Ki Ae Sharab Channi Sandhu Mp3 Song Download
Get This Song
Play Online
Share This Song
Ki Ae Sharab Song Lyrics
ਮੈਂ ਪਿਆਰ ਤੋਂ ਵਧ ਤੈਨੂੰ ਪਿਆਰ ਕਰਾ
ਤੈਨੂੰ ਸੱਜਦਾ ਸੋਹਣੇ ਲੱਖ ਵਾਰ ਕਰਾ
ਮੈਂ ਪਿਆਰ ਤੋਂ ਵਧ ਤੈਨੂੰ ਪਿਆਰ ਕਰਾ
ਤੈਨੂੰ ਸੱਜਦਾ ਸੋਹਣੇ ਲੱਖ ਵਾਰ ਕਰਾ
ਜੇ ਦਿਨ ਨੂੰ ਕਿਹ ਦੇਈਂ ਤੂੰ ਰਾਤ ਮਾਹੀ
ਵੇ ਮੈਂ ਰਾਤ ਸਮਝ ਐਤਬਾਰ ਕਰਾ
ਮੈਂ ਤੇਰੇ ਲਈ ਦੁਨੀਆ ਨੂੰ ਛੱਡਿਆ
ਤੇਰੇ ਲਈ ਦੂਰ ਆਪਣੇ ਘਰੇ
ਵੇ ਮੈਂ ਤੈਨੂੰ ਕਿੰਨਾ ਚਾਹੁਣੀ ਆ
ਏ ਗੱਲ ਤੇਰੀ ਸੋਚ ਤੋਂ ਪਰੇ
ਮੈਂ ਸਾਹਾ ਬਿਨ ਸਾਰ ਹਾ ਸਕਦੀ
ਤੇਰੇ ਬਿਨਾ ਪੱਲ ਵੀ ਨਾ ਸਰੇ
ਵੇ ਮੈਂ ਤੈਨੂੰ ਕਿੰਨਾ ਚਾਹੁਣੀ ਆ
ਏ ਗੱਲ ਤੇਰੀ ਸੋਚ ਤੋਂ ਪਰੇ
ਅੱਖਿਆਂ ਚ ਹਰ ਵੇਲੇ ਤੇਰਾ ਮੁਖ ਵੇ
ਤੱਕ ਤੈਨੂੰ ਟੁੱਟਦੇ ਨੇ ਸਾਰੇ ਦੁਖ ਵੇ
ਦੀਦ ਤੇਰੀ ਤਾ ਏ ਨਜ਼ਾਰਾ
ਨਾ ਪਿਆਸ ਲੱਗੇ ਤੇ ਨਾ ਲੱਗੇ ਭੂਖ ਵੇ
ਅੱਖਿਆਂ ਚ ਹਰ ਵੇਲੇ ਤੇਰਾ ਮੁਖ ਵੇ
ਤੱਕ ਤੈਨੂੰ ਟੁੱਟਦੇ ਨੇ ਸਾਰੇ ਦੁਖ ਵੇ
ਦੀਦ ਤੇਰੀ ਤਾ ਏ ਨਜ਼ਾਰਾ
ਨਾ ਪਿਆਸ ਲੱਗੇ ਤੇ ਨਾ ਲੱਗੇ ਭੂਖ ਵੇ
ਤੇਰੇ ਬਿਨਾ ਆਉਨ ਨਾ ਸੁਪਨੇ
ਸੁਪਨੇ ਆ ਵੀ ਝਿਡਕ ਕੇ ਮੈਂ ਧਰੇ
ਵੇ ਮੈਂ ਤੈਨੂੰ ਕਿੰਨਾ ਚਾਹੁਣੀ ਆ
ਏ ਗੱਲ ਤੇਰੀ ਸੋਚ ਤੋਂ ਪਰੇ
ਵੇ ਤੇਰੇ ਬਿਨਾ ਰਾਹਾਂ ਮੇਰੇ ਯਾਰਾ
ਮੰਜ਼ਿਲਂ ਨੂੰ ਜਾਨ ਤੋਂ ਨੇ ਡਰੇ
ਵੇ ਮੈਂ ਤੈਨੂੰ ਕਿੰਨਾ ਚਾਹੁਣੀ ਆ
ਏ ਗੱਲ ਤੇਰੀ ਸੋਚ ਤੋਂ ਪਰੇ
ਤੇਰੇ ਕੋਲੋ ਪੀੜ ਤੇਰੀ ਖੋਹਣੀ ਮੈਂ
ਔਖੇ ਵੇਲੇ ਨਾਲ ਤੇਰੇ ਹੋਣੀ ਮੈਂ
ਤੇਰੇ ਮੁੱਰੇ ਮਿੱਟੀ ਆਖਾ
ਦੁਨੀਆ ਦੀ ਹਰ ਚੀਜ ਸੋਹਣੀ ਮੈਂ
ਤੇਰੇ ਕੋਲੋ ਪੀੜ ਤੇਰੀ ਖੋਹਣੀ ਮੈਂ
ਔਖੇ ਵੇਲੇ ਨਾਲ ਤੇਰੇ ਹੋਣੀ ਮੈਂ
ਤੇਰੇ ਮੁੱਰੇ ਮਿੱਟੀ ਆਖਾ
ਦੁਨੀਆ ਦੀ ਹਰ ਚੀਜ ਸੋਹਣੀ ਮੈਂ
ਤੈਨੂੰ ਕੀਤੇ ਗਲਤੀ ਨਾਲ ਮਨ ਦਾ
ਨਾ ਬੋਲ ਹੋਜੂ ਬੁੱਲ ਰਿਹਿੰਦੇ ਡਰੇ
ਵੇ ਮੈਂ ਤੈਨੂੰ ਕਿੰਨਾ ਚਾਹੁਣੀ ਆ
ਏ ਗੱਲ ਤੇਰੀ ਸੋਚ ਤੋਂ ਪਰੇ
ਇਕ ਤੈਨੂੰ ਪੌਣ ਦੇ ਕਰਕੇ
ਗਿਣਤੀ ਨੇ ਕਿੰਨੇ ਜਖਮ ਜਰੇ
ਵੇ ਮੈਂ ਤੈਨੂੰ ਕਿੰਨਾ ਚਾਹੁਣੀ ਆ
ਏ ਗੱਲ ਤੇਰੀ ਸੋਚ ਤੋਂ ਪਰੇ
ਜ਼ਿੰਦਗੀ ਦੇ ਦਿੱਤੇ ਤੈਨੂੰ ਸਾਰੇ ਹੱਕ ਓਏ
ਗੈਰਾਂ ਵੱਲ ਤੱਕਿਆ ਨਾ ਅੱਖ ਚੱਕ ਓਏ
ਕੱਚ ਉੱਤੇ ਵੀ ਨੱਚ ਜਾਵਾਂਗੀ
ਵਫਾ ਮੇਰੀ ਤੇ ਨਾ ਕਰੀਂ ਸ਼ਕ਼ ਓਏ
ਜ਼ਿੰਦਗੀ ਦੇ ਦਿੱਤੇ ਤੈਨੂੰ ਸਾਰੇ ਹੱਕ ਓਏ
ਗੈਰਾਂ ਵੱਲ ਤੱਕਿਆ ਨਾ ਅੱਖ ਚੱਕ ਓਏ
ਕੱਚ ਉੱਤੇ ਵੀ ਨੱਚ ਜਾਵਾਂਗੀ
ਵਫਾ ਮੇਰੀ ਤੇ ਨਾ ਕਰੀਂ ਸ਼ਕ ਓਏ
ਨਾ ਤੇਰਾ ਕੰਦਾ ਤੇ ਲਿਖਿਆ
ਆ ਕੇ ਵੇਖ ਲੈ ਤੂੰ ਘਰੇ
ਵੇ ਮੈਂ ਤੈਨੂੰ ਕਿੰਨਾ ਚਾਹੁਣੀ ਆ
ਏ ਗੱਲ ਤੇਰੀ ਸੋਚ ਤੋਂ ਪਰੇ
ਤੇਰੇ ਲਈ ਜੋ ਜਜ਼ਬਾਤ ਜਾਣੀ
ਓ ਸੋਨੇ ਚਾਂਦੀ ਤੋਂ ਵੀ ਖ਼ਰੇ
ਵੇ ਮੈਂ ਤੈਨੂੰ ਕਿੰਨਾ ਚਾਹੁਣੀ ਆ
ਏ ਗੱਲ ਤੇਰੀ ਸੋਚ ਤੋਂ ਪਰੇ
You May Also Like
» Gaddi Langh Jaaugi [Channi Sandhu] » Yaaran Bina Mehfila [Channi Sandhu] » Saukha Nahin Ishq [Channi Sandhu] » Jind Jaan Wariye [Channi Sandhu] » Luttia Gairan Ne [Channi Sandhu] » Rakhi Sambh Ke Dil [Channi Sandhu] » Jatan Da Mukadma [Channi Sandhu] » Oh Tera Ki Kehna [Channi Sandhu]FAQs for Ki Ae Sharab
Who is singer of Ki Ae Sharab song ?
Singer of Channi Sandhu.
Who is writer of Ki Ae Sharab song ?
Darshan Sandhu wrote this Song.
Who is the music director of Ki Ae Sharab song ?
Ki Ae Sharab is Tuned by Earl Fernades.
Which label release Ki Ae Sharab song ?
Ki Ae Sharab is released under the label of Goyal Music.
Whats the playtime (duration) of Ki Ae Sharab song ?
Playtime of song Ki Ae Sharab is 04:06 minute.
How can I download Ki Ae Sharab song ?
You can download Ki Ae Sharab song via click above download links.