Kala Surma Bhinda Jatt Mp3 Song Download
Get This Song
Play Online
Share This Song
Kala Surma Song Lyrics
ਕੰਨ ਕਰ ਦੈਣੀ ਆ ਖ਼ਬਰ ਤੈਨੂੰ ਨੀ
ਲੱਗ ਜਾਨੀ ਤੇਰੀ ਹੀ ਨਜ਼ਰ ਤੈਨੂੰ ਨੀ
ਕੰਨ ਕਰ ਦੈਣੀ ਆ ਖ਼ਬਰ ਤੈਨੂੰ ਨੀ
ਲੱਗ ਜਾਨੀ ਤੇਰੀ ਹੀ ਨਜ਼ਰ ਤੈਨੂੰ ਨੀ
ਟਿੱਕਾ ਤੂੰ ਬਲਾ ਕੇ ਥੋੜੀ ਲਾਲੇ ਸੁਰਮਾ
ਗੁੱਤ ਤੇਰੀ ਮੰਗਦੀ ਪਰਾਂਦੇ ਗੋਰੀਏ
ਅੱਖ ਤੇਰੀ ਮੰਗਦੀ ਏ ਕਾਲਾ ਸੁਰਮਾ
ਗੁੱਤ ਤੇਰੀ ਮੰਗਦੀ ਪਰਾਂਦੇ ਗੋਰੀਏ
ਅੱਖ ਤੇਰੀ ਮੰਗਦੀ ਏ ਕਾਲਾ ਸੁਰਮਾ
ਅੱਖ ਤੇਰੀ ਮੰਗਦੀ ਏ ਕਾਲਾ ਸੁਰਮਾ
ਜ਼ੁਲਫਾਂ ਚੋਂ 7 ਰੰਗੀ ਪਿੰਗ ਸ਼ਾਈਨ ਕਰਦੀ
Suit’ਆਂ ਤੇਰਿਆਂ ਚੋਂ ਇਕ ਰੰਗ ਜਿਹਾ ਭਰਦੀ
ਧਰਤੀ ਦਾ ਕਰਦਾ ਏ ਨਚਣੇ ਨੂੰ ਦਿਲ ਨੀ
ਪੈਰ ਜਦੋਂ ਸੋਹਣੀਏ ਤੂੰ ਗਿੱਧਿਆਂ ਚ ਧਰਦੀ
ਅੱਕੜ ਵੀ ਨਖਰੇ ਨੂੰ ਕਰਦੀ Throw
ਗੜਾਸਿਆਂ ਦੇ ਨਾਲੋਂ ਤੇਰੇ ਤੀਖੇ Eyebrow
ਗੜਾਸਿਆਂ ਦੇ ਨਾਲੋਂ ਤੇਰੇ ਤੀਖੇ Eyebrow
ਭੂਲ ਨਾ ਤੂੰ ਜਾਵੀਂ ਕਿਤੇ ਪਾ ਲਏ ਸੁਰਮਾ
ਗੁੱਤ ਤੇਰੀ ਮੰਗਦੀ ਪਰਾਂਦੇ ਗੋਰੀਏ
ਅੱਖ ਤੇਰੀ ਮੰਗਦੀ ਏ ਕਾਲਾ ਸੁਰਮਾ
ਗੁੱਤ ਤੇਰੀ ਮੰਗਦੀ ਪਰਾਂਦੇ ਗੋਰੀਏ
ਅੱਖ ਤੇਰੀ ਮੰਗਦੀ ਏ ਕਾਲਾ ਸੁਰਮਾ
ਅੱਖ ਤੇਰੀ ਮੰਗਦੀ ਏ ਕਾਲਾ ਸੁਰਮਾ
ਟੇਢੀ ਤੇਰੀ ਤੱਕਣੀ ਆ ਤੇਜ਼ ਜਿਵੇਂ ਧੂਪ ਨੀ
ਚੰਦ ਦੀਏ ਚਾਨਣੀ ਏ ਬੋਲ ਤੇਰੇ ਚੁਪ ਨੀ
Hayera ਆਲੇ Mintoo ਨੂੰ ਤਾਂ ਤੂੰ ਹੀ ਬਸ ਦਿਸਦੀ
ਕੁੜੀਆਂ ਦਾ ਭਾਵੇ ਤੇਰੇ ਨਾਲ ਆ Group ਨੀ
ਦਿਲ ਵਿੱਚ ਖੁੱਬੇ ਜਿਵੇਂ ਮੇਖ ਸੋਹਣੀਏ
ਦਿਲ ਵਿੱਚ ਖੁੱਬੇ ਜਿਵੇਂ ਮੇਖ ਸੋਹਣੀਏ
ਮਿੱਤਰਾਂ ਦੀ ਅੱਖ ਨਾਲ ਵੇਖ ਸੋਹਣੀਏ
ਮਿੱਤਰਾਂ ਦੀ ਅੱਖ ਨਾਲ ਵੇਖ ਸੋਹਣੀਏ
ਰੱਬ ਦੀ ਸੂਹ ਜਚੂ ਤੈਨੂੰ ਬਾਲਾ ਸੁਰਮਾ
ਗੁੱਤ ਤੇਰੀ ਮੰਗਦੀ ਪਰਾਂਦੇ ਗੋਰੀਏ ਅੱਖ ਤੇਰੀ ਮੰਗਦੀ ਏ ਕਾਲਾ ਸੁਰਮਾ
ਗੁੱਤ ਤੇਰੀ ਮੰਗਦੀ ਪਰਾਂਦੇ ਗੋਰੀਏ ਅੱਖ ਤੇਰੀ ਮੰਗਦੀ ਏ ਕਾਲਾ ਸੁਰਮਾ
ਅੱਖ ਤੇਰੀ ਮੰਗਦੀ ਏ ਕਾਲਾ ਸੁਰਮਾ
You May Also Like
» Jatts Boliyan [Bhinda Jatt] » Jatt Di Pasand [Bhinda Jatt] » Velly [Bhinda Jatt]FAQs for Kala Surma
Who is singer of Kala Surma song ?
Singer of Bhinda Jatt.
Who is the music director of Kala Surma song ?
Kala Surma is Tuned by Sukhshinder Shinda.
Which label release Kala Surma song ?
Kala Surma is released under the label of Sukshinder Shinda Records.
Whats the playtime (duration) of Kala Surma song ?
Playtime of song Kala Surma is 03:54 minute.
How can I download Kala Surma song ?
You can download Kala Surma song via click above download links.