KALA JADOO Armaan Gill, Arnaaz Gill Mp3 Song Download
Get This Song
Play Online
Share This Song
KALA JADOO Song Lyrics
ਇਹ, ਕੁੜੇ, ਹੋ ਕੀ ਗਿਆ? ਮੈਂ ਬੱਸ ਸੋਚਦਾ ਈ ਰਹਿ ਗਿਆ
ਸਮਝ ਨਾ ਆਵੇ, ਕਿਹੜੇ ਚੱਕਰਾਂ 'ਚ ਪੈ ਗਿਆ?
ਓ, ਮਸਲੇ ਤੇ ਰੌਲ਼ੇ, ਸੱਚੀਂ, ਪਹਿਲਾਂ ਹੋਰ ਬਹੁਤ ਸੀ
ਇਹ ਪਿਆਰ ਜੇ ਵਾਲ਼ਾ ਹੁਣ ਨਵਾਂ ਯੱਬ ਪੈ ਗਿਆ
ਓ, ਅਸਲੇ ਦੀ Care Take ਕਰਨੇ ਨੂੰ Used To
ਮੈਂ ਤੇਰੀ ਜਿੰਮੇਵਾਰੀ ਕਿੱਥੋਂ ਸਾਂਭਣੀ?
ਬੜਾ ਸੋਚਦਾ ਰਿਹਾ ਮੈਂ, ਕਿਤੇ ਪਿਆਰ ਨਾ ਹੋ ਜੇ, ਨੀ
ਰਿਹਾ ਟਾਲ਼ਦਾ ਮੈਂ, ਬਣੀ ਪਰ ਗੱਲ ਨੀਂ
ਹੋ, ਨੀ ਮੈਂ ਕੱਲ੍ਹ ਦਾ, ਰਕਾਨੇ, ਛਿੱਕਾਂ ਮਾਰਦਾ ਫ਼ਿਰਾਂ
ਨੀ ਮੈਨੂੰ ਲੱਗਦਾ ਆ, ਯਾਦ ਤੂੰ ਹੀ ਕਰਦੀ ਹੋਵੇਂਗੀ
ਜਿਹੜੇ 'ਸਾਬ ਨਾ' ਮੈਂ ਤੇਰੇ ਪਿੱਛੇ ਡੋਲਦਾ ਫ਼ਿਰਾਂ, ਨੀ
ਪੱਕਾ, ਕੋਈ ਤਾਂ ਤੂੰ ਕਾਲ਼ਾ ਜਾਦੂ ਕਰਦੀ ਹੋਵੇਂਗੀ
ਓ, ਜਿਹੜੇ 'ਸਾਬ ਨਾ' ਮੈਂ ਤੇਰੇ ਪਿੱਛੇ ਡੋਲਦਾ ਫ਼ਿਰਾਂ, ਨੀ
ਪੱਕਾ, ਕੋਈ ਤਾਂ ਤੂੰ ਕਾਲ਼ਾ ਜਾਦੂ ਕਰਦੀ ਹੋਏਂਗੀ
ਮੈਂ ਕੱਲ੍ਹ ਯਾਰਾਂ ਨਾਲ਼ ਫ਼ਿਰਦਾ ਸੀ ਗੱਡੀ ਆਲ਼ੀ Vibe 'ਤੇ
ਉਹ ਆ, ਰਕਾਨੇ, ਥੋੜ੍ਹੇ ਔਂਤਰੇ ਜਿਹੇ Type ਦੇ
ਪੁੱਛ ਲਿਆ ਉਹਨਾਂ, ਤੁਹਾਡੇ ਦੋਹਾਂ ਦਾ ਕੀ Scene?
ਮੈਨੂੰ ਸਮਝ ਨਾ ਲੱਗੇ, ਕਹਵਾਂ ਕੀ ਮੈਂ Reply 'ਤੇ?
ਨੀ ਤੂੰ ਵੱਸ ਵਿੱਚ ਕਰ ਲਿਆ, ਮਰਜਾਣੀਏਂ
ਨੀ ਜੱਟ ਅੱਗੇ ਕਦੇ ਕਾਬੂ ਵਿੱਚ ਆਇਆ ਨਾ
ਮੈਂ ਤੇ ਕਿਹਾ ਵੀ ਨਹੀਂ ਤੈਨੂੰ ਕੁੱਝ ਐਦਾਂ ਦਾ ਕਦੇ
ਤੂੰ ਆਪੇ ਕਹਿਨੀ, ਜੱਟਾ ਦਿਲ ਤੂੰ ਗਵਾਇਆ ਆ
ਜਦੋਂ ਵੇਹਨੀ ਆਂ ਤੂੰ ਮੇਰੇ ਵੱਲ ਟੇਢੀਆਂ ਅੱਖਾਂ ਨਾ'
ਮੈਨੂੰ ਲੱਗਦਾ, ਦਿਮਾਗ ਮੇਰਾ ਪੜ੍ਹਦੀ ਹੋਵੇਂਗੀ
ਓ, ਜਿਹੜੇ 'ਸਾਬ ਨਾ' ਮੈਂ ਤੇਰੇ ਪਿੱਛੇ ਡੋਲਦਾ ਫ਼ਿਰਾਂ, ਨੀ
ਪੱਕਾ, ਕੋਈ ਤਾਂ ਤੂੰ ਕਾਲ਼ਾ ਜਾਦੂ ਕਰਦੀ ਹੋਵੇਂਗੀ
ਜਿਹੜੇ 'ਸਾਬ ਨਾ' ਮੈਂ ਤੇਰੇ ਪਿੱਛੇ ਡੋਲਦਾ ਫ਼ਿਰਾਂ, ਨੀ
ਪੱਕਾ, ਕੋਈ ਤਾਂ ਤੂੰ ਕਾਲ਼ਾ ਜਾਦੂ ਕਰਦੀ ਹੋਵੇਂਗੀ
ਮੇਰਾ System ਸਾਰਾ ਤੂੰ ਹਿਲਾ ਗਈ, ਨੀ ਰਕਾਨੇ
ਹੁਣ ਵੈਰੀਆਂ 'ਚ ਵੀ ਤੇਰਾ ਮੂੰਹ ਦਿੱਸ ਜੇ
ਰਹਿੰਦੇ ਝਾਕਦੇ ਦਰਖ਼ਤਾਂ ਤੋਂ ਮੇਰੇ ਵੱਲ ਕਾਂ
ਭੇਜੇ ਹੋਣੇ ਤੂੰ ਕਿ ਮੇਰੇ ਸੂਹ ਮਿਲ ਜੇ
ਨੀ ਮੈਂ ਤੁਰਦੇ ਨੇ ਸੋਚ ਲਿਆ, ਭੁੱਲ ਜਾਣਾ ਤੈਨੂੰ
ਅੱਗੋਂ ਕਾਲ਼ੀ ਬਿੱਲੀ ਰਾਹ ਮੇਰਾ ਕੱਟਗੀ
ਥੋੜ੍ਹੇ ਚਿਰ ਵਿੱਚ ਯਾਦ ਮੈਨੂੰ ਫ਼ਿਰ ਆ ਗਈ ਤੇਰੀ
ਦਿਲ ਵਿੱਚ ਫ਼ਿਰ Feeling ਜਿਹੀ ਜੱਗ ਗਈ
ਪਹਿਲਾਂ ਪੜ੍ਹ ਕੇ ਕਸੂਤੇ ਜਿਹੇ ਮੰਤਰ ਜਿਹੇ ਫ਼ੇਰੇ
gill, ਕਹਿ ਕੇ ਹੱਥ ਦਿਲ ਉੱਤੇ ਧਰਦੀ ਹੋਵੇਂਗੀ
ਜਿਹੜੇ 'ਸਾਬ ਨਾ' ਮੈਂ ਤੇਰੇ ਪਿੱਛੇ ਡੋਲਦਾ ਫ਼ਿਰਾਂ, ਨੀ
ਪੱਕਾ, ਕੋਈ ਤਾਂ ਤੂੰ ਕਾਲ਼ਾ ਜਾਦੂ ਕਰਦੀ ਹੋਵੇਂਗੀ
ਓ, ਜਿਹੜੇ 'ਸਾਬ ਨਾ' ਮੈਂ ਤੇਰੇ ਪਿੱਛੇ ਡੋਲਦਾ ਫ਼ਿਰਾਂ, ਨੀ
ਪੱਕਾ, ਕੋਈ ਤਾਂ ਤੂੰ ਕਾਲ਼ਾ ਜਾਦੂ ਕਰਦੀ ਹੋਵੇਂਗੀ
ਓ, ਜਿਹੜੇ 'ਸਾਬ ਨਾ' ਮੈਂ ਤੇਰੇ ਪਿੱਛੇ ਡੋਲਦਾ ਫ਼ਿਰਾਂ, ਨੀ
ਪੱਕਾ, ਕੋਈ ਤਾਂ ਤੂੰ ਕਾਲ਼ਾ ਜਾਦੂ ਕਰਦੀ ਹੋਵੇਂਗੀ
ਜਿਹੜੇ 'ਸਾਬ ਨਾ' ਮੈਂ ਤੇਰੇ ਪਿੱਛੇ ਡੋਲਦਾ ਫ਼ਿਰਾਂ, ਨੀ
ਪੱਕਾ, ਕੋਈ ਤਾਂ ਤੂੰ ਕਾਲ਼ਾ ਜਾਦੂ ਕਰਦੀ ਹੋਵੇਂਗੀ
ਜਿਹੜੇ 'ਸਾਬ ਨਾ' ਮੈਂ ਤੇਰੇ ਪਿੱਛੇ ਡੋਲਦਾ ਫ਼ਿਰਾਂ, ਨੀ
ਪੱਕਾ, ਕੋਈ ਤਾਂ ਤੂੰ ਕਾਲ਼ਾ ਜਾਦੂ ਕਰਦੀ ਹੋਵੇਂਗੀ
ਓ, ਜਿਹੜੇ 'ਸਾਬ ਨਾ' ਮੈਂ ਤੇਰੇ ਪਿੱਛੇ ਡੋਲਦਾ ਫ਼ਿਰਾਂ, ਨੀ
ਪੱਕਾ, ਕੋਈ ਤਾਂ ਤੂੰ ਕਾਲ਼ਾ ਜਾਦੂ ਕਰਦੀ ਹੋਵੇਂਗੀ
You May Also Like
» Dill Dhadke [Sukhshinder Shinda] » Chamikilla [Tegi Pannu] » Sexy [Starboy LOC, Sara Gurpal] » PANJAB [Shree Brar] » Ishq Barbaad [Naseebo Lal] » Sanjha Punjab [Jenny Johal] » Wang [Yuvraj] » I Dont Remember [Deep Jandu]FAQs for KALA JADOO
Who is singer of KALA JADOO song ?
Singer of Armaan Gill, Arnaaz Gill.
Who is writer of KALA JADOO song ?
Armaan Gill, Arnaaz Gill wrote this Song.
Who is the music director of KALA JADOO song ?
KALA JADOO is Tuned by Armaan Gill, Arnaaz Gill.
Which label release KALA JADOO song ?
KALA JADOO is released under the label of CHRONICLE RECORDS INC..
Whats the playtime (duration) of KALA JADOO song ?
Playtime of song KALA JADOO is 02:46 minute.
How can I download KALA JADOO song ?
You can download KALA JADOO song via click above download links.