Kine Pani Ch Guntaj Dandiwal Mp3 Song Download
Get This Song
Play Online
Share This Song
Kine Pani Ch Song Lyrics
ਓਹੋ ਏਵੇਂ ਕੈਂਟ ਬੰਦੀ ਏ ਬਣੀ ਜਾਣ ਦੇ
ਮੱਚੇਆ ਨੀ ਰਾਂਝਾ ਰਾਜੀ ਕਰੀ ਜਾਣ ਦੇ
ਹੋ ਗੱਲਾਂ ਕਰਦੇ ਨੇ ਹਿੱਕ ਵਿਚ ਬੱਜਨੋ ਤਾਂ ਰਹਿ
ਤੂੰ ਵੀ ਸਿਆਣੀ ਜਹੀ ਤੇ ਕੁੱਤੇਆਂ ਨਾਲ ਭੱਜਨੋ ਤਾਂ ਰਹਿ
ਕਿਵੇਂ ਮਾਰਦੇਆ ਕਿੱਤੇ ਕੇਹੜੇ ਸਾਬ ਨਾਲ
ਹੋ ਜਾਨੂ ਸੱਦੀ ਸੱਟ ਨੂੰ ਆ
ਓਹੋ ਕਿੰਨੇ ਕੁ ਪਾਣੀ ਚ ਓਹ ਵੀ ਜਾਣ ਦੇ
ਪਤਾ ਬਿੱਲੋ ਜੱਟ ਨੂੰ ਵੀ ਆ
ਓਹੋ ਕਿੰਨੇ ਕੁ ਪਾਣੀ ਚ ਓਹ ਵੀ ਜਾਣ ਦੇ
ਪਤਾ ਬਿੱਲੋ ਜੱਟ ਨੂੰ ਵੀ ਆ
ਹੋ ਸਿਗਗੀ ਸ੍ਵਾਗੀਆਂ ਤੇ ਪੜ੍ਹਦੇ
ਤੇ ਹੀਲਾਂ ਚੱਕਦੇਆਂ ਵੱਡੀਆਂ
ਪਾਉਂਦੇ ਆ Snap’ਆਂ ਕੇਹਨ ਸੱਡੀਆਂ
ਚਲਾਉਂਦੇ ਮੰਗਵੀਆਂ ਗੱਡੀਆਂ
ਹੋ ਬੰਨਤੀਆਂ ਘੋੜੀਆਂ ਰਕਾਨੇ
ਕਿੱਲਾਂ ਕਈਆਂ ਦੀ ਡਿੱਗੀ ਚੋ ਕੱਢ ਕੇ
ਨੱਤੀ ਮਿਲਦੀ ਨੀ ਭਟਕੇ ਕੇ ਕਈ ਪੁੱਛੀ
ਪੱਲਾ ਮਿੱਤਰਾਂ ਦਾ ਛੱਡ ਕੇ
ਓਓ ਦੂਰ ਤੋਂ ਪਹਿਚਾਨੇ ਬੰਦਾ ਡੋਗਲਾ
ਪਰਖ ਸੱਦੀ ਅੱਖ ਨੂੰ ਵੀ ਆ
ਓਹੋ ਕਿੰਨੇ ਕੁ ਪਾਣੀ ਚ ਓਹ ਵੀ ਜਾਣ ਦੇ
ਪਤਾ ਬਿੱਲੋ ਜੱਟ ਨੂੰ ਵੀ ਆ
ਓਹੋ ਕਿੰਨੇ ਕੁ ਪਾਣੀ ਚ ਓਹ ਵੀ ਜਾਣ ਦੇ
ਪਤਾ ਬਿੱਲੋ ਜੱਟ ਨੂੰ ਵੀ ਆ
ਹੋ ਜਰੀ ਕਈਆਂ ਤੋਂ ਨੀ ਜਾਂਦੀ
ਹੋ ਜਰੀ ਕਈਆਂ ਤੋਂ ਨੀ ਜਾਂਦੀ ਹੋਈ ਕ੍ਰਿਪਾ ਬਾਬੇ ਦੀ
ਦੂਰੀ ਐਨੇ ਵਾਹੀ ਆਉਂਦੀ ਆ Amount ਬੱਲੀਏ
ਹੋ ਛੱਡੀ ਛੱਡੀ ਕਰਦੇਆਂ Barrel ਚੋਂ ਰੌਂਦ ਲਾਟੇ
ਗੁੱਲੂ ਡੁੱਲੂ ਕਰਨੇ Account ਬੱਲੀਏ
ਪਾਵੇ ਦੱਸੇ ਹੀ ਕੁਛ ਗੱਲ ਪੰਜ ਦੀ ਕਰੇ
ਹੋ ਗੱਡੇ ਕਈਆਂ ਦੇ ਬਰਾਬਰ ਜੇ ਭੰਨਦੀ ਕਰੇ
ਹੋ ਬਿਨਾ Dose ਤੋਂ ਲਾਜੀ ਨਾ ਫੜੇ ਚੰਦਰੀਏ
ਪੱਕਾ ਰੋਗ ਅੱਖ ਨੂੰ ਵੀ ਆ
ਓਹੋ ਕਿੰਨੇ ਕੁ ਪਾਣੀ ਚ ਓਹ ਵੀ ਜਾਂਦੇ
ਤੇ ਪਤਾ ਬਿੱਲੋ ਜੱਟ ਨੂੰ ਵੀ ਆ
ਓਹੋ ਕਿੰਨੇ ਕੁ ਪਾਣੀ ਚ ਓਹ ਵੀ ਜਾਂਦੇ
ਤੇ ਪਤਾ ਬਿੱਲੋ ਜੱਟ ਨੂੰ ਵੀ ਆ
ਹੋ ਚਾੜ ਚਾੜ ਸਿੱਟੇ ਜਿਹਨੇ ਜਿਹਨੇ
ਮੂਹਰੇ ਖੰਬਜੇ ਖਲਾਰੇ ਗੋਰੀਏ
ਓਹ ਲੱਗਦਾ Detail ਚ ਨੀ ਜਾਂਦੀ
ਤੂੰ ਜੱਜ ਸੰਧੂ ਵਾਰੇ ਗੋਰੀਏ
ਓਹ ਝੋਟੇ ਆ ਰਕਾਣੇ ਓਹ ਵੀ ਅੱਥਰੇ
ਨੀ ਸੱਡੇ ਨਾਲ ਜੋ ਚੱਲਦੇ
ਚੱਲੇ ਜਿਨਾਂ ਦੇ ਇਸ਼ਾਰਿਆਂ ਤੇ ਦੁਨੀਆ
ਨੀ ਸੱਡੇ ਆ ਤੇ ਓਹ ਚੱਲਦੇ
ਹੋ ਬੁੱਟ Gold ਦਾ ਚਾੜ੍ਹਤਾ ਬ੍ਰੇਅਥ ਤੇ
ਤੇ ਕੋਕਾ ਤੇਰੇ ਨੱਕ ਨੂੰ ਵੀ ਆ
ਓਹੋ ਕਿੰਨੇ ਕੁ ਪਾਣੀ ਚ ਓਹ ਵੀ ਜਾਣਦੇ
ਤੇ ਪਤਾ ਬਿੱਲੋ ਜੱਟ ਨੂੰ ਵੀ ਆ
ਓਹੋ ਕਿੰਨੇ ਕੁ ਪਾਣੀ ਚ ਓਹ ਵੀ ਜਾਂਦੇ ਤੇ ਪਤਾ ਬਿੱਲੋ ਜੱਟ ਨੂੰ ਵੀ ਆ
You May Also Like
» Jaan De [The PropheC, Vee] » Mera Na [Burna Boy, Sidhu Moose Wala] » Mera Mahi [Param] » Kalam [Sandhu Jaurewala] » Haal Chal [Tippu Sultan] » Porsche [Sukh Lotey] » Mera Ik Tu Malka [Mankirt Aulakh] » Bawri [Afsana Khan]FAQs for Kine Pani Ch
Who is singer of Kine Pani Ch song ?
Singer of Guntaj Dandiwal.
Who is writer of Kine Pani Ch song ?
Jaz Sandhu wrote this Song.
Who is the music director of Kine Pani Ch song ?
Kine Pani Ch is Tuned by Beat Cop.
Which label release Kine Pani Ch song ?
Kine Pani Ch is released under the label of FlowFire.
Whats the playtime (duration) of Kine Pani Ch song ?
Playtime of song Kine Pani Ch is 02:49 minute.
How can I download Kine Pani Ch song ?
You can download Kine Pani Ch song via click above download links.