਏ ਜੱਟਾ ਦਾ ਮੁੰਡਾ ਮਾੜਾ ਬੱਲੀਏ
ਨੀ ਕਾਨੂ ਕਹਿਣੀ ਏ ਜੱਟਾ ਦਾ ਮੁੰਡਾ ਮਾੜਾ ਬੱਲੀਏ
ਕਾਨੂ ਕਹਿਣੀ ਏ ਜੱਟਾ ਦਾ ਮੁੰਡਾ ਹੋ
ਨਖਰੇ ਵੀ ਚੱਲੇ ਤੇਰੇ ਅੱਗੇ ਪਿੱਛੇ ਫਿਰਦਾ
ਵਿਆਹ ਕੇ ਲੈ ਜਾਣਾ ਤੇਨੂੰ ਸੋਚੇ ਬੜੇ ਚਿਰ ਦਾ
ਨੀ ਸੋਚੇ ਬੜੇ ਚਿਰ ਦਾ
ਨਿੱਤ ਸਪਨੇ ਚ ਬਣਾਂ ਤੇਰਾ ਲਾਣਾ ਬੱਲੀਏ
ਨੀ ਕਾਨੂ ਕਹਿਣੀ ਏ ਜੱਟਾ ਦਾ ਮੁੰਡਾ ਮਾੜਾ ਬੱਲੀਏ
ਨੀ ਕਾਨੂ ਕਹਿਣੀ ਏ ਜੱਟਾ ਦਾ ਮੁੰਡਾ ਮਾੜਾ ਬੱਲੀਏ
ਤੂੰ ਕਤੋ ਕਹਿਣੀ ਏ ਜੱਟਾ ਦਾ ਪੁੱਤ ਹੋ
ਮਾਪਿਆਂ ਦਾ ਲਾਡਲਾ ਤੇ ਯਾਰਾਂ ਦੀ ਏ ਜਾਨ ਨੀ
ਗਬਰੂ ਤੇ ਕਰੇ ਬਿੱਲੋ ਸਾਰਾ ਪਿੰਡ ਮਾਨ ਨੀ
ਸਾਰਾ ਪਿੰਡ ਮਾਨ ਨੀ
ਤੇਨੂੰ ਇਸ਼ਕੇ ਦਾ ਰੰਗ ਚੜ੍ਹੂ ਗਾੜਾ ਬੱਲੀਏ
ਨੀ ਕਾਨੂ ਕਹਿਣੀ ਏ ਜੱਟਾ ਦਾ ਮੁੰਡਾ ਮਾੜਾ ਬੱਲੀਏ
ਨੀ ਕਾਨੂ ਕਹਿਣੀ ਏ ਜੱਟਾ ਦਾ ਮੁੰਡਾ ਮਾੜਾ ਬੱਲੀਏ
ਕਾਨੂ ਕਹਿਣੀ ਏ ਜੱਟਾ ਦਾ ਪੁੱਤ ਹੋ
You May Also Like
» Bidhichand De Dushale [Prem Dhillon] » Punjab Bare [Hustinder] » Ohi Munde [Parmish Verma] » Chann [Tippu Sultan] » Taama Jaama [Golden, Karam Brar] » Ki Vekhdey [The Landers, Simar Kaur] » Pyar Hogya (1 Min Music) [Kamal Khan] » Karda Gallan [Prabh Gill]FAQs for Kinna Sohna Munda
Who is singer of Kinna Sohna Munda song ?
Singer of Ranjit Bawa.
Who is writer of Kinna Sohna Munda song ?
B Singh wrote this Song.
Who is the music director of Kinna Sohna Munda song ?
Kinna Sohna Munda is Tuned by Desi Crew.
Which label release Kinna Sohna Munda song ?
Kinna Sohna Munda is released under the label of Ranjit Bawa.
Whats the playtime (duration) of Kinna Sohna Munda song ?
Playtime of song Kinna Sohna Munda is 03:11 minute.
How can I download Kinna Sohna Munda song ?
You can download Kinna Sohna Munda song via click above download links.