Kachche Tandan Jaiyan Yaariyan Surjit Bindrakhia Mp3 Song Download
Get This Song
Play Online
Share This Song
Kachche Tandan Jaiyan Yaariyan Song Lyrics
ਦਿਲ ਕਾਲੇ ਨੇ ਤੇ ਸੂਰਤਾਂ ਪ੍ਯਾਰਿਆ
ਦਿਲ ਕਾਲੇ ਨੇ ਤੇ ਸੂਰਤਾਂ ਪ੍ਯਾਰਿਆ
ਕੱਚੇ ਤੰਦਾਂ ਜਹਿਯਾਨ ਅਜ ਕਲ ਯਾਰਿਆ
ਕੱਚੇ ਤੰਦਾਂ ਜਹਿਯਾਨ ਅਜ ਕਲ ਯਾਰਿਆ
ਪਾ ਕੇ ਚੋਗ ਪਿਛੋਂ ਮਾਰਦੇ ਨੇ ਤੜੀਯਾਨ
ਪਾ ਕੇ ਚੋਗ ਪਿਛੋਂ ਮਾਰਦੇ ਨੇ ਤੜੀਯਾਨ
ਕੱਚੇ ਤੰਦਾਂ ਜਹਿਯਾਨ ਅਜ ਕਲ ਯਾਰਿਆ
ਕੱਚੇ ਤੰਦਾਂ ਜਹਿਯਾਨ ਅਜ ਕਲ ਯਾਰਿਆ
ਪੀਰ ਪੈਂਦੇ ਜਦੋਂ ਲੇਂਦੇ ਯਾਰ ਸਾਰ ਨਾ
ਹਾਏ, ਪਿਹਲਾਂ ਵਾਲਾ ਹੁਣ ਯਾਰਾਂ ਚ ਪ੍ਯਾਰ ਨਾ
ਪਿਹਲਾਂ ਵਾਲਾ ਹੁਣ ਯਾਰਾਂ ਚ ਪ੍ਯਾਰ ਨਾ
ਆਵੇ ਸਮਝ ਨਾ ਕਢੋਣ ਮੱਤਾਂ ਮਾਰਿਯਾ
ਆਵੇ ਸਮਝ ਨਾ ਕਢੋਣ ਮੱਤਾਂ ਮਾਰਿਯਾ
ਕੱਚੇ ਤੰਦਾਂ ਜਹਿਯਾਨ
ਕੱਚੇ ਤੰਦਾਂ ਜਹਿਯਾਨ ਅਜ ਕਲ ਯਾਰਿਆ
ਪਾ ਕੇ ਚੋਗ ਪਿਛੋਂ ਮਾਰਦੇ ਨੇ ਤੜੀਯਾਨ
ਕੱਚੇ ਤੰਦਾਂ ਜਹਿਯਾਨ ਅਜ ਕਲ ਯਾਰਿਆ
ਦਿਲ ਕਾਲੇ ਨੇ ਤੇ ਸੂਰਤਾਂ ਪ੍ਯਾਰਿਆ
ਯਾਰੀ ਪਿਛੇ ਰਾਂਝੇ ਕੰਨ ਪੜਹਵਾਏ ਸੀ
ਮਹੀਵਾਲ ਨੇ ਵੀ ਪੱਟ ਚੀੜਵਾਏ ਸੀ
ਮਹੀਵਾਲ ਨੇ ਵੀ ਪੱਟ ਚੀੜਵਾਏ ਸੀ
ਉਹ੍ਦੋਂ ਯਾਰਿਯਾਨ ਸੀ ਬਹੁਤ ਹੀ ਨਿਯਾਰਿਯਾਨ
ਉਹ੍ਦੋਂ ਯਾਰਿਯਾਨ
ਉਹ੍ਦੋਂ ਯਾਰਿਯਾਨ ਸੀ ਬਹੁਤ ਹੀ ਨਿਯਾਰਿਯਾਨ
ਕੱਚੇ ਤੰਦਾਂ ਜਹਿਯਾਨ ਅਜ ਕਲ
ਕੱਚੇ ਤੰਦਾਂ ਜਹਿਯਾਨ ਅਜ ਕਲ ਯਾਰਿਆ
ਪਾ ਕੇ ਚੋਗ ਪਿਛੋਂ ਮਾਰਦੇ ਨੇ ਤੜੀਯਾਨ
ਕੱਚੇ ਤੰਦਾਂ ਜਹਿਯਾਨ ਅਜ ਕਲ ਯਾਰਿਆ
ਦਿਲ ਕਾਲੇ ਨੇ ਤੇ ਸੂਰਤਾਂ ਪ੍ਯਾਰਿਆ
ਬਿੰਦ੍ਰਖੀਏ ਨੇ ਇਸ਼੍ਕ਼ ਵੀ ਕੀਤਾ ਸੀ ਹਯਈਏ….
ਹੋਯਾ ਇਸ਼ਕ਼ੇ ਦੇ ਵਿਚ ਫੀਤਾ ਫੀਤਾ ਸੀ
ਹੋਯਾ ਇਸ਼ਕ਼ੇ ਦੇ ਵਿਚ ਫੀਤਾ ਫੀਤਾ ਸੀ
ਏਸ ਬੰਨ ਜ ਚ ਬਹੁਤ ਨੇ ਖ੍ਵਾਰੀਯਾ.
ਏਸ ਬੰਨ ਜ ਚ
ਏਸ ਬੰਨ ਜ ਚ ਬਹੁਤ ਨੇ ਖ੍ਵਾਰੀਯਾ.
ਕੱਚੇ ਤੰਦਾਂ ਜਹਿਯਾਨ ਅਜ ਕਲ
ਕੱਚੇ ਤੰਦਾਂ ਜਹਿਯਾਨ ਅਜ ਕਲ ਯਾਰਿਆ
ਪਾ ਕੇ ਚੋਗ ਪਿਛੋਂ ਮਾਰਦੇ ਨੇ ਤੜੀਯਾਨ
ਕੱਚੇ ਤੰਦਾਂ ਜਹਿਯਾਨ ਅਜ ਕਲ ਯਾਰਿਆ
ਨੀ ਦਿਲ ਕਾਲੇ ਨੇ ਤੇ ਸੂਰਤਾਂ ਪ੍ਯਾਰਿਆ
ਆਵੇ ਸੰਧੂ ਮਨਾਰਪੁਰਾ ਵਲੇਆ
ਪਾ ਕੇ ਪ੍ਯਾਰ ਜੇੜਾ ਚੰਡੀਗੜ੍ਹ ਲਾ ਲੇਆ
ਪਾ ਕੇ ਪ੍ਯਾਰ ਜੇੜਾ ਚੰਡੀਗੜ੍ਹ ਲਾ ਲੇਆ
ਸਾਨੂ ਦੋਭ ਕੇ ਤੂ ਆਪ ਲਾਵੇ ਤੜਿਯਾਨ
ਸਾਨੂ ਦੋਭ ਕੇ
ਸਾਨੂ ਦੋਭ ਕੇ ਤੂ ਆਪ ਲਾਵੇਈਂ ਤੜਿਯਾਨ
ਕੱਚੇ ਤੰਦਾਂ ਜਹਿਯਾਨ ਅਜ ਕਲ
ਕੱਚੇ ਤੰਦਾਂ ਜਹਿਯਾਨ ਅਜ ਕਲ ਯਾਰਿਆ
ਪਾ ਕੇ ਚੋਗ ਪਿਛੋਂ ਮਾਰਦੇ ਨੇ ਤੜੀਯਾਨ
ਕੱਚੇ ਤੰਦਾਂ ਜਹਿਯਾਨ ਅਜ ਕਲ ਯਾਰਿਆ
ਦਿਲ ਕਾਲੇ ਨੇ ਤੇ ਸੂਰਤਾਂ ਪ੍ਯਾਰਿਆ
You May Also Like
» Lap Lap Surma [Surjit Bindrakhia] » Kagzan De Tamboo [Surjit Bindrakhia] » Dhol Nagare [Surjit Bindrakhia] » Yaar Tera Wadheya Gaya [Surjit Bindrakhia] » Dilan Diyan Choriyan [Surjit Bindrakhia] » Latoo Deor De [Surjit Bindrakhia] » Kaaga Jan De Tambu [Surjit Bindrakhia] » Jawani [Surjit Bindrakhia]FAQs for Kachche Tandan Jaiyan Yaariyan
Who is singer of Kachche Tandan Jaiyan Yaariyan song ?
Singer of Surjit Bindrakhia.
Who is writer of Kachche Tandan Jaiyan Yaariyan song ?
Shamsher Sandhu wrote this Song.
Who is the music director of Kachche Tandan Jaiyan Yaariyan song ?
Kachche Tandan Jaiyan Yaariyan is Tuned by Atul Sharma.
Which label release Kachche Tandan Jaiyan Yaariyan song ?
Kachche Tandan Jaiyan Yaariyan is released under the label of T-Series.
Whats the playtime (duration) of Kachche Tandan Jaiyan Yaariyan song ?
Playtime of song Kachche Tandan Jaiyan Yaariyan is 04:56 minute.
How can I download Kachche Tandan Jaiyan Yaariyan song ?
You can download Kachche Tandan Jaiyan Yaariyan song via click above download links.