Kachiye Juban Diye Kulwinder Dhillon Mp3 Song Download
Get This Song
Play Online
Share This Song
Kachiye Juban Diye Song Lyrics
ਹੋ ਹੋ ਹੋ ਹੋ
ਹੋਏ ਹੋਏ ਹੋਏ ਹੋਏ
ਤੈਨੂੰ ਹਿੱਕ ਦੇ ਜ਼ੋਰ ਨਾਲ਼ ਲੈ ਜਾਣਾ
ਨੀ ਗੱਲ ਛੱਡਣੀ ਨਹੀਂ ਨਸੀਬਾਂ ਤੇ
ਤੈਨੂੰ ਹਿੱਕ ਦੇ ਜ਼ੋਰ ਨਾਲ਼ ਲੈ ਜਾਣਾ
ਨੀ ਗੱਲ ਛੱਡਣੀ ਨਹੀਂ ਨਸੀਬਾਂ ਤੇ
ਮੈਂ ਪਿਆਰ ਦੀ ਬਾਜ਼ੀ ਨਈਂ ਹਰਨੀ
ਪਿਆਰ ਦੀ ਬਾਜ਼ੀ ਨਈਂ ਹਰਨੀ
ਨੀ ਕਿਵੇਂ ਟੰਗ ਦੇਊ ਜੱਗ ਸਲੀਬਾਂ ਤੇ
ਤੈਨੂੰ ਹਿੱਕ ਦੇ ਜ਼ੋਰ ਨਾਲ਼ ਲੈ ਜਾਣਾ
ਲੈ ਜਾਣਾ, ਲੈ ਜਾਣਾ
ਹਿੱਕ ਦੇ ਜ਼ੋਰ ਨਾਲ਼ ਲੈ ਜਾਣਾ
ਨੀ ਗੱਲ ਛੱਡਣੀ ਨਹੀਂ ਨਸੀਬਾਂ ਤੇ
ਤੈਨੂੰ ਹਿੱਕ ਦੇ ਨਾਲ ਜ਼ੋਰ ਨਾਲ਼ ਲੈ ਜਾਣਾ
ਨੀ ਗੱਲ ਛੱਡਣੀ ਨਹੀਂ ਨਸੀਬਾਂ ਤੇ
ਆਹ ਆਹ ਆਹ ਆਹ
ਕਈ ਲੋਕ ਤੈਨੂੰ ਮੈਥੋਂ ਖੋਵਣ ਦੀ ਨੀ
ਨਿੱਤ Scheme ਬਣਾਉਂਦੇ ਨੇ
ਨਿੱਤ Scheme ਬਣਾਉਂਦੇ ਨੇ
ਨਿੱਤ Scheme ਬਣਾਉਂਦੇ ਨੇ
ਕਈ ਪਿੱਠ ਤੇ ਕਰਦੇ ਵਾਰ ਬਿੱਲੋ
ਕਈ ਬੇੜੀ ਵੱਟੇ ਪਾਉਂਦੇ ਨੇ
ਬੇੜੀ ਵੱਟੇ ਪਾਉਂਦੇ ਨੇ
ਕਈ ਬੇੜੀ ਵੱਟੇ ਪਾਉਂਦੇ ਨੇ
ਹੁਣ ਤੇਰਾ ਮੇਰਾ ਨਾਂ ਲਿਖਣਾ
ਤੇਰਾ ਮੇਰਾ ਨਾਂ ਲਿਖਣਾ
ਮੈਂ ਓਹ ਸੱਪਾਂ ਦੀਆਂ ਜੀਭਾਂ ਤੇ
ਤੈਨੂੰ ਹਿੱਕ ਦੇ ਨਾਲ ਜ਼ੋਰ ਨਾਲ਼ ਲੈ ਜਾਣਾ
ਲੈ ਜਾਣਾ ਲੈ ਜਾਣਾ
ਹਿੱਕ ਦੇ ਜ਼ੋਰ ਨਾਲ਼ ਲੈ ਜਾਣਾ
ਨੀ ਗੱਲ ਛੱਡਣੀ ਨਹੀਂ ਨਸੀਬਾਂ ਤੇ
ਤੈਨੂੰ ਹਿੱਕ ਦੇ ਜ਼ੋਰ ਨਾਲ਼ ਲੈ ਜਾਣਾ
ਨੀ ਗੱਲ ਛੱਡਣੀ ਨਹੀਂ ਨਸੀਬਾਂ ਤੇ
ਹੋਏ ਹੋਏ ਹੋਏ ਹੋਏ
ਆਸ਼ਿਕ ਦੇ ਅਰਮਾਨ ਸਦਾ
ਮਿੱਟੀ ਬਣ ਜਾਵਣ ਪੈਰਾਂ ਦੀ
ਮਿੱਟੀ ਬਣ ਜਾਵਣ ਪੈਰਾਂ ਦੀ
ਮਿੱਟੀ ਬਣ ਜਾਵਣ ਪੈਰਾਂ ਦੀ
ਨਾ ਚਾਹੁੰਦੇ ਹੀਰ ਸਲੇਟੜੀਆਂ
ਚੜ੍ਹ ਜਾਵਣ ਡੋਲੀ ਗੈਰਾਂ ਦੀ
ਚੜ੍ਹ ਜਾਵਣ ਡੋਲੀ ਗੈਰਾਂ ਦੀ
ਚੜ੍ਹ ਜਾਵਣ ਡੋਲੀ ਗੈਰਾਂ ਦੀ
ਹੁਣ ਲੜਣਾ ਆਪਣੇ ਹੱਕ ਖ਼ਾਤਰ
ਲੜਣਾ ਆਪਣੇ ਹੱਕ ਖ਼ਾਤਰ
ਬੜਾ ਹੋਗਿਆ ਜ਼ੁਲਮ ਗਰੀਬਾਂ ਤੇ
ਤੈਨੂੰ ਹਿੱਕ ਦੇ ਜ਼ੋਰ ਨਾਲ਼ ਲੈ ਜਾਣਾ
ਲੈ ਜਾਣਾ ਲੈ ਜਾਣਾ
ਹਿੱਕ ਦੇ ਜ਼ੋਰ ਨਾਲ਼ ਲੈ ਜਾਣਾ
ਨੀ ਗੱਲ ਛੱਡਣੀ ਨਹੀਂ ਨਸੀਬਾਂ ਤੇ
ਤੈਨੂੰ ਹਿੱਕ ਦੇ ਜ਼ੋਰ ਨਾਲ਼ ਲੈ ਜਾਣਾ
ਨੀ ਗੱਲ ਛੱਡਣੀ ਨਹੀਂ ਨਸੀਬਾਂ ਤੇ
ਆਹ ਆਹ ਆਹ ਆਹ
ਬੋਪਾਰਾਏ ਕਲਾਂ ਚ ਇੱਕ ਸਾਡੀ
ਬੜੀ ਵਿਰੋਧੀ ਢਾਣੀ ਨੀ
ਬੜੀ ਵਿਰੋਧੀ ਢਾਣੀ ਨੀ
ਬੜੀ ਵਿਰੋਧੀ ਢਾਣੀ ਨੀ
ਤੂੰ ਦੇਖੇਂਗੀ ਬਲਵੀਰ ਤੇਰਾ
ਸਭ ਚੁੱਕ ਦਊ ਰੜਕ ਪੁਰਾਣੀ ਨੀ
ਚੱਕ ਦਊ ਰੜਕ ਪੁਰਾਣੀ ਨੀ
ਸਭ ਚੱਕ ਦਊ ਰੜਕ ਪੁਰਾਣੀ ਨੀ
ਮੈਂ ਰੋਗ ਦਾ ਦਾਰੂ ਖ਼ੁਦ ਲੱਭਣਾ
ਰੋਗ ਦਾ ਦਾਰੂ ਖ਼ੁਦ ਲੱਭਣਾ
ਨਈਂ ਰੱਖਣੀ ਆਸ ਤਬੀਬਾਂ ਤੇ
ਤੈਨੂੰ ਹਿੱਕ ਦੇ ਜ਼ੋਰ ਨਾਲ਼ ਲੈ ਜਾਣਾ
ਲੈ ਜਾਣਾ ਲੈ ਜਾਣਾ
ਹਿੱਕ ਦੇ ਜ਼ੋਰ ਨਾਲ਼ ਲੈ ਜਾਣਾ
ਨੀ ਗੱਲ ਛੱਡਣੀ ਨਹੀਂ ਨਸੀਬਾਂ ਤੇ
ਤੈਨੂੰ ਹਿੱਕ ਦੇ ਜ਼ੋਰ ਨਾਲ਼ ਲੈ ਜਾਣਾ
ਨੀ ਗੱਲ ਛੱਡਣੀ ਨਹੀਂ ਨਸੀਬਾਂ ਤੇ
You May Also Like
» Juj Muhre [Kulwinder Dhillon] » Kuch Kainge Te Nahin [Kulwinder Dhillon] » Billo [Kulwinder Dhillon] » Pariyan Husan Diyan [Kulwinder Dhillon] » Kuch Kainge Te Nahin [Kulwinder Dhillon] » Pardes [Kulwinder Dhillon] » Khair Nahin Lagdi [Kulwinder Dhillon] » Aldan Badle Sajjan [Kulwinder Dhillon]FAQs for Kachiye Juban Diye
Who is singer of Kachiye Juban Diye song ?
Singer of Kulwinder Dhillon.
Which label release Kachiye Juban Diye song ?
Kachiye Juban Diye is released under the label of Planet Recordz Inc (Only CA, MX, US).
Whats the playtime (duration) of Kachiye Juban Diye song ?
Playtime of song Kachiye Juban Diye is 04:38 minute.
How can I download Kachiye Juban Diye song ?
You can download Kachiye Juban Diye song via click above download links.