Kalja PBN Mp3 Song Download
Get This Song
Play Online
Share This Song
Kalja Song Lyrics
ਜਿਹਨੇ ਪੀਣਾ ਆ ਪੀ ਲੈਣ ਦੋ
ਕਹਿੰਦਾ ਆ ਇਕ ਵਾਰੀ ਜੀਣਾ
ਚੰਗੀ ਤਰਾਹ ਤਾਂ ਜੀ ਲੈਣ ਦੋ
ਹੋ ਕੇਹੜੀ ਗੱਲੋਂ ਸੋਹਣੀਏ ਫਿਕਰ ਇੰਨਾ ਕਰਦੀ
ਨੀ ਇੰਨੀ ਛੇਤੀ ਦਾਰੂ ਨਾਇਯੋ ਮਿੱਤਰਾਂ ਨੂੰ ਚੜ੍ਹਦੀ
Pbn Raj Bains Come On
ਹੋ ਕੇਹੜੀ ਗੱਲੋਂ ਸੋਹਣੀਏ ਫਿਕਰ ਇੰਨਾ ਕਰਦੀ
ਨੀ ਇੰਨੀ ਛੇਤੀ ਦਾਰੂ ਨਾਇਯੋ ਮਿੱਤਰਾਂ ਨੂੰ ਚੜ੍ਹਦੀ
ਨੀ ਬੇਹਜਾ ਪਾਸੇ ਹੋਕੇ ਲੈਣ ਦੇ ਨਜ਼ਾਰੇ
ਬੇਹਜਾ ਪਾਸੇ ਹੋਕੇ ਲੈਣ ਦੇ ਨਜ਼ਾਰੇ
ਨੀ ਥੋੜੀ ਥੋੜੀ ਪੀ ਲੈਣ ਦੇ
ਹੋ ਗ਼ਮ ਜ਼ਿੰਦਗੀ ਦੇ ਭੁੱਲ ਕੇ ਨੀ ਸਾਰੇ
ਨੀ ਮਾੜਾ ਮੋਟਾ ਜੀ ਲੈਣ ਦੇ
ਨੀ ਥੋੜੀ ਥੋੜੀ ਪੀ ਲੈਣ ਦੇ
ਨੀ ਥੋੜੀ ਥੋੜੀ ਪੀ ਲੈਣ ਦੇ
ਜਿਨਾਂ ਚਿਰ ਲਾਲੀ ਅੱਜ ਅੱਖਾਂ ਵਿਚ ਆਵੇ ਨਾ
ਓਨਾ ਚਿਰ ਸਾਨੂ ਕੋਈ ਪੀਣ ਤੋਂ ਹਟਾਵੇ ਨਾ
ਜਿਨਾਂ ਚਿਰ ਲਾਲੀ ਅੱਜ ਅੱਖਾਂ ਵਿਚ ਆਵੇ ਨਾ
ਓਨਾ ਚਿਰ ਸਾਨੂ ਕੋਈ ਪੀਣ ਤੋਂ ਹਟਾਵੇ ਨਾ
ਪੀਕੇ ਮਾਰਨੇ ਨੀ ਅੱਜ ਲਲਕਾਰੇ
ਪੀਕੇ ਮਾਰਨੇ ਨੀ ਅੱਜ ਲਲਕਾਰੇ
ਨੀ ਥੋੜੀ ਥੋੜੀ ਪੀ ਲੈਣ ਦੇ
ਗ਼ਮ ਜ਼ਿੰਦਗੀ ਦੇ ਭੁੱਲ ਕੇ ਨੀ ਸਾਰੇ
ਨੀ ਮਾੜਾ ਮੋਟਾ ਜੀ ਲੈਣ ਦੇ
ਨੀ ਥੋਡੀ ਥੋਡੀ ਪੀ ਲੈਣ ਦੇ
ਨੀ ਥੋਡੀ ਥੋਡੀ ਪੀ ਲੈਣ ਦੇ ਹੋ
ਭੰਗੜੇ ਚ ਵੱਟ ਆਪਾਂ ਸਾਰਿਆਂ ਨੇ ਕੱਢਣੇ ਨੀ
ਪਬੰਦੀ ਦੇ ਗੀਤਾਂ ਉੱਤੇ ਫੱਟੇ ਆਪਾਂ ਚੱਕ ਨੇ
ਹੋ ਅੱਜ ਮੈਂ ਪੀਣੀ ਆਂ
ਪੀਣੀ ਭਰ ਕੇ Glass ਓਏ
ਭੰਗੜੇ ਚ ਵੱਟ ਆਪਾਂ ਸਾਰਿਆਂ ਨੇ ਕੱਢਣੇ ਨੀ
Pbn ਦੇ ਗੀਤਾਂ ਉੱਤੇ ਫੱਟੇ ਆਪਾਂ ਚੱਕ ਨੇ
ਹੋ ਤੁਵੀ ਦੇ ਲਾ ਅੱਜ ਲੱਕ ਤੇ ਹੁਲਾਰੇ
ਤੁਵੀ ਦੇ ਲਾ ਅੱਜ ਲੱਕ ਤੇ ਹੁਲਾਰੇ
ਨੀ ਥੋਡੀ ਥੋਡੀ ਪੀ ਲੈਣ ਦੇ
ਹੋ ਗ਼ਮ ਜ਼ਿੰਦਗੀ ਦੇ ਭੁੱਲ ਕੇ ਨੀ ਸਾਰੇ
ਨੀ ਮਾੜਾ ਮੋਟਾ ਜੀ ਲੈਣ ਦੇ
ਨੀ ਥੋੜੀ ਥੋੜੀ ਪੀ ਲੈਣ ਦੇ
ਨੀ ਥੋੜੀ ਥੋੜੀ ਪੀ ਲੈਣ ਦੇ
ਕਲ ਦਾ ਕੀ ਪਤਾ ਦਿਨ ਕਿਦਾ ਦਾ ਐ ਚੜ੍ਹਨਾ
ਬਣਵਾਲੀਪੁਰੀਆ ਨੇ ਖੜੇ ਜੀਣਾ ਐ ਯਾ ਮਾਰਨਾ
ਕਲ ਦਾ ਕੀ ਪਤਾ ਦਿਨ ਕਿਦਾ ਦਾ ਐ ਚੜ੍ਹਨਾ
ਬਣਵਾਲੀਪੁਰੀਆ ਨੇ ਖੜੇ ਜੀਣਾ ਐ ਯਾ ਮਾਰਨਾ
ਹੋ ਅੱਜ ਰੋਕ ਨਾ ਤਾਰੀ ਨੂੰ ਮੁਟਿਆਰੇ
ਹੋ ਅੱਜ ਰੋਕ ਨਾ ਰਾਜੂ ਨੂੰ ਮੁਟਿਆਰੇ
ਨੀ ਥੋਡੀ ਥੋਡੀ ਪੀ ਲੈਣ ਦੇ
ਹੋ ਗ਼ਮ ਜ਼ਿੰਦਗੀ ਦੇ ਭੁੱਲ ਕੇ ਨੀ ਸਾਰੇ
ਨੀ ਮਾੜਾ ਮੋਟਾ ਜੀ ਲੈਣ ਦੇ
ਨੀ ਥੋਡੀ ਥੋਡੀ ਪੀ ਲੈਣ ਦੇ
ਨੀ ਥੋਡੀ ਥੋਡੀ ਪੀ ਲੈਣ ਦੇ
ਅੱਜ ਮੈਂ ਪੀਣੀ ਆਂ , ਪੀ ਲੈਣ ਦੇ
ਅੱਜ ਮੈਂ ਪੀਣੀ ਆਂ , ਪੀ ਲੈਣ ਦੇ
ਅੱਜ ਮੈਂ ਪੀਣੀ ਆਂ , ਪੀ ਲੈਣ ਦੇ
You May Also Like
» Sohne Lagde [PBN] » Din [PBN] » Banere Utte [PBN] » Balle Balle [PBN] » Aaja Nachle [PBN] » Oh Yeah [PBN] » Aaj Me Peeni [PBN] » Akhiya [PBN]FAQs for Kalja
Who is singer of Kalja song ?
Singer of PBN.
Which label release Kalja song ?
Kalja is released under the label of Limitless Records.
Whats the playtime (duration) of Kalja song ?
Playtime of song Kalja is 04:09 minute.
How can I download Kalja song ?
You can download Kalja song via click above download links.