Khabikhan Harf Cheema, Sudesh Kumari Mp3 Song Download
Get This Song
Play Online
Share This Song
Khabikhan Song Lyrics
ਚੱਲਦੀ ਨਾ ਅੱਕੜ ਮੈਂ ਤੇਰੀ ਖੱਬੀਖਾਨ ਦੀ
ਚੱਲਦੀ ਨਾ ਅੱਕੜ ਮੈਂ ਤੇਰੀ ਖੱਬੀਖਾਨ ਦੀ
ਜਿੰਨੀ ਖੱਟੀ ਖਾਧੀ ਐ
ਜਿੰਨੀ ਖੱਟੀ ਖਾਧੀ ਐ
ਨੀ ਖਾਧੀ ਐ ਜ਼ੁਬਾਨ ਦੀ
ਚੱਲਦੀ ਨਾ ਅੱਕੜ ਮੈਂ ਤੇਰੀ ਖੱਬੀਖਾਨ ਦੀ
ਚੱਲਦੀ ਨਾ ਅੱਕੜ ਮੈਂ ਤੇਰੀ ਖੱਬੀਖਾਨ ਦੀ
ਹਾਂ ਗੱਲਾਂ ਚ ਆਊਣਾ ਤੇਰੇ ਵੱਡਿਆ ਛਲਾਕਾ ਵੇ
ਹੋ ਜਾਏਗਾ ਫਰਾਰ ਕੋਈ ਕਰਕੇ ਤੂੰ ਪੱਕਾ ਵੇ
ਜ਼ਿਲ੍ਹਾ ਨੀ ਪੰਜਾਬ ਦਾ ਕੋਈ ਜਿਥੇ ਸਾਡਾ ਜ਼ੋਰ ਨੀ
ਪਹਿਲਾਂ ਨਾਲੋਂ ਗੱਲਾਬਾਤ ਹੋਈ ਕੋਈ ਪਈ ਐ ਹੋਰ ਨੀ
ਪਹਿਲੀ ਏ ਪਸੰਦ
ਪਹਿਲੀ ਏ ਪਸੰਦ
ਸਿਰ ਕੱਢ ਵੇ ਜਵਾਨ ਦੀ
ਚੱਲਦੀ ਨਾ ਅੱਕੜ ਮੈਂ ਤੇਰੀ ਖੱਬੀਖਾਨ ਦੀ
ਚੱਲਦੀ ਨਾ ਅੱਕੜ ਮੈਂ ਤੇਰੀ ਖੱਬੀਖਾਨ ਦੀ
ਚੱਕ ਲੂਗਾ ਜਿੱਥੇ ਲੱਗੂ ਚੰਡੀਗੜ੍ਹ ਗੇੜਾ ਨੀ
ਨਿਗਾਹ ਵਿਚ ਰੱਖ ਨੀ ਤੂੰ ਸੂਟ ਲੈਣਾ ਕਿਹੜਾ ਨੀ
ਕਿੱਥੋਂ ਚੰਡੀਗੜ੍ਹ ਵਾਲੀ ਹੁਣ ਆਈ ਐ ਅਫ਼ੋਰਡ ਵੇ
ਜਦੋਂ ਵੀ ਸਟੋਰੀ ਪਾਉਂਦੇ ਥੱਲੇ ਹੁੰਦਾ Ford ਵੇ
ਸੀਡੀ ਕੋਈ ਪੁਰਾਣੀ
ਸੀਡੀ ਕੋਈ ਪੁਰਾਣੀ ਲਾ ਕੇ ਰੱਖੇ Sharry Maan ਦੇ
ਚੱਲਦੀ ਨਾ ਅੱਕੜ ਮੈਂ ਤੇਰੀ ਖੱਬੀਖਾਨ ਦੀ
ਚੱਲਦੀ ਨਾ ਅੱਕੜ ਮੈਂ ਤੇਰੀ ਖੱਬੀਖਾਨ ਦੀ
ਆ ਮੁੱਕਦੇ ਨਾ ਹਾ ਕੌੜੀ ਕੱਪ ਜਿਹੀ ਤੇਰੇ ਵੇ
ਇੱਕ ਵੀ ਨਹੀਂ ਚੱਜਦਾ ਯਾਰ ਤਾਂ ਬਥੇਰੇ ਵੇ
ਜਿੰਨੇ ਨੇ ਪੰਜਾਬ ਵਿਚ ਉਦੋਂ ਵੱਧ ਵਾਰ ਨੀ
ਨਖਰੇ ਤੇਰੇ ਦਾ ਜੱਟ ਮੁੱਲ ਦੇ ਉਤਰ ਨੀ
ਮੋੜਦਾ ਨਹੀਂ ਗੱਲ ਕਦੇ
ਮੋੜਦਾ ਨਹੀਂ ਗੱਲ ਕਦੇ
ਛੀਮੇ ਆਲਾ ਜਾਨਦੀ
ਚੱਲਦੀ ਨਾ ਅੱਕੜ ਮੈਂ ਤੇਰੀ ਖੱਬੀਖਾਨ ਦੀ
ਚੱਲਦੀ ਨਾ ਅੱਕੜ ਮੈਂ ਤੇਰੀ ਖੱਬੀਖਾਨ ਦੀ
ਚਲ ਮੰਨ ਜਾ ਹੁਣ ਛੱਡ ਅੱਕੜ ਨੂੰ
You May Also Like
» Tera Devanand [Nadha Virender, Gurlej Akhtar] » Aakhri Vari [Kulshan Sandhu] » That Guy [Sunny Malton ] » Wangan [Shivjot] » Daaku [Nobby Singh, Deepak Dhillon] » 2 Hours [Romey Maan] » Daru Pee Ke [Mand] » Mehndi [Harmeet Aulakh, Gurlez Akhtar ]FAQs for Khabikhan
Who is singer of Khabikhan song ?
Singer of Harf Cheema, Sudesh Kumari.
Who is writer of Khabikhan song ?
Harf Cheema wrote this Song.
Who is the music director of Khabikhan song ?
Khabikhan is Tuned by Gaiphy.
Which label release Khabikhan song ?
Khabikhan is released under the label of 47 Music.
Whats the playtime (duration) of Khabikhan song ?
Playtime of song Khabikhan is 02:42 minute.
How can I download Khabikhan song ?
You can download Khabikhan song via click above download links.