Ki Ki Tainu Dukh Dasiye Harbhajan Shera Mp3 Song Download
Get This Song
Play Online
Share This Song
Ki Ki Tainu Dukh Dasiye Song Lyrics
ਸਾਡੇ ਦਿਲ ਤੋਂ ਨਾ ਪੁੱਛ ਕਿ ਜੁਦਾਈਆਂ ਵਾਲੇ ਦੁਖ
ਦਿਲ ਤੋਂ ਨਾ ਪੁੱਛ ਕਿ ਜੁਦਾਈਆਂ ਵਾਲੇ ਦੁਖ
ਅਸੀ ਗਮ ਨੇ ਪੁੱਤਾ ਦੇ ਵਾਂਗੂ ਪਾਲੇ
ਨੀ ਕਿ ਕਿ ਤੈਨੂ ਦੁਖ ਦਸੀਏ
ਅਸੀ ਖੋਟੀਆਂ ਕਿਸਮਤਾਂ ਵਾਲੇ, ਕਿ ਕਿ ਤੈਨੂ ਦੁਖ ਦਸੀਏ
ਅਸੀ ਗਮ ਨੇ ਪੁੱਤਾ ਦੇ ਵਾਂਗੂ ਪਾਲੇ, ਕਿ-ਕਿ ਤੈਨੂ ਦੁਖ ਦਸੀਏ, ਹੋ
ਤੇਰੀ ਯਾਦ ਚ ਗਵਾਚਾ, ਦਿਲ ਰੱਜ ਰੱਜ ਰੋਯਾ
ਤੂ ਵੀ ਕੀਤੀ ਧੋਖੇਬਾਜ਼ੀ, ਨੀ ਸਾਡਾ ਰੱਬ ਵ ਨਾ ਹੋਯਾ
ਤੇਰੀ ਯਾਦ ਚ ਗਵਾਚਾ, ਦਿਲ ਰੱਜ-ਰੱਜ ਰੋਯਾ
ਤੂ ਵੀ ਕੀਤੀ ਧੋਖੇਬਾਜ਼ੀ, ਸਾਡਾ ਰੱਬ ਵ ਨਾ ਹੋਯਾ
ਸਾਡੇ ਰੱਬ ਵੀ ਲਿਖੇ ਨੇ ਲੇਖ ਕਾਲੇ
ਨੀ ਕਿ ਕਿ ਤੈਨੂ ਦੁਖ ਦਸੀਏ
ਅਸੀ ਖੋਟੀਆਂ ਕਿਸਮਤਾਂ ਵਾਲੇ, ਕਿ ਕਿ ਤੈਨੂ ਦੁਖ ਦਸੀਏ
ਅਸੀ ਗਮ ਨੇ ਪੁੱਤਾ ਦੇ ਵਾਂਗੂ ਪਾਲੇ, ਕਿ ਕਿ ਤੈਨੂ ਦੁਖ ਦਸੀਏ, ਹੋ
ਹੱਡੀ ਰਚੀਆਂ ਨੇ ਪੀੜਾ, ਲਾਏ ਹੌਕੇਯਾ ਨੇ ਡੇਰੇ (ਹੋ ਹੋ ਹੋ ਹੋ)
ਦਿਨ ਲਗਦੇ ਨਈ ਚੰਗੇ, ਨੀ ਸਾਡੇ ਯਾਰ ਨੇ ਹਨੇਰੇ (ਹੋ ਹੋ ਹੋ ਹੋ)
ਹੱਡੀ ਰਚੀਆਂ ਨੇ ਪੀੜਾ, ਲਾਏ ਹੌਕੇਯਾ ਨੇ ਡੇਰੇ
ਦਿਨ ਲਗਦੇ ਨਈ ਚੰਗੇ, ਸਾਡੇ ਯਾਰ ਨੇ ਹਨੇਰੇ
ਅਸੀ ਰੋਗ ਨੇ ਅਵੱਲੜੇ ਲਾ ਲਾਏ
ਨੀ ਕਿ ਕਿ ਤੈਨੂ ਦੁਖ ਦਸੀਏ
ਅਸੀ ਖੋਟੀਆਂ ਕਿਸਮਤਾਂ ਵਾਲੇ, ਕਿ ਕਿ ਤੈਨੂ ਦੁਖ ਦਸੀਏ
ਅਸੀ ਗਮ ਨੇ ਪੁੱਤਾ ਦੇ ਵਾਂਗੂ ਪਾਲੇ, ਕਿ ਕਿ ਤੈਨੂ ਦੁਖ ਦਸੀਏ, ਹੋ
ਓਹਦਾ ਜੀਣਾ ਵ ਕਿ ਜੀਣਾ, ਜਿਹਦਾ ਦਿਲ ਟੁੱਟ ਜਾਵੇ (ਹੋ ਹੋ ਹੋ ਹੋ)
ਨੀ ਲੋਹਰਕੇ ਦਾ ਨਿੱਮਾ, ਓ ਦੁਖ ਕਿੰਨੇ ਕ ਸੁਣਾਵੇ (ਹੋ ਹੋ ਹੋ ਹੋ)
ਓਹਦਾ ਜੀਣਾ ਕਾਹਦਾ ਜੀਣਾ, ਜਿਹਦਾ ਦਿਲ ਟੁੱਟ ਜਾਵੇ
ਨੀ ਲੋਹਰਕੇ ਦਾ ਨਿੱਮਾ, ਦੁਖ ਕਿੰਨੇ ਕ ਸੁਣਾਵੇ
ਦੀਵੇ ਬੂਝ ਗੇ ਮੁਹੱਬਤਾਂ ਦੇ ਵਾਲੇ
ਨੀ ਕਿ ਕਿ ਤੈਨੂ ਦੁਖ ਦਸੀਏ
ਅਸੀ ਖੋਟੀਆਂ ਕਿਸਮਤਾਂ ਵਾਲੇ, ਕਿ ਕਿ ਤੈਨੂ ਦੁਖ ਦਸੀਏ
ਅਸੀ ਗਮ ਨੇ ਪੁੱਤਾ ਦੇ ਵਾਂਗੂ ਪਾਲੇ, ਕਿ-ਕਿ ਤੈਨੂ ਦੁਖ ਦਸੀਏ, ਹੋ
You May Also Like
» Tu Badli [Saleem] » Dil Vich Rehan Waliye [Nachhattar Gill, Jaspinder Narula] » Sun Ve Mahiya [Jaspinder Narula] » Pyar Da Na Qurbani [Jaspinder Narula] » Sun Ve Rubba [Inderjeet Nikku] » Tutde Ne Tare [Nachhattar Gill] » Saahan Vargiye [Saleem] » Yaar Tere Joge Reh Gaye [Inderjeet Nikku]FAQs for Ki Ki Tainu Dukh Dasiye
Who is singer of Ki Ki Tainu Dukh Dasiye song ?
Singer of Harbhajan Shera.
Which label release Ki Ki Tainu Dukh Dasiye song ?
Ki Ki Tainu Dukh Dasiye is released under the label of Finetouch Cassettes Co..
Whats the playtime (duration) of Ki Ki Tainu Dukh Dasiye song ?
Playtime of song Ki Ki Tainu Dukh Dasiye is 04:42 minute.
How can I download Ki Ki Tainu Dukh Dasiye song ?
You can download Ki Ki Tainu Dukh Dasiye song via click above download links.