Kalli Nu Mil Mittran Ravinder Grewal Mp3 Song Download
Get This Song
Play Online
Share This Song
Kalli Nu Mil Mittran Song Lyrics
ਓਹ
ਗੱਲ ਵੱਸ ਤੋ ਬਾਹਰ ਹੋਈ
ਰੂਪ ਲਿਸ਼ਕਾ ਕੇ ਮਲਾਈਆਂ ਖਾ ਕੇ
ਜਵਾਨੀ ਚੜ ਗਈ
ਕੱਲੀ ਨੂ ਮਿਲ ਮਿਤ੍ਰਾ
ਮੈਂ ਅੱਖ ਬਚਾ ਕੇ ਬਹਾਨਾ ਲਾ ਕੇ ਮੋੜ ਤੇ ਖੜ ਗਈ
ਕੱਲੀ ਨੂ ਮਿਲ ਮਿਤ੍ਰਾ
ਮੈਂ ਅੱਖ ਬਚਾ ਕੇ ਬਹਾਨਾ ਲਾ ਕੇ ਮੋੜ ਤੇ ਖੜ ਗਈ
ਹੋ ਹੋ ਹੋ ਹੋ
ਹੋ ਹੋ ਹੋ ਹੋ
ਸੱਪ ਕਜਲਾ ਬਣ ਚਲਿਆ ਮੈਂ ਨੈਣ ਮਿਲੌਂਦੀ ਆਖ ਮ੍ਤਕੌਂਦੀ ਮੁੰਡੇ ਡੰਗ ਰਿਹਿੰਦੇ
ਮੇਰੇ ਨਾਆਂ ਤੇ ਲੌਂ ਸ਼੍ਰਤਾ ਨਾ ਪਾਟੋਲਾ ਓਏ ਉੱਡਣ ਖਤੋਲਾ ਮੋਰਨੀ ਕਿਹੰਦੇ
ਹਰ ਮੁਹ ਤੇ ਦੰਡ ਕਥਾ ਮਚੀ ਤਬਾਹੀ ਓਏ ਹੁਸਨ ਸੁਰਾਹੀ ਨੱਕੋ ਨੱਕ ਭਰ ਗੀ
ਕੱਲੀ ਨੂ ਮਿਲ ਮਿਤ੍ਰਾ ਮੈਂ ਅੱਖ ਬਚਾ ਕੇ ਬਹਾਨਾ ਲਾ ਕੇ ਮੋੜ ਤੇ ਖੜ ਦੀ
ਕੱਲੀ ਨੂ ਮਿਲ ਮਿਤ੍ਰਾ ਮੈਂ ਅੱਖ ਬਚਾ ਕੇ ਬਹਾਨਾ ਲਾ ਕੇ ਮੋੜ ਤੇ ਖੜ ਦੀ
ਰੰਗਲੀਆ ਬਾਹਰਾ ਵੇ ਮੈਂ ਕਰਡੀ ਵੇਟ ਤੂ ਹੋ ਗਯਾ ਲੇਟ
ਕਿ ਦਵਾ ਸਜ਼ਾਵਾ
ਚੁੰਨੀ ਬਦਲੀ ਬਣ ਉੱਦ ਗਯੀ ਸੌਂ ਮਹੀਨਾ ਤਾਰ ਦੇ ਸੀਨਾ ਪਾ ਕ ਗਲ ਬਾਹਾਂ
ਤੇੜਾਯੀ ਮੈਂ ਸੱਜਣਾ ਤੂ ਪ੍ਯਾਸ ਬੁਝਾ ਦੇ ਵੇ ਠੰਡ ਵਾਰਸਾ ਉਡੀਕਾਂ ਚ ਸਦ ਗੀ
ਕੱਲੀ ਨੂ ਮਿਲ ਮਿਤ੍ਰਾ ਮੈਂ ਅੱਖ ਬਚਾ ਕੇ ਬਹਾਨਾ ਲਾ ਕੇ ਮੋੜ ਤੇ ਖੜ ਦੀ
ਕੱਲੀ ਨੂ ਮਿਲ ਮਿਤ੍ਰਾ ਮੈਂ ਅੱਖ ਬਚਾ ਕੇ ਬਹਾਨਾ ਲਾ ਕੇ ਮੋੜ ਤੇ ਖੜ ਦੀ
ਹੋ ਹੋ ਹੋ ਹੋ
ਹੋ ਹੋ ਹੋ ਹੋ
ਕਿਸੇ ਗਬਰੂ ਦੀ ਛਾਂ ਮੈਂ ਦਿੱਤੀ ਨਾ ਪੈਣ ਝੁਕਾਏ ਨੈਣ ਕੀਤਾ ਬੰਦ ਬੂਹਾ
ਤੂੰ ਕੀਤਾ ਯਾਦ ਸਾਨੂ ਮੈ ਹੋਇ ਸ਼ੁਦੈਣ ਨਾ ਦਿਲ ਨੂੰ ਚੇਨ ਤੇਰਾ ਮੁਖ ਸੂਹਾ
ਮੁਖ ਸੂਹਾ ਟੁਕੜਿਆਂ ਵੇ ਤੂੰ ਲੱਖਾਂ ਚੋ ਇੱਕ ਤੂੰ ਮੇਰੇ ਫਿੱਟ ਤੇਰੇ ਤੇ ਮੱਰ ਗਈ
ਕੱਲੀ ਨੂ ਮਿਲ ਮਿਤ੍ਰਾ ਮੈਂ ਅੱਖ ਬਚਾ ਕੇ ਬਹਾਨਾ ਲਾ ਕੇ ਮੋੜ ਤੇ ਖੜ ਦੀ
ਕੱਲੀ ਨੂ ਮਿਲ ਮਿਤ੍ਰਾ ਮੈਂ ਅੱਖ ਬਚਾ ਕੇ ਬਹਾਨਾ ਲਾ ਕੇ ਮੋੜ ਤੇ ਖੜ ਦੀ
ਅਮ੍ਲੇ ਵਾਲਾ ਕੱਲ ਆਯੀ ਤੇਰੀ ਵੇ ਚਿਠੀ ਮਾਖਯੋ ਮਿਤੀ ਮੈਂ ਚੁਮ ਚੁਮ ਰਖਦੀ
ਕਲ ਮਿਲਣਾ ਬੇਚਿੰਤ ਨੇ ਜੋ ਚੰਨ ਚ੍ਕੋੜਾ ਲੱਗੂ ਮੈਂ ਭੋਰਾ ਬੁੱਲਾਂ ਵਿਚ ਹੱਸਦੀ
ਕੀਤੇ ਗੁੱਟ ਨਾ ਪਟਾ ਦੇਵੇ ਸਹੇਲੀ ਮੇਰੀ ਕਰ ਹੇਰਾ ਫੇਰੀ ਚਿਠੀ ਤੇਰੀ ਪੜ ਦੀ
ਕੱਲੀ ਨੂ ਮਿਲ ਮਿਤ੍ਰਾ ਮੈਂ ਅੱਖ ਬਚਾ ਕੇ ਬਹਾਨਾ ਲਾ ਕੇ ਮੋੜ ਤੇ ਖੜ ਦੀ
ਕੱਲੀ ਨੂ ਮਿਲ ਮਿਤ੍ਰਾ ਮੈਂ ਅੱਖ ਬਚਾ ਕੇ ਬਹਾਨਾ ਲਾ ਕੇ ਮੋੜ ਤੇ ਖੜ ਦੀ
ਕੱਲੀ ਨੂ ਮਿਲ ਮਿਤ੍ਰਾ ਮੈਂ ਅੱਖ ਬਚਾ ਕੇ ਬਹਾਨਾ ਲਾ ਕੇ ਮੋੜ ਤੇ ਖੜ ਦੀ
You May Also Like
» Os Kudi Da Saath [Ravinder Grewal] » Tera Naiyo Jag Te [Ravinder Grewal] » Tere Koke Vich Boka [Ravinder Grewal] » Aaja Aaja Ni Aaja [Ravinder Grewal] » Bottle Wargi Sohniye Pu [Ravinder Grewal] » Yaar Nu Milan Channa [Ravinder Grewal] » Aevin Roula Pei Gaya [Ravinder Grewal]FAQs for Kalli Nu Mil Mittran
Who is singer of Kalli Nu Mil Mittran song ?
Singer of Ravinder Grewal.
Who is writer of Kalli Nu Mil Mittran song ?
Bechint Amlewala wrote this Song.
Who is the music director of Kalli Nu Mil Mittran song ?
Kalli Nu Mil Mittran is Tuned by Jaidev Kumar.
Which label release Kalli Nu Mil Mittran song ?
Kalli Nu Mil Mittran is released under the label of T-Series.
Whats the playtime (duration) of Kalli Nu Mil Mittran song ?
Playtime of song Kalli Nu Mil Mittran is 03:49 minute.
How can I download Kalli Nu Mil Mittran song ?
You can download Kalli Nu Mil Mittran song via click above download links.