Khoye Rehnde Aa Miel Mp3 Song Download
Get This Song
Play Online
Share This Song
Khoye Rehnde Aa Song Lyrics
ਅਸੀਂ ਜਿਹਦੀਆਂ ਯਾਦਾਂ ਦੇ ਵਿਚ ਖੋਏ ਰਹਿੰਦੇ ਆਂ
ਓਹਨੂੰ ਅਸੀਂ ਯਾਦ ਵੀ ਨਹੀਂ ਹੋਣੇ
ਓਹਨੂੰ ਅਸੀਂ ਯਾਦ ਵੀ ਨਹੀਂ ਹੋਣੇ
ਜਿਨ੍ਹਾਂ ਨੂੰ ਅਪਣਿਆਂ ਹੱਸਿਆਂ ਵਿਚੋਂ ਹਾਸੇ ਦੇ ਦਿੱਤੇ ਸੀ
ਸਾਨੂੰ ਦੇ ਗਏ ਨੇ ਰੋਣੇ
ਸਾਨੂੰ ਦੇ ਗਏ ਨੇ ਰੋਣੇ
ਅਸੀਂ ਜਿਹਦੀਆਂ ਯਾਦਾਂ ਦੇ ਵਿਚ ਖੋਏ ਰਹਿੰਦੇ ਆਂ
ਓਹਨੂੰ ਅਸੀਂ ਯਾਦ ਵੀ ਨਹੀਂ ਹੋਣੇ ਓਹਨੂੰ ਅਸੀਂ ਯਾਦ ਵੀ ਨਹੀਂ ਹੋਣੇ
ਜਿਨ੍ਹਾਂ ਦੀ ਮਿਲਣਾ ਕਿਸਮਤ ਵਿੱਚ ਨਹੀਂ ਹੁੰਦਾ
ਅਕਸਰ ਮੁਹੱਬਤ ਓਥੇ ਜ਼ਿਆਦਾ ਹੋ ਜਾਂਦੀ ਏ
ਜ਼ਿੰਦਗੀ ਵਿੱਚ ਜੋ ਜ਼ਿੰਦਗੀ ਬਣਕੇ ਆਉਂਦੇ ਨੇ
ਓਹੀ ਸਾਨੂੰ ਭੁੱਲ ਜਾਂਦਾਂ ਤਾਂ ਰੂਹ ਵੀ ਰੋ ਜਾਂਦੀ ਏ
ਜਾਂਦੀ ਵਾਰੀ ਬੋਲ ਜੋ ਕਹਿ ਕੇ ਛੱਡਿਆ ਸੀ
ਓਹ ਲੱਗਦਾ ਓਹਦੇ ਨਹੀਂ ਹੋਣੇ
ਓਹ ਲੱਗਦਾ ਓਹਦੇ ਨਹੀਂ ਹੋਣੇ
ਅਸੀਂ ਜਿਹਦੀਆਂ ਯਾਦਾਂ ਦੇ ਵਿਚ ਖੋਏ ਰਹਿੰਦੇ ਆਂ
ਓਹਨੂੰ ਅਸੀਂ ਯਾਦ ਵੀ ਨਹੀਂ ਹੋਣੇ
ਓਹਨੂੰ ਅਸੀਂ ਯਾਦ ਵੀ ਨਹੀਂ ਹੋਣੇ
ਅਸੀਂ ਜਿਹਦੀਆਂ ਯਾਦਾਂ ਦੇ ਵਿਚ ਖੋਏ ਰਹਿੰਦੇ ਆਂ
ਓਹਨੂੰ ਅਸੀਂ ਯਾਦ ਵੀ ਨਹੀਂ ਹੋਣੇ
ਓਹਨੂੰ ਅਸੀਂ ਯਾਦ ਵੀ ਨਹੀਂ ਹੋਣੇ
ਤੂੰ ਦਿਲੋਂ ਚਾਹਿਆ ਕਿਸੇ ਨੂੰ ਤੇ ਓਹ ਨਹੀਂ ਤੈਨੂੰ ਚਾਹੁਗਾ
ਮੇਰਾ ਪਿਆਰ ਯਾਦ ਆਵਗਾ ਓਦੋਂ ਪਿਆਰ ਯਾਦ ਆਵਗਾ
ਦੁਆਵਾਂ ਬਦਲੇ ਝੂਠੀ ਸੌਂਹ ਕੋਈ ਖਾਓਗਾ
ਮੇਰਾ ਪਿਆਰ ਯਾਦ ਆਵਗਾ ਓਦੋਂ ਪਿਆਰ ਯਾਦ ਆਵਗਾ
ਪਿਆਰ ਯਾਦ ਆਵਗਾ
ਬਸ ਮੇਰੀ ਇਕੋ ਦੁਆ ਕਬੂਲ ਹੋ ਜਾਵੇ
ਤੇਰੀ ਹੀ ਵਾਂਗ ਤੇਰੀ ਇਹ ਯਾਦ ਵੀ ਦੂਰ ਹੋ ਜਾਵੇ
ਕਿਸੇ ਨੂੰ ਟੁੱਟਿਆ ਵੇਖ ਕੇ ਖੁਸ਼ ਹੁੰਦੇ ਨੇ ਲੋਕੀ
ਸੱਚੀ ਮੁਹੱਬਤ ਦੁਨੀਆ ਦੇ ਉੱਤੇ ਮਿਲਦੀ ਨਹੀਂ ਸੌਖੀ
ਸੱਚੀ ਮੁਹੱਬਤ ਦੁਨੀਆ ਦੇ ਉੱਤੇ ਮਿਲਦੀ ਨਹੀਂ ਸੌਖੀ
ਰੂਹ ਨਾਲ ਹੀ ਲੈ ਗਏ ਅਕਸਰ ਜੇੜੇ ਕਹਿੰਦੇ ਸੀ
ਰੂਹ ਇੱਕ ਜਿਸਮ 2 ਨੇ, ਰੂਹ ਇੱਕ ਜਿਸਮ 2 ਨੇ
ਅਸੀਂ ਜਿਹਦੀਆਂ ਯਾਦਾਂ ਦੇ ਵਿਚ ਖੋਏ ਰਹਿੰਦੇ ਆਂ
ਓਹਨੂੰ ਅਸੀਂ ਯਾਦ ਵੀ ਨਹੀਂ ਹੋਣੇ
ਓਹਨੂੰ ਅਸੀਂ ਯਾਦ ਵੀ ਨਹੀਂ ਹੋਣੇ
ਅਸੀਂ ਜਿਹਦੀਆਂ ਯਾਦਾਂ ਦੇ ਵਿਚ ਖੋਏ ਰਹਿੰਦੇ ਆਂ
ਓਹਨੂੰ ਅਸੀਂ ਯਾਦ ਵੀ ਨਹੀਂ ਹੋਣੇ
ਓਹਨੂੰ ਅਸੀਂ ਯਾਦ ਵੀ ਨਹੀਂ ਹੋਣੇ
You May Also Like
» Taur [Mani Longia, Fateh] » Sardaar Munde [Ammy Virk] » Rebel Blood [JK Dhillon] » Nazran [Rehmat] » Bhala Sarbat Da [Virasat Sandhu] » The Khalsa [Flop Likhari] » Missing [Mannat Noor, Hardeep Grewal] » Taur Tappa [Shooter Kahlon]FAQs for Khoye Rehnde Aa
Who is singer of Khoye Rehnde Aa song ?
Singer of Miel.
Who is writer of Khoye Rehnde Aa song ?
Miel wrote this Song.
Who is the music director of Khoye Rehnde Aa song ?
Khoye Rehnde Aa is Tuned by Nik D Gill.
Which label release Khoye Rehnde Aa song ?
Khoye Rehnde Aa is released under the label of Planet6 Records.
Whats the playtime (duration) of Khoye Rehnde Aa song ?
Playtime of song Khoye Rehnde Aa is 03:43 minute.
How can I download Khoye Rehnde Aa song ?
You can download Khoye Rehnde Aa song via click above download links.