Khat Tukde Tukde Kar Dene Sardool Sikander Mp3 Song Download
Get This Song
Play Online
Share This Song
Khat Tukde Tukde Kar Dene Song Lyrics
ਵੇ ਜਾ ਬੇਦਰਦਾਂ ਇਸ ਦਿਲ ਵਿੱਚੋਂ
ਤੇਰੀ ਹਰ ਇਕ ਯਾਦ ਭੁਲਾ ਦੇਣੀ
ਮੈਂ ਆਪਣੇ ਸਬ ਅਰਮਾਨਾਂ ਨੂੰ
ਅੱਜ ਆਪ ਹੀ ਤੇਲੀ ਲਾ ਦੇਣੀ
ਖ਼ਤ ਟੁਕੜੇ ਟੁਕੜੇ ਕਰ ਦੇਣੇ
ਮੈਂ ਫੂਕ ਦੇਣਾ ਤਸਵੀਰਾਂ ਨੂੰ
ਖ਼ਤ ਟੁਕੜੇ ਟੁਕੜੇ ਕਰ ਦੇਣੇ
ਮੈਂ ਸਾੜ ਦੇਣਾ ਤਸਵੀਰਾਂ ਨੂੰ
ਜਦ ਤੂੰ ਹੀ ਨਹੀਂ ਤਾਂ ਕੀ ਕਰਨਾ
ਤੂੰ ਹੀ ਨਹੀਂ ਤਾਂ ਕੀ ਕਰਨਾ
ਏਹਨਾਂ ਕਾਗਜ਼ ਦੀਆਂ ਜਾਗੀਰਾਂ ਨੂੰ
ਖ਼ਤ ਟੁਕੜੇ ਟੁਕੜੇ ਕਰ ਦੇਣੇ
ਮੈਂ ਸਾੜ ਦੇਣਾ ਤਸਵੀਰਾਂ ਨੂੰ
ਮੈਂ ਫੂਕ ਦੇਣਾ ਤਸਵੀਰਾਂ ਨੂੰ
ਅਸਾਂ ਬਚਪਨ ਵਿੱਚ ਬਣਾਇਆ ਸੀ
ਘਰ ਰਲਕੇ ਕੱਚੀ ਮਿੱਟੀ ਦਾ
ਮੈਨੂੰ ਇਕ ਇਕ ਲਫ਼ਜ਼ ਉਹ ਚੇਤੇ ਐ
ਤੇਰੀ ਪਿਆਰ ਦੀ ਪਹਿਲੀ ਚਿੱਠੀ ਦਾ
ਅਸਾਂ ਬਚਪਨ ਵਿੱਚ ਬਣਾਇਆ ਸੀ
ਘਰ ਰਲਕੇ ਕੱਚੀ ਮਿੱਟੀ ਦਾ
ਮੈਨੂੰ ਇਕ ਇਕ ਲਫ਼ਜ਼ ਉਹ ਚੇਤੇ ਐ
ਤੇਰੇ ਪਿਆਰ ਦੀ ਪਹਿਲੀ ਚਿੱਠੀ ਦਾ
ਮੈਂ ਦਿਲ ਤੇ ਲਿਖਿਆ ਵਾਹਿਆ ਏ
ਦਿਲ ਤੇ ਲਿਖਿਆ ਵਾਹਿਆ ਏ
ਤੇਰੇ ਪਿਆਰ ਦੀਆਂ ਤਹਰੀਰਾਂ ਨੂੰ
ਖ਼ਤ ਟੁਕੜੇ ਟੁਕੜੇ ਕਰ ਦੇਣੇ
ਮੈਂ ਫੂਕ ਦੇਣਾ ਤਸਵੀਰਾਂ ਨੂੰ
ਮੈਂ ਸਾੜ ਦੇਣਾ ਤਸਵੀਰਾਂ ਨੂੰ
ਇਹਨਾਂ ਗੂੰਗੀਆਂ ਬੋਲੀਆਂ ਤਸਵੀਰਾਂ
ਦੁੱਖ ਵੰਡੇ ਨਾ ਮਰਜਾਣੇ ਦੇ
ਇਹਨਾਂ ਨੂੰ ਦਰਦ ਸੁਣਾਉਂਦਾ ਸਾਂ
ਮੈਂ ਰੱਖ ਕੇ ਜਗ੍ਹਾ ਸਿਰਹਾਣੇ ਦੇ
ਇਹਨਾਂ ਗੂੰਗੀਆਂ ਬੋਲੀਆਂ ਤਸਵੀਰਾਂ
ਦੁੱਖ ਵੰਡੇ ਨਈਂ ਮਰਜਾਣੇ ਦੇ
ਇਹਨਾਂ ਨੂੰ ਦਰਦ ਸੁਣਾਉਂਦਾ ਸਾਂ
ਮੈਂ ਰੱਖ ਕੇ ਜਗ੍ਹਾ ਸਿਰਹਾਣੇ ਦੇ
ਇਹ ਹੋਰ ਸਗੋਂ ਤੜਪਾਉਂਦੀਆਂ ਸਨ
ਹੋਰ ਸਗੋਂ ਤੜਪਾਉਂਦੀਆਂ ਸਨ
ਮੇਰੇ ਅੱਖੀਂਓਂ ਵਹਿੰਦੇ ਨੀਰਾਂ ਨੂੰ
ਖ਼ਤ ਟੁਕੜੇ ਟੁਕੜੇ ਕਰ ਦੇਣੇ
ਮੈਂ ਫੂਕ ਦੇਣਾ ਤਸਵੀਰਾਂ ਨੂੰ
ਮੈਂ ਸਾੜ ਦੇਣਾ ਤਸਵੀਰਾਂ ਨੂੰ
ਮੈਂ ਫੁੱਲ ਸਾਂ ਉੱਜੜੇ ਗੁਲਸ਼ਨ ਦਾ
ਮੈਂ ਬਿਨ ਖਿੜੇ ਓ ਕੁਮਲਾਇਆ ਸਾਂ
ਮੇਰੇ ਲੇਖਾਂ ਦੇ ਵਿੱਚ ਹੌਂਕੇ ਸਨ
ਮੈਂ ਰੋਣ ਲਈ ਜਗ਼ ਤੇ ਆਇਆ ਸਾਂ
ਮੈਂ ਫੁੱਲ ਸਾਂ ਉੱਜੜੇ ਗੁਲਸ਼ਨ ਦਾ
ਮੈਂ ਬਿਨ ਖਿੜੇ ਓ ਕੁਮਲਾਇਆ ਸਾਂ
ਮੇਰੇ ਲੇਖਾਂ ਦੇ ਵਿੱਚ ਹੌਂਕੇ ਸਨ
ਮੈਂ ਰੋਣ ਲਈ ਜਗ਼ ਤੇ ਆਇਆ ਸਾਂ
ਮੈਂ ਸਾਦਕ ਪੁਛਦਾ ਰਹਿਣਾ ਵਾਂ
ਸਾਦਕ ਪੁਛਦਾ ਰਹਿਣਾ ਵਾਂ
ਹੱਥਾਂ ਦੀਆਂ ਚਾਰ ਲਕੀਰਾਂ ਨੂੰ
ਖ਼ਤ ਟੁਕੜੇ ਟੁਕੜੇ ਕਰ ਦੇਣੇ
ਮੈਂ ਸਾੜ ਦੇਣਾ ਤਸਵੀਰਾਂ ਨੂੰ
ਖ਼ਤ ਟੁਕੜੇ ਟੁਕੜੇ ਕਰ ਦੇਣੇ
ਮੈਂ ਫੂਕ ਦੇਣਾ ਤਸਵੀਰਾਂ ਨੂੰ
ਜਦ ਤੂੰ ਹੀ ਨਹੀਂ ਤਾਂ ਕੀ ਕਰਨਾ ਏ
ਤੂੰ ਹੀ ਨਹੀਂ ਤਾਂ ਕੀ ਕਰਨਾ ਏ
ਏਹਨਾਂ ਕਾਗਜ਼ ਦੀਆਂ ਜਾਗੀਰਾਂ ਨੂੰ
ਖ਼ਤ ਟੁਕੜੇ ਟੁਕੜੇ ਕਰ ਦੇਣੇ
ਮੈਂ ਸਾੜ ਦੇਣਾ ਤਸਵੀਰਾਂ ਨੂੰ
ਖ਼ਤ ਟੁਕੜੇ ਟੁਕੜੇ ਕਰ ਦੇਣੇ
ਮੈਂ ਸਾੜ ਦੇਣਾ ਤਸਵੀਰਾਂ ਨੂੰ
You May Also Like
» Toon Saunke Raat Guzaar Laee [Babbu Maan] » Dil Taan Pagal Hai [Babbu Maan] » Tu Nahi Disdi [Labh Heera] » Bhul Gaye Ne Yaar Puraane [Gurdas Maan] » Kalli Beh Ke Sochi Nee [Manmohan Waris] » Vichhdengi [Davinder Kohinoor] » Yadaan Teriaan [Harbhajan Mann] » Ron Vi Nahi Dinda [Labh Heera]FAQs for Khat Tukde Tukde Kar Dene
Who is singer of Khat Tukde Tukde Kar Dene song ?
Singer of Sardool Sikander.
Which label release Khat Tukde Tukde Kar Dene song ?
Khat Tukde Tukde Kar Dene is released under the label of T-Series.
Whats the playtime (duration) of Khat Tukde Tukde Kar Dene song ?
Playtime of song Khat Tukde Tukde Kar Dene is 07:06 minute.
How can I download Khat Tukde Tukde Kar Dene song ?
You can download Khat Tukde Tukde Kar Dene song via click above download links.