Juti Jharrke Hardeep Grewal Mp3 Song Download
Get This Song
Play Online
Share This Song
Juti Jharrke Song Lyrics
Yeah, Proof
ਤੂੰ ਬੈਠੀ ਜੁੱਤੀ ਝਾੜਕੇ, ਵੇ ਰੱਖੇ ਮੈਨੂੰ ਤਾੜਕੇ
ਵੇ ਯਾਰ ਵਿਹਲੀ ਰੱਖਦਾ ਤੂੰ ਪਿੱਕੇ ਉਤੇ ਚਾੜ੍ਹਕੇ
ਬੈਠੀ ਜੁੱਤੀ ਝਾੜਕੇ, ਵੇ ਰੱਖੇ ਮੈਨੂੰ ਤਾੜਕੇ
ਵੇ ਯਾਰ ਵਿਹਲੀ ਰੱਖਦਾ ਤੂੰ ਪਿੱਕੇ ਉਤੇ ਚਾੜ੍ਹਕੇ
ਚੋਰੀ-ਚੋਰੀ ਤੱਕਦਾ ਤੂੰ ਕਿੰਨੀਆਂ Beauty'an
ਵੇ ਜਾਣ-ਬੂਝ ਰੱਖਦਾ ਏ ਮੈਨੂੰ ਹੁਣ ਸਾੜਕੇ
ਕਿਉਂ ਮਾਰਦੀ Current ਨੀ? ਹਾਏ ਖੇਡ ਦੀ Stunt ਨੀ
ਓ, ਜਿੰਨੀ ਭੋਲੀ ਸ਼ਕਲੋਂ, ਨੀ ਓਨੀ ਹੀ ਤੂੰ ਚੰਟ ਨੀ
ਹੋ, ਮਾਰਦੀ Current ਨੀ, ਹਾਏ ਖੇਡ ਦੀ Stunt ਨੀ
ਓ, ਜਿੰਨੀ ਭੋਲੀ ਸ਼ਕਲੋਂ, ਨੀ ਓਨੀ ਹੀ ਤੂੰ ਚੰਟ ਨੀ
ਸਾਰਾ Week ਵੈਸੇ ਵੀ ਤਾਂ ਤੇਰੇ ਨਾਮ ਲਾਈਦਾ
ਕਦੇ-ਕਦੇ ਯਾਰ ਬੇਲੀ ਹੁੰਦੇ On Hunt ਨੀ (ਕਦੇ ਯਾਰ ਬੇਲੀ ਹੁੰਦੇ On...)
ਹੋ, ੩੫ ਦਿਣ ਪਹਿਲਾਂ ਮੈਨੂੰ Film ਦਿਖਾਈ ਸੀ ਤੂੰ
ਯਾਦ ਮੈਨੂੰ ਉਹ ਦਿਣ ਹੀ Coffee ਸੀ ਪਿਆਈ ਮੈਨੂੰ
ਪੰਜ ਘੰਟੇ ਹੋ ਗਏ ਤੈਨੂੰ love You ਵੀ ਆਖਿਆ ਨੂੰ
ਲਗਦਾ ਨੀ ਐਨਾ ਚਿਰ ਯਾਦ ਮੇਰੀ ਆਈ ਤੈਨੂੰ
ਹੋ, Film'an ਲਿਆ ਦੂੰ ਤੈਨੂੰ ਕੱਲ ਪੰਜ-ਸੱਤ ਨੀ
ਸਿਖਰ ਦੁਪਿਹਰੇ ਕਾਹਤੋਂ ਕਰੀ ਜਾਵੇ ਅੱਤ ਨੀ?
ਪਿਆਰ ਤਾਂ ਰਕਾਨੇ ਬਸ ਦਿਲੋਂ ਹੋਣਾ ਚਾਹੀਦਾ
love You 'ਤੇ ਕਾਹਤੋਂ ਤੇਰੀ ਅੜੀ ਰਹਿੰਦੀ ਮੱਤ ਨੀ?
ਓ, love You 'ਤੇ ਕਾਹਤੋਂ ਤੇਰੀ ਅੜੀ ਰਹਿੰਦੀ ਮੱਤ ਨੀ?
ਵੇ ਤੂੰ ਵੀ ਕਾਹਤੋਂ ਰੱਖੇ ਗੁੱਸਾ ਅੰਬਰਾਂ 'ਤੇ ਚਾੜ੍ਹਕੇ?
ਬੈਠੀ ਜੁੱਤੀ ਝਾੜਕੇ, ਵੇ ਰੱਖੇ ਮੈਨੂੰ ਤਾੜਕੇ
ਵੇ ਯਾਰ ਵਿਹਲੀ ਰੱਖਦਾ ਤੂੰ ਪਿੱਕੇ ਉਤੇ ਚਾੜ੍ਹਕੇ
ਚੋਰੀ-ਚੋਰੀ ਤੱਕਦਾ ਤੂੰ ਕਿੰਨੀਆਂ Beauty'an
ਵੇ ਜਾਣ-ਬੂਝ ਰੱਖਦਾ ਏ ਮੈਨੂੰ ਹੁਣ ਸਾੜਕੇ (whoo!)
ਓ, ਵੈਲੀਆਂ ਦੇ ਵਰਗਾ Style ਵੀ ਮੈਂ ਛੱਡਤਾ
ਨੀ ਜਦੋਂ ਦਾ ਰਕਾਨੇ ਤੇਰਾ ਹੋ ਗਿਆ
ਅੱਖ ਵਾਲੀ ਘੂਰ ਨਾਲ ਬੰਦਾ ਠਾਰ ਦਿੰਦਾ ਸੀ ਜੋ
ਅੱਖਾਂ ਤੇਰੀਆਂ ਦੇ ਵਿਚ ਖੋ ਗਿਆ
ਓ, ਜਾਣਦੀ ਮੈਂ ਚੋਰੀ-ਚੋਰੀ ਖੇਡੇ ਤੂੰ ਸ਼ਿਕਾਰ
Load ਰੱਖਦਾ ਐ Gun, ਹੁੰਦਾ Minute 'ਚ ਤਿਆਰ
ਅੱਧੀ Bell ਵੱਜਣ ਨਹੀਂ ਦਿੰਦਾ ਕਿਸੇ ਯਾਰ ਦੀ ਵੇ
ਅੱਖ ਨੂੰ ਚਮਕ ਦਿਆ ਹੁੰਨਾ ਏ ਫ਼ਰਾਰ
ਓ, ਅੱਖ ਨੂੰ ਚਮਕ ਦਿਆ ਹੁੰਨਾ ਏ ਫ਼ਰਾਰ
ਨੀ ਇਹ 'ਤੇ ਜਦੋਂ ਜਾਰੀ ਹੋ ਜਾਏ ਕਿਸੇ ਨੂੰ Warrant ਨੀ
ਕਿਉਂ ਮਾਰਦੀ Current ਨੀ? ਹਾਏ ਖੇਡ ਦੀ Stunt ਨੀ
ਓ, ਜਿੰਨੀ ਭੋਲੀ ਸ਼ਕਲੋਂ, ਨੀ ਓਨੀ ਹੀ ਤੂੰ ਚੰਟ ਨੀ
ਸਾਰਾ Week ਵੈਸੇ ਵੀ ਤਾਂ ਤੇਰੇ ਨਾਮ ਲਾਈਦਾ
ਕਦੇ-ਕਦੇ ਯਾਰ ਬੇਲੀ ਹੁੰਦੇ On Hunt ਨੀ
(ਕਦੇ-ਕਦੇ ਯਾਰ ਬੇਲੀ ਹੁੰਦੇ On Hunt ਨੀ)
ਜਾਂ ਤਾਂ ਮੇਰਾ ਹੋ ਜਾ, ਜਾਂ ਤਾਂ ਯਾਰਾਂ ਨੂੰ ਹੀ ਰੱਖ ਤੂੰ
ਮੋੜਦੇ ਨਿਸ਼ਾਨੀ ਅੱਜ ਹੋਜਾ ਫ਼ਿਰ ਵੱਖ ਤੂੰ
ਤੂੰ ਤਾਂ ਜਿੰਦ-ਜਾਨ ਮੇਰੀ, ਖੜੂ ਤੇਰੇ ਨਾਲ ਨੀ
ਭਾਰੇ ਔਖੇ-ਵੇਲੇ ਯਾਰ ਬਣਦੇ ਨੇ ਢਾਲ ਨੀ
ਹੋ, ਭਾਰੇ ਔਖੇ-ਵੇਲੇ ਯਾਰ ਬਣਦੇ ਨੇ ਢਾਲ ਨੀ
ਵੇ ਗਰੇਵਾਲਾ ਚੰਗਾ ਕੀਤਾ ਗੱਲ ਖਾਨੇ ਵਾੜਕੇ
ਤੂੰ ਬੈਠੀ ਜੁੱਤੀ ਝਾੜਕੇ, ਵੇ ਰੱਖੇ ਮੈਨੂੰ ਤਾੜਕੇ
ਵੇ ਯਾਰ ਵਿਹਲੀ ਰੱਖਦਾ ਤੂੰ ਪਿੱਕੇ ਉਤੇ ਚਾੜ੍ਹਕੇ
ਹੋ, ਮਾਰਦੀ Current ਨੀ, ਹਾਏ ਖੇਡ ਦੀ Stunt ਨੀ
ਓ, ਜਿੰਨੀ ਭੋਲੀ ਸ਼ਕਲੋਂ, ਨੀ ਓਨੀ ਹੀ ਤੂੰ ਚੰਟ ਨੀ
Yeah, Proof
You May Also Like
» Teri Nazar [ Kamal Khan ] » Time [ Virasat Sandhu , Goldy Manepuria ] » Ishq Tera [ Prabh Gill ] » Naag [ Veer Sukhwant ] » Barood [ Sidhu Moose Wala ] » Akk Da Boota [ Nevvy Virk ] » Bekarar [ Ali Faraz , Naseebo Lal ] » Love Talks [ Himmat Sandhu ]FAQs for Juti Jharrke
Who is singer of Juti Jharrke song ?
Singer of Hardeep Grewal.
Which label release Juti Jharrke song ?
Juti Jharrke is released under the label of Geet MP3.
Whats the playtime (duration) of Juti Jharrke song ?
Playtime of song Juti Jharrke is 03:26 minute.
How can I download Juti Jharrke song ?
You can download Juti Jharrke song via click above download links.