Kach De Gilass Amar Singh Chamkila, Amarjot Mp3 Song Download
Get This Song
Play Online
Share This Song
Kach De Gilass Song Lyrics
ਕੱਚ ਦੇ ਗਿਲਾਸ ਵਿੱਚ ਪਾਈਆਂ ਗੀਟੀਆਂ
ਪਾਈਆਂ ਗੀਟੀਆਂ
ਨਾਲ਼ੇ ਬਾਬਾ ਖੇਡੇ ਨਾਲ਼ੇ ਮਾਰੇ ਸੀਟੀਆਂ
ਨਾਲ਼ੇ ਬਾਬਾ ਖੇਡੇ ਨਾਲ਼ੇ ਮਾਰੇ ਸੀਟੀਆਂ
ਹੋ, ਕੱਚ ਦੇ ਗਿਲਾਸ ਵਿੱਚ ਰੰਗ ਲਾਲ ਨੀਂ
ਰੰਗ ਲਾਲ ਨੀਂ
ਬਾਬਾ ਖੁੱਦੋ-ਖੂੰਡੀ ਖੇਡਦੈ ਜਵਾਕਾਂ ਨਾਲ਼ ਨੀਂ
ਖੁੱਦੋ-ਖੂੰਡੀ ਖੇਡਦੈ ਜਵਾਕਾਂ ਨਾਲ਼ ਨੀਂ
ਕੱਚ ਦੇ ਗਿਲਾਸ ਨੂੰ ਕੋਈ ਰੋਕ-ਟੋਕ ਨਾ
ਰੋਕ-ਟੋਕ ਨਾ
ਜੇਬ ਵਿੱਚ ਰੱਖੇ ਬਾਬਾ ਸ਼ੀਸ਼ਾ ਮੋਚਨਾ
ਜੇਬ ਵਿੱਚ ਰੱਖੇ ਬਾਬਾ ਸ਼ੀਸ਼ਾ ਮੋਚਨਾ
ਹੋ, ਕੱਚ ਦਾ ਗਿਲਾਸ ਸਾਨੂੰ ਜਾਵੇ ਠੱਗਦਾ
ਜਾਵੇ ਠੱਗਦਾ, ਨੀ ਜਾਵੇ ਠੱਗਦਾ
ਕੱਚ ਦਾ ਗਿਲਾਸ ਸਾਨੂੰ ਜਾਵੇ ਠੱਗਦਾ
ਜਾਵੇ ਠੱਗਦਾ, ਧੌਲ਼ੇ-ਧੂਲੇ ਪੱਟਕੇ ਜਵਾਨ ਲੱਗਦਾ
ਬੁੜਾ ਧੌਲ਼ੇ-ਧੂਲੇ ਪੱਟਕੇ ਜਵਾਨ ਲੱਗਦਾ
ਕੱਚ ਦਾ ਗਿਲਾਸ ਦੇਖਾਂ ਕਿੱਥੋਂ ਆ ਗਿਆ
ਕਿੱਥੋਂ ਆ ਗਿਆ
ਬੁੜੇ ਨੂੰ ਠਰਕ ਭੋਰ-ਭੋਰ ਖਾ ਗਿਆ
ਬੁੜੇ ਨੂੰ ਠਰਕ ਭੋਰ-ਭੋਰ ਖਾ ਗਿਆ
ਹੋ, ਕੱਚ ਦਾ ਗਿਲਾਸ ਦੇਖ ਸੱਥ 'ਚ ਖੜ੍ਹਾ
ਸੱਥ 'ਚ ਖੜ੍ਹਾ, ਸੱਥ 'ਚ ਖੜ੍ਹਾ
ਕੱਚ ਦਾ ਗਿਲਾਸ ਦੇਖ ਸੱਥ 'ਚ ਖੜ੍ਹਾ
ਸੱਥ 'ਚ ਖੜ੍ਹਾ, ਬਾਬਾ ਬਖ਼ਤੌਰਾ ਤਾਂ ਜਮਾਂਦਰੂ ਛੜਾ
ਹੋ, ਬਾਬਾ ਬਖ਼ਤੌਰਾ ਤਾਂ ਜਮਾਂਦਰੂ ਛੜਾ
ਕੱਚ ਦਾ ਗਿਲਾਸ ਕੌਣ ਚੱਕ ਲੈ ਗਈ
ਚੱਕ ਲੈ ਗਈ
ਨੰਗੀਆਂ ਤਾਰਾਂ ਨੂੰ ਹੱਥ ਲਾ ਕੇ ਬਹਿ ਗਈ
ਮੈਂ ਕਿਹਾ, ਨੰਗੀਆਂ ਤਾਰਾਂ ਨੂੰ ਹੱਥ ਲਾ ਕੇ ਬਹਿ ਗਈ
ਹੋ, ਕੱਚ ਦਾ ਗਿਲਾਸ ਨੀਂ ਤੂੰ ਕਿਉਂ ਨਾ ਛੱਡਦੀ
ਕਿਉਂ ਨਾ ਛੱਡਦੀ, ਕਿਉਂ ਨਾ ਛੱਡਦੀ
ਕੱਚ ਦਾ ਗਿਲਾਸ ਨੀਂ ਤੂੰ ਕਿਉਂ ਨਾ ਛੱਡਦੀ
ਕਿਉਂ ਨਾ ਛੱਡਦੀ, ਐਵੇਂ ਕਾਹਨੂੰ ਬਾਬੇ ਦੇ Grip ਕੱਢਦੀ
ਤੂੰ ਐਵੇਂ ਕਾਹਨੂੰ ਬਾਬੇ ਦੇ Grip ਕੱਢਦੀ
ਕੱਚ ਦਾ ਗਿਲਾਸ ਲੈ ਕੇ ਆਈਏ ਮੁੱਲ ਦਾ
ਆਈਏ ਮੁੱਲ ਦਾ
ਬਾਂਦਰ ਟਪੂਸੀਆਂ ਕਦੇ ਨਾ ਭੁੱਲਦਾ
ਨੀਂ, ਬਾਂਦਰ ਟਪੂਸੀਆਂ ਕਦੇ ਨਾ ਭੁੱਲਦਾ
ਹੋ, ਕੱਚ ਦਾ ਗਿਲਾਸ ਅੱਜ ਬੜਾ ਸੱਜਦਾ
ਬੜਾ ਸੱਜਦਾ, ਨੀ ਬੜਾ ਸੱਜਦਾ
ਹੋ, ਕੱਚ ਦਾ ਗਿਲਾਸ ਅੱਜ ਬੜਾ ਸੱਜਦਾ
ਬੜਾ ਸੱਜਦਾ, ਨੱਚ ਨੀ ਗੁਲਾਬੋ ਸਾਡਾ ਡਉਰੂ ਵੱਜਦਾ
ਚੱਲ ਨੱਚ ਨੀ ਗੁਲਾਬੋ ਸਾਡਾ ਡਉਰੂ ਵੱਜਦਾ
ਕੱਚ ਦੇ ਗਿਲਾਸ ਵਿੱਚ ਪਈ ਹਿੰਗ ਨੀ
ਪਈ ਹਿੰਗ ਨੀ
ਆਸ਼ਕੀ 'ਚ ਹਾਲੇ ਵੀ ਅੜਾਉਂਦਾ ਸਿੰਗ ਨੀਂ
ਬਾਬਾ ਆਸ਼ਕੀ 'ਚ ਹਾਲੇ ਵੀ ਅੜਾਉਂਦਾ ਸਿੰਗ ਨੀਂ
ਹੋ, ਕੱਚ ਦਾ ਗਿਲਾਸ ਲੱਭ ਗਿਆ ਭੌਰਾਂ ਨੂੰ
ਗਿਆ ਭੌਰਾਂ ਨੂੰ, ਨੀ ਗਿਆ ਭੌਰਾਂ ਨੂੰ
ਕੱਚ ਦਾ ਗਿਲਾਸ ਲੱਭ ਗਿਆ ਭੌਰਾਂ ਨੂੰ
ਗਿਆ ਭੌਰਾਂ ਨੂੰ, ਹੋ ਬੜਾ ਚਿੱਤ ਕਰੇ ਮਿੱਠੇ-ਮਿੱਠੇ ਚੌਲਾਂ ਨੂੰ
ਨੀ, ਬੜਾ ਚਿੱਤ ਕਰੇ ਮਿੱਠੇ-ਮਿੱਠੇ ਚੌਲਾਂ ਨੂੰ
ਕੱਚ ਦਾ ਗਿਲਾਸ ਰੱਖ ਦਈਏ ਤੇੜ ਕੇ
ਦਈਏ ਤੇੜ ਕੇ
ਖੱਖਰ ਭਰਿੰਡਾਂ ਦਾ ਮੈਂ ਬਹਿ ਗਈ ਛੇੜ ਕੇ
ਖੱਖਰ ਭਰਿੰਡਾਂ ਦਾ ਮੈਂ ਬਹਿ ਗਈ ਛੇੜ ਕੇ
ਹੋ, ਕੱਚ ਦੇ ਗਿਲਾਸ ਵਿੱਚ ਲਾਇਆ ਜਾਗ ਨੀ
ਲਾਇਆ ਜਾਗ ਨੀ, ਨੀ ਲਾਇਆ ਜਾਗ ਨੀ
ਹੋ, ਕੱਚ ਦੇ ਗਿਲਾਸ ਵਿੱਚ ਲਾਇਆ ਜਾਗ ਨੀ
ਬਾਬਾ ਸਿੱਖੇ ਚਮਕੀਲੇ ਤੋਂ ਇਸ਼ਕ ਰਾਗ ਨੀ
ਸਿੱਖੇ ਚਮਕੀਲੇ ਤੋਂ ਇਸ਼ਕ ਰਾਗ ਨੀ
You May Also Like
» Vadhaiyan Jetha Tainu [Amar Singh Chamkila, Amarjot] » Nach Da Phire Nichore Vango [Amar Singh Chamkila, Amarjot] » Rab Tenu Munda Deve [Amar Singh Chamkila, Amarjot] » Tak Katiya Na Jave [Amar Singh Chamkila, Amarjot] » Gwandi Munda [Amar Singh Chamkila, Amarjot] » Tand Katya Na Jave [Amar Singh Chamkila, Amarjot] » Vadahyian Jetha Tenu [Amar Singh Chamkila, Amarjot] » Vadahyian Jetha TenuPt 1 [Amar Singh Chamkila, Amarjot]FAQs for Kach De Gilass
Who is singer of Kach De Gilass song ?
Singer of Amar Singh Chamkila, Amarjot.
Who is writer of Kach De Gilass song ?
Amar Singh Chamkila wrote this Song.
Who is the music director of Kach De Gilass song ?
Kach De Gilass is Tuned by Charanjit Ahuja.
Which label release Kach De Gilass song ?
Kach De Gilass is released under the label of Saregama Music.
Whats the playtime (duration) of Kach De Gilass song ?
Playtime of song Kach De Gilass is 04:15 minute.
How can I download Kach De Gilass song ?
You can download Kach De Gilass song via click above download links.