Karde Muradan Poorian Deep Dhillon, Jasmeen Jassi Mp3 Song Download
Get This Song
Play Online
Share This Song
Karde Muradan Poorian Song Lyrics
ਗੋਰੀ ਗੋਰੀ ਰੰਗ ਦੀ ਆ
ਪਤਲੀ ਪਤੰਗ ਜਿਹੀ ਆ
ਬਚ ਬੋਚ ਧਰਦੀ ਆ ਪੈਰ ਵੇ
ਰਿਸ਼ਤਾ ਕਰਵਾ ਹਕ਼ਦਾਰ ਬਣਵਾ
ਜਿੱਡਾ ਕਰਦਾ ਸਲਮਾ ਓਹਨੂ ਸ਼ਿਅਰ ਵੇ
ਜਾਦਾ ਮਾਨ ਮੱਤੇਯਾ ਵੇ
ਦਿਲ ਡੇਯਾ ਸਛੇਯਾ ਵੇ
ਤੂ ਵੀ ਦੱਸ ਤੇਰੇ ਕਿ ਵਿਚਾਰ ਨੇ
ਓਏ ਕਾਲੇਜ ਚ ਪੜਦੀ ਆ
M.a ਹੁੰਨ ਕਰਦੀ ਆ
B.a Top ਕਿੱਤੀ ਮੁਟਿਆਰ ਨੇ
23-24 ਸਾਲ ਦੀ ਆ
ਕੁੜੀ ਓ ਕਮਾਲ ਦੀ ਏ
ਸਾਰੇ ਮੁੰਡੇ ਮੰਨੀ ਬੈਠੇ ਹਾਰ ਨੇ
ਓਏ ਕਾਲੇਜ ਚ ਪੜਦੀ ਆ
M.a ਹੁੰਨ ਕਰਦੀ ਆ
B.a Top ਕਿੱਤੀ ਮੁਟਿਆਰ ਨੇ
ਓ ਮੁਸ਼ਕੀ ਜਿਹਾ ਰੰਗ ਹੋ
ਕਣਕ ਬਨਣਾ ਜਿਹਾ
ਗੋਰੇ ਕਾਲੇ ਦੀ ਕੋਈ ਪਰਵਾਹ ਨਾ
ਫੋਟੋਆਂ ਤਾ ਭਾਬੀਏ
ਵਿਚੋਲਣੇ ਤੂ ਕੋਲੇ ਰਖੇ
ਭਾਵੇ ਮੈਨੂ ਇੱਕ ਵੀ ਦਿਖਾ ਨਾ
ਓ ਇੱਕੋ ਆ ਸ਼ਰਤ ਮੇਰੀ
ਸਿਰ ਮਤੇ ਮੰਨੇ ਬੱਸ ਓ ਹਦੇ ਵਿਚ ਲਯੀ ਕੋਈ ਜੁਗਾਡ ਨਾ
ਓ ਅੱਖਾਂ ਚ ਸ਼ਰਮ ਹੋ ਪੂਰੀ ਓ ਨਰਮ ਹੋ
ਭਰੀ ਹੋ ਕੁੜੇ ਸਤਕਾਰ ਨਾਲ
ਜੀ ਜੀ ਨਾ ਕਿਹਨਾ ਭੂਲੇ
ਕਿਹਨੀ ਉੱਤੇ ਪੂਰਾ ਟਲ
ਮੋਡ ਲਾਕੇ ਖੜੇ ਸਰਦਾਰ ਨਾਲ
ਓ ਅੱਖਾਂ ਚ ਸ਼ਰਮ ਹੋ ਪੂਰੀ ਓ ਨਰਮ ਹੋ
ਭਰੀ ਹੋ ਕੁੜੇ ਸਤਕਾਰ ਨਾਲ
ਨੀਵੀ ਪਾਕੇ ਰਖਦੀ ਆ
ਤਾ ਨਾਮ ਰਾਟਦੀ ਆ
ਨਖੜਾ ਕੁੜੀ ਦਾ ਪੂਰਾ Ghaint ਆ
ਤੇਰੇ ਤੋ ਨਾ ਘਟ ਕੁੜੀ
ਕਢ ਦੀ ਆ ਵੱਟ ਕੁੜੀ
ਛੇਦ ਦਾ ਕੋਈ ਮੁੰਡਾ ਦਿੰਦੀ Faint ਆ
ਜਾਣੀ ਕਿਸਮਤ ਖੁਲ ਗਨ ਕੁੜੀ ਜਿੰਦੇ ਕੋਲ
ਮੌਕੇ ਮਿਲਦੇ ਨੀ ਹੁੰਦੇ ਬਾਰੋ ਬਾਰ ਵੇ
College ਚ ਪੜਦੀ ਆ
M.a ਹੁੰਨ ਕਰਦੀ ਆ
B.a Top ਕਿੱਤੀ ਮੁਟਿਆਰ ਨੇ
23-24 ਸਾਲ ਦੀ ਆ
ਕੁੜੀ ਓ ਕਮਾਲ ਦੀ ਏ
ਸਾਰੇ ਮੁੰਡੇ ਮੰਨੀ ਬੈਠੇ ਹਾਰ ਨੇ
ਓ ਦਾਜ ਦੀ ਨਾ ਮੰਗ ਕੋਈ
ਕਰ ਰਾਜਮਾੰਡ ਕੋਈ
ਦਿਲ ਚਿੱਟਾ ਹੋ ਮਨੀ ਨੂਹ ਦਾ
ਨਾ ਇੱਜ਼ਤਾ ਤੇ ਦਾਗ ਹੋ
ਕੁੜੀ ਮੋਇਤਾ ਰਾਗ ਹੋ
ਰਿਸ਼ਤਾ ਬਣਾਵੇ ਜਿਹਦੀ ਰੂਹ ਦਾ
ਓ ਮੈਰ ਆਲਾ ਜੱਟ
ਓਹਦਾ ਪੂਰਾ ਪੋਰੂ ਪਖ
ਬੱਸ Binder ਨੱਬੀ ਤੋ ਹੋ ਵਾਰ ਨਾ
ਓ ਅੱਖਾਂ ਚ ਸ਼ਰਮ ਹੋ ਪੂਰੀ ਓ ਨਰਮ ਹੋ
ਭਰੀ ਹੋ ਕੁੜੇ ਸਤਕਾਰ ਨਾਲ ਜੀ ਜੀ ਨਾ ਕਿਹਨਾ ਭੂਲੇ
ਕਿਹਨੀ ਉੱਤੇ ਪੂਰਾ ਟਲ ਮੋਡ ਲਾਕੇ ਖੜੇ ਸਰਦਾਰ ਨਾਲ
ਪਾਲਿਯਾ ਖ੍ਵਾ ਕੇ ਛੁਰੀ
ਕਿਸੇ ਨੇ ਕਦੇ ਨਾ ਘੂਰੀ
ਸਾਂਭ ਸਾਂਭ ਰਖੀ ਹੋਯੀ ਰਾਕਾਂ ਆਏ
ਬਾਪੂ ਪਟਵਾਰੀ ਓਹਦਾ
ਚਾਚਾ ਆਏ ਲਿਖਾਰੀ
ਪੁਰ Area ਚ ਓਹ੍ਨਾ ਦੀ ਪੇਛਾਣ ਆਏ
ਕਰੀ ਨਾ ਤੂ ਸੰਗ ਦੇਓੜਾ
ਜੋ ਵੀ ਤੇਰੀ ਮੰਗ ਦੇਓੜਾ
ਕਰਣੀਆ ਈ ਪੂਰੀ ਪਰਿਵਾਰ ਨੇ
College ਚ ਪੜਦੀ ਆ
M.a ਹੁੰਨ ਕਰਦੀ ਆ
B.a Top ਕਿੱਤੀ ਮੁਟਿਆਰ ਨੇ
23-24 ਸਾਲ ਦੀ ਆ
ਕੁੜੀ ਓ ਕਮਾਲ ਦੀ ਏ
ਸਾਰੇ ਮੁੰਡੇ ਮੰਨੀ ਬੈਠੇ ਹਾਰ ਨੇ
ਹੋਜੂ ਧਨ ਧਨ ਭਾਬੀ
ਲ ਮੈਂ ਗਯਾ ਮੰਨ ਭਾਬੀ
ਰਖ ਦੇ ਤਾਰੀਖ ਕੋਈ ਵਿਆਹ ਦੀ
ਸੂਟ ਵੀ ਸਵਡੂ ਤੈਨੂ
ਝਾੰਝੜਾ ਪਵਡੂ ਤੈਨੂ
ਛੁਡੀ ਵੀ ਕਰਦੂ
ਮਿਹੇਣਗੇ ਭਾਵ ਦੀ
ਓ ਵਿਆਹ ਦੂ ਤੇਰੀ
ਜਿਹਦੀ ਰਖਦੀ ਉਮੀਦ
ਤੇਰਾ ਦੇਓੜ ਤੇਤੋ
ਇੱਕ ਇੰਚ ਬਾਹਰ ਨਾ
ਓ ਅੱਖਾਂ ਚ ਸ਼ਰਮ ਹੋ ਪੂਰੀ ਓ ਨਰਮ ਹੋ
ਭਰੀ ਹੋ ਕੁੜੇ ਸਤਕਾਰ ਨਾਲ
College ਚ ਪੜਦੀ ਆ
M.a ਹੁੰਨ ਕਰਦੀ ਆ
B.a Top ਕਿੱਤੀ ਮੁਟਿਆਰ ਨੇ
ਜੀ ਜੀ ਨਾ ਕਿਹਨਾ ਭੂਲੇ
ਕਿਹਨੀ ਉੱਤੇ ਪੂਰਾ ਟਲ
ਮੋਡ ਲਾਕੇ ਖੇਡ ਸਰਦਾਰ ਨਾਲ
23-24 ਸਾਲ ਦੀ ਆ
ਕੁੜੀ ਓ ਕਮਾਲ ਦੀ ਏ
ਸਾਰੇ ਮੁੰਡੇ ਮੰਨੀ ਬੈਠੇ ਹਾਰ ਨੇ
You May Also Like
» Gugga Jahar Veer Aakhde [Deep Dhillon, Jasmeen Jassi] » Jahar Peer Mehar Karda [Deep Dhillon, Jasmeen Jassi] » Jung Gugge Nu Jitonge [Deep Dhillon, Jasmeen Jassi] » Mela Gugga Navmi Te [Deep Dhillon, Jasmeen Jassi] » Darshan Gugga Jaharveer De [Deep Dhillon, Jasmeen Jassi] » Gugga Peer Da Langar [Deep Dhillon, Jasmeen Jassi] » Neela Ghoda [Deep Dhillon, Jasmeen Jassi] » Maa Da Hukam [Deep Dhillon, Jasmeen Jassi]FAQs for Karde Muradan Poorian
Who is singer of Karde Muradan Poorian song ?
Singer of Deep Dhillon, Jasmeen Jassi.
Who is writer of Karde Muradan Poorian song ?
Karamjit Puri, Sukhraj Nafaria wrote this Song.
Who is the music director of Karde Muradan Poorian song ?
Karde Muradan Poorian is Tuned by Lal, Kamal, Raju Bablu.
Which label release Karde Muradan Poorian song ?
Karde Muradan Poorian is released under the label of Single Track Studios.
Whats the playtime (duration) of Karde Muradan Poorian song ?
Playtime of song Karde Muradan Poorian is 04:16 minute.
How can I download Karde Muradan Poorian song ?
You can download Karde Muradan Poorian song via click above download links.