Kini Sohni Sartaj Virk Mp3 Song Download
Get This Song
Play Online
Share This Song
Kini Sohni Song Lyrics
Nav Prince
ਕਿੰਨੀ ਸੋਹਣੀ ਲੈਣਾ ਕੀ ਮੈਂ
ਸੀਸੇ ਤੋਂ ਪੁੱਛ ਕੇ
ਜੋ ਵੀ ਸੱਚ ਹੈ ਮੈਨੂੰ ਤੇਰੀਆਂ
ਨਜ਼ਰਾਂ ਦੱਸਦੀਆਂ ਨੇ
ਵੇ ਤੂੰ ਚੰਨ ਜਿਹਾ ਪੈ ਗਿਆ ਝੋਲੀ ਆਂ
ਮੈਂ ਤਾਂ ਅੜਿਆ ਭੋਲੀ ਹਾਂ
ਬਹੁਤਾ ਨਾ ਰੁਵਾਈਂ ਵੇ ਸਜਣਾ
ਦਿਲ ਤੋਂ ਥੋੜੀ ਹੌਲੀ ਹਾਂ
ਨਾ ਮੈਂ ਹੋਣਾ ਹੋਰ ਕਿਸੇ ਦੀ
ਨਾ ਤੈਨੂੰ ਹੋਣ ਦੇਣਾ
ਏਹੀ ਤਾਂ ਕੁਝ ਗੱਲਾਂ ਨੇ
ਜੋ ਹੁੰਦੀਆਂ ਹੱਕ ਦੀਆਂ ਨੇ
ਕਿੰਨੀ ਸੋਹਣੀ ਲੈਣਾ ਕੀ ਮੈਂ
ਸੀਸੇ ਤੋਂ ਪੁੱਛ ਕੇ
ਜੋ ਵੀ ਸੱਚ ਹੈ ਮੈਨੂੰ ਤੇਰੀਆਂ
ਨਜ਼ਰਾਂ ਦੱਸਦੀਆਂ ਨੇ
ਕਿੰਨੀ ਸੋਹਣੀ ਲੈਣਾ ਕੀ ਮੈਂ
ਸੀਸੇ ਤੋਂ ਪੁੱਛ ਕੇ
ਜੋ ਵੀ ਸੱਚ ਹੈ ਮੈਨੂੰ ਤੇਰੀਆਂ
ਨਜ਼ਰਾਂ ਦੱਸਦੀਆਂ ਨੇ
ਕੀਤੀਆਂ ਲੱਖ ਦੁਆਵਾਂ ਵੇ
ਮੈਂ ਤੇਰੇ ਘਰ ਆਵਾ ਵੇ
ਚਾਨਣ ਵਿਚ ਹੀ ਰਹੀਂ ਸੋਹਣਿਆ
ਮੈਂ ਤੇਰਾ ਪਰਛਾਵਾਂ ਵੇ
ਛੱਡ ਜਾਣ ਜੋ ਅੱਧ ਵਿਚੋਂ
ਮੈਂ ਨਾ ਓਹਨਾ ਕੁੜੀਆਂ ਚੋਂ
ਮੈਂ ਤਾਂ ਚੰਨਾ ਓਹਨਾ ਚੋਂ
ਜੋ ਦੁਖ ਸੁਖ ਕੱਟਦੀਆਂ ਨੇ
ਕਿੰਨੀ ਸੋਹਣੀ ਲੈਣਾ ਕੀ ਮੈਂ
ਸੀਸੇ ਤੋਂ ਪੁੱਛ ਕੇ
ਜੋ ਵੀ ਸੱਚ ਹੈ ਮੈਨੂੰ ਤੇਰੀਆਂ
ਨਜ਼ਰਾਂ ਦੱਸਦੀਆਂ ਨੇ
ਕਿੰਨੀ ਸੋਹਣੀ ਲੈਣਾ ਕੀ ਮੈਂ
ਸੀਸੇ ਤੋਂ ਪੁੱਛ ਕੇ
ਜੋ ਵੀ ਸੱਚ ਹੈ ਮੈਨੂੰ ਤੇਰੀਆਂ
ਨਜ਼ਰਾਂ ਦੱਸਦੀਆਂ ਨੇ
ਤੈਨੂੰ ਕੀਤਾ ਐ ਕੋਲੇ
ਤੈਨੂੰ ਕੀਤਾ ਐ ਕੋਲੇ
ਵੇ ਮੈਂ ਡਰਦੀ ਰਹਿੰਦੀ ਆ
ਮੈਥੋਂ ਹੋਰ ਨਾ ਕੋਈ ਖੋਲੇ
ਨਾ ਝਰਦੀ ਦੁਨੀਆ ਵੇ
ਮੈਂ ਰੀਜਾਂ ਬੁਣੀਆਂ ਨੇ
ਉੱਥੋ ਥਾ ਥਾ ਚੱਲਦੇ ਨੇ
ਜਾਤਾਂ ਪਾਤਾਂ ਦੇ ਰੌਲੇ
ਕਿੰਨੀ ਸੋਹਣੀ ਲੈਣਾ ਕੀ ਮੈਂ
ਸੀਸੇ ਤੋਂ ਪੁੱਛ ਕੇ
ਜੋ ਵੀ ਸੱਚ ਹੈ ਮੈਨੂੰ ਤੇਰੀਆਂ
ਨਜ਼ਰਾਂ ਦੱਸਦੀਆਂ ਨੇ
You May Also Like
» Guru Parvadigar [Ranjit Bawa] » Both Of Us [Gulab Sidhu] » Naina [Prabh Gill] » Kangne [Jot Sidhu, Jasmeen Akhtar] » Shikari [Preet Sandhu] » Let Me Know [Nirvair Pannu] » Nede Nede [Hashmat Sultana] » Reality Check [Jxggi]FAQs for Kini Sohni
Who is singer of Kini Sohni song ?
Singer of Sartaj Virk.
Who is writer of Kini Sohni song ?
Bunny Gill wrote this Song.
Who is the music director of Kini Sohni song ?
Kini Sohni is Tuned by Blaze.
Which label release Kini Sohni song ?
Kini Sohni is released under the label of T-Series Apna Punjab.
Whats the playtime (duration) of Kini Sohni song ?
Playtime of song Kini Sohni is 02:46 minute.
How can I download Kini Sohni song ?
You can download Kini Sohni song via click above download links.