DjPunjab.Com.Se

Kat Ta Challan Dil Da Karam Jeet Anmol Mp3 Song Download

Kat Ta Challan Dil Da
Kat Ta Challan Dil Da Mp3 Download Karam Jeet Anmol
Title : Kat Ta Challan Dil Da
Singer : Karam Jeet Anmol ,
Lyric : Karam Jeet Anmol
Duration : 05:41
Released : 01, Jan 1996
Description: Kat Ta Challan Dil Da Karam Jeet Anmol Mp3 Song Download from Kat Ta Challan Dil Da Album, Kat Ta Challan Dil Da Song Sung by Karam Jeet Anmol, and Lyrics written by Karam Jeet Anmol, Kat Ta Challan Dil Da Song Ringtone Download. Download Kat Ta Challan Dil Da Karam Jeet Anmol mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [7.94 mb]

Play Online

Cover
Kat Ta Challan Dil Da Karam Jeet Anmol
0:00
0:00

Share This Song

Kat Ta Challan Dil Da Song Lyrics

ਸੱਜਣਾ ਸੋਹਣਿਆਂ ਤੇਰੇ ਇਸ਼ਕ ਨੇ ਓਏ
ਦਿੱਤਾ ਆਪਣਾ ਰੰਗ ਦਿਖਾ
ਤੇਰਾ ਨਾਂਅ ਲੈਕੇ ਦਿਲ ਧੜਕਦਾ
ਤੇਰਾ ਨਾਂਅ ਲੈ ਚਲਦੇ ਸਾਹ
ਆਪਣੇ ਵਿਚ ਮੈਂ ਯਾਰ ਮਹਿਸੂਸ ਕਰਦਾ
ਆਖਾਂ ਕਸਮ ਖੁਦਾ ਦੀ ਖਾ
ਮੇਰੇ ਚਾਵਾਂ ਨੂ ਚਡ ਗਿਆ ਚਾਅ ਚੰਨੀਏ
ਤੇਰੇ ਸੁਪਨੇ ਰਿਹਾ ਮੈਂ ਸਜਾ
ਲੱਗ ਜੇ ਸੋਹਣੀਏ ਮੇਰੀ ਵੀ ਉਮਰ ਤੈਨੂ
ਐਹੋ ਹਰ ਪਾਲ ਕਰਾਂ ਮੈਂ ਦੁਆ

ਤੈਨੂੰ ਵੇਖ ਵੇਖ ਚੜਦਾ ਸਰੂਰ ਚੰਨੀਏ
ਤੈਨੂੰ ਵੇਖ ਵੇਖ, ਹਾਏ ਨੀ ਵੇਖ ਵੇਖ
ਸਚੀ ਵੇਖ ਵੇਖ ਚੜਦਾ ਸਰੂਰ ਚੰਨੀਏ
ਤੈਨੂੰ ਵੇਖ ਵੇਖ ਚੜਦਾ ਸਰੂਰ ਚੰਨੀਏ
ਨੀ ਐਨਾ ਅੱਖੀਆਂ , ਹਾਏ ਨੀ ਅੱਖੀਆਂ
ਹਾੜਾ ਅੱਖੀਆਂ ਤੋਂ ਜਾ ਵੀ ਨਾ ਤੂ ਦੂਰ ਚਨੀਏ

ਰੱਬ ਦੀ ਸੋਹ ਕਲਾ ਕਲਾ ਤਾਰਾ ਅਸਮਾਨ ਦਾ
ਮੂਲ ਹੈ ਰਕਾਨੇ ਤੇਰੀ ਇਕ ਮੁਸਕਾਨ ਦਾ
ਰੱਬ ਦੀ ਸੋਹ ਕਲਾ ਕਲਾ ਤਾਰਾ ਅਸਮਾਨ ਦਾ
ਮੂਲ ਹੈ ਰਕਾਨੇ ਤੇਰੀ ਇਕ ਮੁਸਕਾਨ ਦਾ
ਤੇਰੇ ਹਾਸੇ ਮੇਰੀ ਜਾਂ ਤੈਥੋਂ ਜਾਵਾਂ ਕੁਰਬਾਨ
ਤੇਰੇ ਹਾਸੇ ਮੇਰੀ ਜਾਂ ਤੈਥੋਂ ਜਾਵਾਂ ਕੁਰਬਾਨ
ਖੁਲੇ ਮੁਖੜੇ ਤੋਂ ਰਿਸ਼ਮਾਂ ਦਾ ਭੂਰ ਚਨੀਏ
ਐਨਾ ਅੱਖੀਆਂ , ਹਾਏ ਨੀ ਅੱਖੀਆਂ
ਹਾੜਾ ਅੱਖੀਆਂ ਤੋਂ ਜਾ ਵੀ ਨਾ ਤੂ ਦੂਰ ਚਨੀਏ
ਜਾ ਵੀ ਨਾ, ਜਾ ਵੀ ਨਾ ਮੈਥੋਂ ਦੂਰ
ਜਾ ਵੀ ਨਾ, ਜਾ ਵੀ ਨਾ ਮੈਥੋਂ ਦੂਰ
ਜਾ ਵੀ ਨਾ, ਜਾ ਵੀ ਨਾ ਮੈਥੋਂ ਦੂਰ
ਜਾ ਵੀ ਨਾ, ਜਾ ਵੀ ਨਾ ਮੈਥੋਂ ਦੂਰ
ਜਾ ਵੀ ਨਾ, ਜਾ ਵੀ ਨਾ ਮੈਥੋਂ ਦੂਰ
ਜਾ ਵੀ ਨਾ, ਜਾ ਵੀ ਨਾ ਮੈਥੋਂ ਦੂਰ
ਜਾ ਵੀ ਨਾ, ਜਾ ਵੀ ਨਾ ਮੈਥੋਂ ਦੂਰ
ਜਾ ਵੀ ਨਾ, ਜਾ ਵੀ ਨਾ ਮੈਥੋਂ ਦੂਰ

ਇਸ਼ਕ ਦਾ ਸਾਗਰ ਸੁਨੱਖੇ ਤੇਰੇ ਨੈਣ ਨੀ
ਆਸ਼ਕਾਂ ਦਾ ਸੋਹਣੀਏ ਈਮਾਨ ਲੁੱਟ ਲੈਣ ਨੀ
ਇਸ਼ਕ ਦਾ ਸਾਗਰ ਸੁਨੱਖੇ ਤੇਰੇ ਨੈਣ ਨੀ
ਆਸ਼ਕਾਂ ਦਾ ਸੋਹਣੀਏ ਈਮਾਨ ਲੁੱਟ ਲੈਣ ਨੀ
ਜਦੋਂ ਨਜ਼ਰਾਂ ਮਿਲਵਾਂ ਨੀ ਮੈਂ ਡੂਬ ਡੂਬ ਜਾਵਾਂ
ਜਦੋਂ ਨਜ਼ਰਾਂ ਮਿਲਵਾਂ ਨੀ ਮੈਂ ਡੂਬ ਡੂਬ ਜਾਵਾਂ
ਜਾਦੂ ਜਾਣਦੀ ਆਂ ਨਜ਼ਰਾਂ ਜਰੂਰ ਚਨੀਏ
ਐਨਾ ਅੱਖੀਆਂ , ਹਾਏ ਨੀ ਅੱਖੀਆਂ
ਹਾੜਾ ਅੱਖੀਆਂ ਤੋਂ ਜਾ ਵੀ ਨਾ ਤੂ ਦੂਰ ਚਨੀਏ

ਦਿਲ ਤੇਰਾ ਬਾਗ ਹੈ ਗੁਲਾਬ ਦੀਆਂ ਫੁੱਲਾਂ ਦਾ
ਮਹਿਕਦਾ ਹੈ ਤਾਈਓਂ ਹਰ ਬੋਲ ਤੇਰੇ ਬੁੱਲਾਂ ਦਾ
ਦਿਲ ਤੇਰਾ ਬਾਗ ਹੈ ਗੁਲਾਬ ਦੀਆਂ ਫੁੱਲਾਂ ਦਾ
ਮਹਿਕਦਾ ਹੈ ਤਾਈਓਂ ਹਰ ਬੋਲ ਤੇਰੇ ਬੁੱਲਾਂ ਦਾ
ਸਾਨੂੰ ਦਿੰਦੀ ਰਹੇ ਦੀਦਾਰ ਐਨਾ ਔਂਦਾ ਤੇਰਾ ਪ੍ਯਾਰ
ਸਾਨੂੰ ਦਿੰਦੀ ਰਹੇ ਦੀਦਾਰ ਐਨਾ ਔਂਦਾ ਤੇਰਾ ਪ੍ਯਾਰ
ਤੂੰ ਏ ਰੱਬ ਦੀ ਸੋਂਹ ਵਰਸ਼ਾ ਦਾ ਨੂਰ ਚਨੀਏ
ਐਨਾ ਅੱਖੀਆਂ , ਹਾਏ ਨੀ ਅੱਖੀਆਂ
ਹਾੜਾ ਅੱਖੀਆਂ ਤੋਂ ਜਾ ਵੀ ਨਾ ਤੂ ਦੂਰ ਚਨੀਏ
ਜਾ ਵੀ ਨਾ, ਜਾ ਵੀ ਨਾ ਮੈਥੋਂ ਦੂਰ
ਜਾ ਵੀ ਨਾ, ਜਾ ਵੀ ਨਾ ਮੈਥੋਂ ਦੂਰ
ਜਾ ਵੀ ਨਾ, ਜਾ ਵੀ ਨਾ ਮੈਥੋਂ ਦੂਰ
ਜਾ ਵੀ ਨਾ, ਜਾ ਵੀ ਨਾ ਮੈਥੋਂ ਦੂਰ

You May Also Like

» Arthi Phook Mujhahara [Karam Jeet Anmol] » Tera Nakhra Maan Nahi [Karam Jeet Anmol] » Tu Hoja Kise Ik Di [Karam Jeet Anmol] » Tute Dil Nu Dilase [Karam Jeet Anmol] » Sajna Sasta Kiyoon Vikya [Karam Jeet Anmol] » Pad Liya Saheliyan Ne Naa [Karam Jeet Anmol] » Tere Mirgan Varge Nain [Karam Jeet Anmol]

FAQs for Kat Ta Challan Dil Da

Who is singer of Kat Ta Challan Dil Da song ?

Singer of Karam Jeet Anmol.

Who is writer of Kat Ta Challan Dil Da song ?

Karam Jeet Anmol wrote this Song.

Whats the playtime (duration) of Kat Ta Challan Dil Da song ?

Playtime of song Kat Ta Challan Dil Da is 05:41 minute.

How can I download Kat Ta Challan Dil Da song ?

You can download Kat Ta Challan Dil Da song via click above download links.

Google Tags :

Kat Ta Challan Dil Da mp3 song , Kat Ta Challan Dil Da mp3 song download , Kat Ta Challan Dil Da song download , Kat Ta Challan Dil Da Karam Jeet Anmol mp3 song , Kat Ta Challan Dil Da Prem Dhillon mp3 song download , Kat Ta Challan Dil Da Karam Jeet Anmol song download, Kat Ta Challan Dil Da Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer