Kala Daur G Khan Mp3 Song Download
Get This Song
Play Online
Share This Song
Kala Daur Song Lyrics
ਦੌਰ Black ਕਰੇ Attack
ਸਭ ਸੰਗਲ ਸੁੰਗਲ ਹੋਏ Crack
Run ਬੇਟਾ ਜੀ Run ਨਹੀਂ ਤਾਂ
ਪੜੂ Boogie Man Smack
Body ਵਿਚੋ Vitamin Lack
ਕਰਲੂ ਤੇਰੇ Mind ਨੂੰ Hack
ਬਣ ਨਾ ਮਿੱਤਰਾ Dog Greedy
ਕਰਮਾਂ ਡੰਡੀ ਵੱਡੂ Back
ਕਾਲਾ ਕਾਲਾ ਕਾਲਾ ਕਾਲਾ ਕਾਲਾ ਕਾਲਾ ਕਾਲਾ ਕਾਲਾ ਦੌਰ
ਕਾਲਾ ਕਾਲਾ ਕਾਲਾ ਕਾਲਾ ਕਾਲਾ ਕਾਲਾ ਕਾਲਾ ਕਾਲਾ ਦੌਰ
ਤੁਸੀਂ ਆਪ ਹੁਣ ਦੱਸੋ ਕੇ Zombie ਕੌਣ ਏ?
ਜੰਮਦੇ ਜਵਾਕਾਂ ਦੇ ਹੱਥਾਂ 'ਚ Phone ਏ
Rude Tone ਤੇ ਦ੍ਰਿਸ਼ਟੀਕੋਣ ਏ
ਬੁਰਕੀ ਦਿੰਦੇ ਅੰਮੀ ਜੀ
ਬੇਟਾ ਜੀ ਕਹਿੰਦੇ ਖੜ ਜਾ ਅੰਮੀ ਭੱਜਲੋ Guys ਆ ਗਿਆ Zone ਏ
ਸਿਨਚਨ ਤੇ ਜੌਨੀ ਬ੍ਰਾਵੋ
ਰੋਂਦੀ ਏ ਗੁੱਡੀ ਚੇਤੀ ਲਗਾਵੋ
ਇੱਕ ਵਾਰੀ ਨਾਲ ਤੁਸੀਂ ਬਹਿ ਕੇ ਤਾਂ ਦੇਖੋ
ਕਿੰਨਾ ਸੁੱਚਾ Doremon ਏ
ਭੇਤ ਲੁਕਾਉਂਦੇ Tv Channel Trp ਦੇ ਉੱਤੇ ਜ਼ੋਰ ਏ
ਕਾਲਾ ਕਾਲਾ ਕਾਲਾ ਕਾਲਾ ਕਾਲਾ ਕਾਲਾ ਕਾਲਾ ਕਾਲਾ ਦੌਰ
ਕਾਲਾ ਕਾਲਾ ਕਾਲਾ ਕਾਲਾ ਕਾਲਾ ਕਾਲਾ ਕਾਲਾ ਕਾਲਾ ਦੌਰ
ਓਹ ਬਾਰੀ ਬਰਸੀ ਖੱਟਣ ਗੇਆ ਸੀ ਖੱਟ ਕੇ ਲੇਆਂਦੇ ਥੈਲੇ
Oxytocin ਕਰਕੇ Cancer ਅੱਗ ਦੇ ਵਾਂਗੂ ਫੈਲੇ
Cocaine ਦੇ Leaf'ਆਂ ਦੇ ਬੱਲ ਬਣੀਦਾ Soft Drink’ਆਂ
Insta ਉੱਤੇ ਚਲਦੀਆਂ Job’ਆਂ ਦਫ਼ਤਰ ਹੋਗਏ ਵੇਹਲੇ
ਪਰਲੋ ਆ ਗਈ ਏ ਬਹਿ ਕੇ ਵੇਖ ਜਵਾਨਾ
ਪਰਲੋ ਆ ਗਈ ਏ ਤੌਬਾ ਕਰੂ ਜ਼ਮਾਨਾ
ਬਈ ਦੁੱਧ ਤੋਂ ਸਸਤੀਆਂ ਜਾਨਾਂ ਪਰਲੋ ਆ ਗਈ ਏ
ਪਰਲੋ ਆ ਗਈ ਏ ਬਹਿ ਕੇ ਵੇਖ ਜਵਾਨਾ
ਕਾਲਾ ਕਾਲਾ ਕਾਲਾ ਕਾਲਾ ਕਾਲਾ ਕਾਲਾ ਕਾਲਾ ਕਾਲਾ ਦੌਰ
ਕਈ-ਮਰਦੇ Mineral Water ਪੀ ਕੇ
ਮੱਝ ਨਹੀਂ ਮਿਲਦੀ ਠੋਕੋ ਟੀਕੇ
ਕਾਲਾ ਹੋ ਗਿਆ ਦੁੱਧ ਦਾ ਧੰਦਾ
ਮਿਲੇ ਨਾ ਹੁਣ ਤਾਂ Pure ਵੀ ਅੰਡਾ
ਕਈ ਤਾਂ ਯੂਰੀਆ ਵੇਚ ਵੇਚ ਕੇ ਪਹੁੰਚੇ ਪਏ ਕਰੋੜਾਂ ਉੱਤੇ
Plastic ਵਾਲੀ ਸਬਜ਼ੀ ਮੈਂ ਵੇਖੀ ਪਈ ਵੱਡੇ Store’ਆਂ ਉੱਤੇ
ਗਧੇ ਦੇ ਨਿਕਲ ਫਿਰਦੇ ਸਿੰਗ ਪੁੱਠੇ ਹੋਏ ਲਿੰਗ ਪੁਲਿੰਗ
ਦੱਸੋ ਬ੍ਰੋਲਿਅਰ Male ਯਾ Female ਵਿਕਦੇ ਜਿਹੜੇ ਜ਼ੋਰਾਂ ਉੱਤੇ
ਏਵੇਂ ਚੱਲੀ ਗਿਆ ਜੇ ਮਿੱਤਰੋ ਇੱਕ ਦਿਨ ਆਪਣਾ ਅੰਤ Sure ਏ
ਕਾਲਾ ਕਾਲਾ ਕਾਲਾ ਕਾਲਾ ਕਾਲਾ ਕਾਲਾ ਕਾਲਾ ਕਾਲਾ ਦੌਰ
You May Also Like
» Where Look [R Nait, Gurlez Akhtar] » Guccci Heel [Loena Kaur] » The Way You Look [Noor Chahal, Talwiinder] » Zor Na Koi [Arsh Randhawa] » Young Proud [Satkar Sandhu] » Ghum Gaya Dimag [Ravinder Grewal] » Noor [Pavitar Lassoi] » Jee Lain De [Shipra Goyal]FAQs for Kala Daur
Who is singer of Kala Daur song ?
Singer of G Khan.
Who is writer of Kala Daur song ?
Khara wrote this Song.
Who is the music director of Kala Daur song ?
Kala Daur is Tuned by N Vee.
Which label release Kala Daur song ?
Kala Daur is released under the label of Tips Punjabi.
Whats the playtime (duration) of Kala Daur song ?
Playtime of song Kala Daur is 03:23 minute.
How can I download Kala Daur song ?
You can download Kala Daur song via click above download links.