Kar Yaad Kurhe Amar Singh Chamkila Mp3 Song Download
Get This Song
Play Online
Share This Song
Kar Yaad Kurhe Song Lyrics
ਕਰ ਯਾਦ ਕੁੜੇ ਕਰ ਯਾਦ ਕੁੜੇ ਕਰ ਯਾਦ ਕੁੜੇ
Evol Music
ਨੀ ਬਾਵਾਂ ਗੋਰੀਆਂ ਗੱਲਾਂ ਦੇ ਵਿੱਚ ਪਾਉਂਦੀ ਸੈ
ਕਰ ਯਾਦ ਕੁੜੇ ਨੀ ਕਰ ਯਾਦ ਕੁੜੇ
ਤੂੰ ਮੇਰੀ ਹਿਕ ਦਾ ਵਾਲ ਅਖਵਾਉਂਦੀ ਸੈ
ਕਰ ਯਾਦ ਕੁੜੇ ਨੀ ਕਰ ਯਾਦ ਕੁੜੇ
ਕਰ ਯਾਦ ਕੁੜੇ ਕਰ ਯਾਦ ਕੁੜੇ ਕਰ ਯਾਦ ਕੁੜੇ
ਮੇਰੇ ਸਾਹਾਂ ਵਿੱਚ ਸਾਹ ਲੈਂਦੀ ਸੀ ਇੱਕ ਪਲ
ਇੱਕ ਪਲ ਵੀ ਜੁਦਾ ਨੀ ਰਹਿੰਦੀ ਸੀ
ਮੈਂ ਤੇਰੀ ਹਾਂ ਸੋਹਣੇਆਂ ਕਹਿੰਦੀ ਸੀ
ਨੀ ਮੇਰੇ ਮੂੰਹ ਚ ਬੁਰਕੀਆਂ ਪਾਉਂਦੀ ਸੈ
ਕਰ ਯਾਦ ਕੁੜੇ ਨੀ ਕਰ ਯਾਦ ਕੁੜੇ
ਕਰ ਯਾਦ ਕੁੜੇ ਕਰ ਯਾਦ ਕੁੜੇ ਕਰ ਯਾਦ ਕੁੜੇ
ਇਹ ਕੈਸੀ ਹਨੇਰੀ ਝੁੱਲ ਗਈ ਨੀ
ਮੇਰੀ ਜ਼ਿੰਦੜੀ ਕਲੇ ਦੀ ਰੁੱਲ ਗਈ ਨੀ
ਹੋ ਕਿੱਤੇ ਵਾਅਦੇ ਭੁੱਲ ਗਈ ਨੀ
ਜਿੰਨੂ ਲਿੱਖ ਲਿੱਖ ਚਿਠੀਆਂ
ਹੋ ਲਿੱਖ ਲਿੱਖ ਚਿਠੀਆਂ ਪਾਉਂਦੀ ਸੈ
ਕਰ ਯਾਦ ਕੁੜੇ ਨੀ ਕਰ ਯਾਦ ਕੁੜੇ
ਕਰ ਯਾਦ ਕੁੜੇ ਨੀ ਕਰ ਯਾਦ ਕੁੜੇ
ਕਰ ਯਾਦ ਕੁੜੇ ਨੀ ਕਰ ਯਾਦ ਕੁੜੇ
ਕਰ ਯਾਦ ਕੁੜੇ ਕਰ ਯਾਦ ਕੁੜੇ
ਹੋ ਦਿਲ ਲੱਗਦਾ ਨੀ
ਦਿਲਦਾਰ ਬਿਨਾ ਉਸ ਛੈਲ ਛਬੀਲੀ ਨਾਰ ਬਿਨਾ
ਗਿੱਲ ਮਰ ਗਯਾ ਤੇ ਪਿਆਰ ਬਿਨਾ
ਜਿੰਦ ਲੱਖ ਲੱਖ ਸ਼ਗਨ
ਲੱਖ ਲੱਖ ਸ਼ਗਨ ਮੰਨਦੀ ਸੇ
ਕਰ ਯਾਦ ਕੁੜੇ ਨੀ
ਕਰ ਯਾਦ ਕੁੜੇ ਨੀ
ਕਰ ਯਾਦ ਕੁੜੇ ਨੀ
ਕਰ ਯਾਦ ਕੁੜੇ ਨੀ
You May Also Like
» Mera Jee Karda [Amar Singh Chamkila, Amarjot] » Aaj Chakka Jam Karata [Amar Singh Chamkila, Amarjot] » Raat Nun Sulah Safaiyan [Amar Singh Chamkila, Amarjot] » Teri Bhain Te Akh Meri [Amar Singh Chamkila, Amarjot] » Bahan Wich Bhabi [Amar Singh Chamkila, Amarjot] » Mera Viyah Karvan Nu Jee Karda [Amar Singh Chamkila, Amarjot] » Jeeja Lak Minlai [Amar Singh Chamkila, Amarjot] » Aah Farh Mundri [Amar Singh Chamkila, Amarjot]FAQs for Kar Yaad Kurhe
Who is singer of Kar Yaad Kurhe song ?
Singer of Amar Singh Chamkila.
Who is writer of Kar Yaad Kurhe song ?
Harjit Gill wrote this Song.
Who is the music director of Kar Yaad Kurhe song ?
Kar Yaad Kurhe is Tuned by Charanjit Ahuja.
Which label release Kar Yaad Kurhe song ?
Kar Yaad Kurhe is released under the label of Saregama Music.
Whats the playtime (duration) of Kar Yaad Kurhe song ?
Playtime of song Kar Yaad Kurhe is 04:29 minute.
How can I download Kar Yaad Kurhe song ?
You can download Kar Yaad Kurhe song via click above download links.