Kar Na Black Mail Narinder Maavi Mp3 Song Download
Get This Song
Play Online
Share This Song
Kar Na Black Mail Song Lyrics
ਜੇ ਮੈਂ ਗੱਡੀ ਲਈ ਲੀ
ਕਹਿੰਦੇ ਪੈਸਾ ਕਿਥੋਂ ਆਇਆ
ਜੇ ਸ਼ੌਂਕ ਪੂਰੇ
ਕਹਿੰਦੇ ਮਾਲ ਆ ਬਕਾਇਆ
ਜਿਹੜੇ ਜੱਟਾਂ ਐਵੇਂ
ਤੇਰੇ ਸਿਰ ਚੜ੍ਹਦੇ
ਮੱਲਾ ਥੱਲੇ ਗੋਡਿਆਂ ਦੇ
ਧਰਾਗੇ ਜਰੂਰ
ਓਹ ਪਿੰਡ ਵਾਲੇ ਕਹਿੰਦੇ ਆ Black ਕਰਦਾ
ਅੱਜੇ ਤਾਂ ਨੀਂ ਕਿੱਤੀ ਪਰ ਕਰਾਂਗੇ ਜਰੂਰ
ਵੇ ਪਿੰਡ ਵਾਲੇ ਕਹਿੰਦੇ ਤੂੰ Black ਕਰਦਾ
ਅੱਜੇ ਤਾਂ ਨੀਂ ਕਿੱਤੀ ਪਰ ਕਰਾਂਗੇ ਜਰੂਰ
ਓਹ ਬੋਲੀ ਲਾ ਕੇ ਚੱਕੀ ਆ
Breed ਸਲਾਤਾਂ ਦੀ
ਲੱਲੀ ਛਲੀ ਕਰਲੂ
ਕੀ ਰੀਸ ਜੱਟ ਸਾਨ ਦੀ
ਹਿਕ ਉੱਤੇ ਧਰ ਕੇ ਨੀਂ
Note ਜਾਣੇ ਮਾੜਿਆਂ ਨੂ
ਮਹਿਫ਼ਿਲ ਦੀ ਗੋਲਕ ਭਰੀ
ਨੀਂ ਆਪਾਂ ਭਾਨ ਦੀ
ਹਾਂ ਜਿੰਨਾ ਦੀਆਂ
ਹਿੱਕਾਂ ਉੱਤੇ ਤੂੰ ਲੜ ਦਾ
ਅੱਜੇ ਤਾਂ ਨੀਂ ਲਾੜੇ
ਪਰ ਲੜਨਗੇ ਜਰੂਰ
ਓਹ ਪਿੰਡ ਵਾਲੇ ਕਹਿੰਦੇ ਆ Black ਕਰਦਾ
ਅੱਜੇ ਤਾਂ ਨੀਂ ਕਿੱਤੀ ਪਰ ਕਰਾਂਗੇ ਜਰੂਰ
ਵੇ ਪਿੰਡ ਵਾਲੇ ਕਹਿੰਦੇ ਤੂੰ Black ਕਰਦਾ
ਅੱਜੇ ਤਾਂ ਨੀਂ ਕਿੱਤੀ ਪਰ ਕਰਾਂਗੇ ਜਰੂਰ
ਵੇ ਹੌਲੀ ਹੌਲੀ ਹੱਲ ਜੱਟਾ
ਸਾਰੇ ਅਜਮਾਵਾਂਗੇ
ਬਾਰਡਰ On ਲੈ ਆਵਾਂਗੇ
ਤੇ Border On ਟਪਾਵ ਆ ਗੇ
ਖੁੱਲੀ ਤੁਰੀ ਫਿਰੁਣ
ਕਾਲੀ ਚਾਂਦੀ ਦੀਆਂ ਡੱਬੀ ’ਆਂ ਚ
ਮੱਠੀ ਮੱਠੀ ਬੇਲਿਆਂ ਦੀ
ਖਾਰਸ਼ ਹਟਾਵਾਂਗੇ
ਜਿੱਦਾਂ ਧੌਡ ਭਰੇ ਆ
Trunck ਨੋਟਆਂ ਦੇ
ਅੱਜੇ ਤਾਂ ਨੀਂ ਭਰੇ
ਪਰ ਭਾਰਨਗੇ ਜਰੂਰ
ਵੇ ਪਿੰਡ ਵਾਲੇ ਕਹਿੰਦੇ ਆ Black ਕਰਦਾ
ਅੱਜੇ ਤਾਂ ਨੀਂ ਕਿੱਤੀ ਪਰ ਕਰਾਂਗੇ ਜਰੂਰ
ਓਹ ਪਿੰਡ ਵਾਲੇ ਕਹਿੰਦੇ ਤੂੰ Black ਕਰਦਾ
ਅੱਜੇ ਤਾਂ ਨੀਂ ਕਿੱਤੀ ਪਰ ਕਰਾਂਗੇ ਜਰੂਰ
ਮਿਹਨਤਾਂ ਦਾ ਕੋਠੀ ਉੱਤੇ
ਪੂਰਾ ਪੈਸਾ ਲੱਗੇ ਆ
ਅੱਪਾਂ ਕਿਸੇ ਸਾਲੇ ਦੇ ਨੀਂ
ਬਟੂਏ ਚੋਂ ਕੱਢਿਆ ਆ
ਸਾਡੇ ਕੇਹੜਾ ਦਾਦੇ ਨੀਂ ਸੀ
ਟੌਤੀ ਕਿੱਤੀ ਲੋੱਕਾਂ ਦੀ
ਹੇਰਾ ਫੇਰੀ ਕਰਕੇ ਨੀਂ
ਸਾਡਾ ਮੁੜ ਵੱਜਿਆ
ਚੌਣਾ ਵਿਚ ਖੜੋ
ਕਾਬਲ ਸਰੂਪਵਾਲੀ ਦਾ
ਅੱਜੇ ਤਾਂ ਨੀਂ ਇਰਾਦਾ
ਪਰ ਖੜਨਗੇ ਜਰੂਰ
ਓਹ ਪਿੰਡ ਵਾਲੇ ਕਹਿੰਦੇ ਆ Black ਕਰਦਾ
ਅੱਜੇ ਤਾਂ ਨੀਂ ਕਿੱਤੀ ਪਰ ਕਰਾਂਗੇ ਜਰੂਰ
ਵੇ ਪਿੰਡ ਵਾਲੇ ਕਹਿੰਦੇ ਤੂੰ Black ਕਰਦਾ
ਅੱਜੇ ਤਾਂ ਨੀਂ ਕਿੱਤੀ ਪਰ ਕਰਾਂਗੇ ਜਰੂਰ
ਜੱਸੀ ਓਏ
ਭਾਈ ਫੀਮ ਖਾ ਕੇ
ਬੰਦੇ ਦਾ ਸ਼ਰੀਰ
ਕਹਿੰਦੇ ਕੈਮ ਹੋ ਜਾਂਦਾ
You May Also Like
» Jado Da Sada Dil Todeya [Narinder Maavi] » Husan Kuare Di [Narinder Maavi] » Phone Na Kareya Kar [Narinder Maavi] » Tere Dekh Ke Gulabi Pagg [Narinder Maavi] » By Hand Fada Deya Kar [Narinder Maavi] » Haske Na Langheya Kar Ve [Narinder Maavi] » Jadon Langhda Gali Cho [Narinder Maavi]FAQs for Kar Na Black Mail
Who is singer of Kar Na Black Mail song ?
Singer of Narinder Maavi.
Which label release Kar Na Black Mail song ?
Kar Na Black Mail is released under the label of Finetone Cassette Industries.
Whats the playtime (duration) of Kar Na Black Mail song ?
Playtime of song Kar Na Black Mail is 05:46 minute.
How can I download Kar Na Black Mail song ?
You can download Kar Na Black Mail song via click above download links.