Kikkar Te Kato Maqbool Mp3 Song Download
Get This Song
Play Online
Share This Song
Kikkar Te Kato Song Lyrics
ਹੋ ਚੰਨ ਕੀਤਾਂ ਗੁਜ਼ਾਰੀ ਆਈ
ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਸ ਵੇ
ਚੰਨ ਕੀਤਾਂ ਗੁਜ਼ਾਰੀ ਆਯੀ
ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਸ ਵੇ
ਚੰਨ ਕੀਤਾਂ ਗੁਜ਼ਾਰੀ ਆਯੀ
ਕੋਠੇ ਤੇ ਭੀੜ ਕੋਠੜਾ ਮਾਹੀ
ਕੋਠੇ ਬੋਲੇ ਕਾਂ ਭਲਾ
ਤੂੰ ਤੇ ਮੈਨੂੰ ਭੁੱਲ ਗੇਏਓ ਵੇ
ਮੈ ਅਜੇ ਵੀ ਤੇਰੀ ਹਾਂ ਭਲਾ
ਚੰਨ ਕੀਤਾਂ ਗੁਜ਼ਾਰੀ ਆਯੀ
ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਟ ਵੇ
ਚੰਨ ਕੀਤਾਂ ਗੁਜ਼ਾਰੀ ਆਯੀ
ਕੋਠੇ ਤੇ ਭੀੜ ਕੋਠੜਾ ਮਾਹੀ
ਕੋਠੇ ਜਿੰਦਰਾ ਲਾ ਲਿਆ
ਕਿਸ ਵੈਰਨ ਨੇ ਤੇਰੇ ਦਿਲ ਤੇ
ਕਾਲਾ ਜਾਦੂ ਪਾ ਲਿਆ
ਚੰਨ ਕੀਤਾਂ ਗੁਜ਼ਾਰੀ ਆਯੀ
ਵੇ ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਟ ਵੇ
ਵੇ ਚੰਨ ਕੀਤਾਂ ਗੁਜ਼ਾਰੀ ਆਯੀ
ਕੋਠੇ ਤੇ ਭੀੜ ਕੋਠੜਾ ਮਾਹੀ
ਕੋਠੇ ਸ਼ੂਕਦੀਆਂ ਤੋਰਿਆ
ਕਾਲੀਆਂ ਰਾਤਾਂ ਜਾਗ ਕੇ
ਵੇ ਅੱਸਾਂ ਨੱਪਿਆ ਤੇਰੀਆਂ ਚੋਰੀਆਂ
ਚੰਨ ਕੀਤਾਂ ਗੁਜ਼ਾਰੀ ਆਯੀ
ਵੇ ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਸ ਵੇ
ਵੇ ਚੰਨ ਕੀਤਾਂ ਗੁਜ਼ਾਰੀ ਆਯੀ
ਕੋਠੇ ਤੇ ਭੀੜ ਕੋਠੜਾ ਮਾਹੀ
ਕੋਠੇ ਦੇ ਵਿਚ ਬਾਰਿਆ
ਇੱਕ ਵਾਰੀ ਤਾਂ ਆ ਮਿਲਾ
ਵੇ ਤੂੰ ਜੀਤਿਓ ਵੇ ਮੈ ਹਾਰਿਆ
ਚੰਨ ਕੀਤਾਂ ਗੁਜ਼ਾਰੀ ਆਯੀ
ਵੇ ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਸ ਵੇ
ਵੇ ਚੰਨ ਕੀਤਾਂ ਗੁਜ਼ਾਰੀ ਆਯੀ
ਵੇ ਚੰਨ ਕੀਤਾਂ ਗੁਜ਼ਾਰੀ ਆਯੀ
ਵੇ ਚੰਨ ਕੀਤਾਂ ਗੁਜ਼ਾਰੀ ਆਯੀ
ਵੇ ਚੰਨ ਕੀਤਾਂ ਗੁਜ਼ਾਰੀ ਆਯੀ
You May Also Like
» Mitran Noo Javi [Karam Raj Karma] » Marjaage [Karamjit Anmol] » Surma Panj Ratiyan [Palwinder Cheema] » Jind Devan Tetho War [Manjit Pappu] » Kive Laga Dil Tera [Deesha] » Ki Kudi Alharh [Deepa] » Kalle Kalle Munde [Labh Janjua]FAQs for Kikkar Te Kato
Who is singer of Kikkar Te Kato song ?
Singer of Maqbool.
Who is writer of Kikkar Te Kato song ?
Maqbool wrote this Song.
Who is the music director of Kikkar Te Kato song ?
Kikkar Te Kato is Tuned by Ramesh.
Which label release Kikkar Te Kato song ?
Kikkar Te Kato is released under the label of Ishtar Music.
Whats the playtime (duration) of Kikkar Te Kato song ?
Playtime of song Kikkar Te Kato is 05:42 minute.
How can I download Kikkar Te Kato song ?
You can download Kikkar Te Kato song via click above download links.