JUST DANCE Garry Sandhu Mp3 Song Download
Get This Song
Play Online
Share This Song
JUST DANCE Song Lyrics
Garry Sandhu
Josh Sidhu
Just Dance
Yeah Yeah Yeah
ਏਹ ਮੱਖਣ ਮਲਾਈ ਪਿੱਛੋਂ ਕਿਹੜੇ ਪਿੰਡੋਂ ਆਈ
ਸ਼ਹਿਰ ਪਿੱਛੇ ਜਿੰਨਾ ਨੇ ਸਾਰਾ ਲਾ ਲਿਆ
ਏਹਦਾ ਨੱਚਣ ਦਾ ਡੰਗ ਸਾਨੂੰ ਕਰਦੂ ਮਲੰਗ
ਜੱਟ ਕੀਲ ਕੇ ਪਟਾਰੀ ਪਾ ਲਿਆ
ਨਾਲ ਨਾਲ ਖਿੱਚੀ ਜਾਵੇ ਪੀਣਾ ਕਲਾ ਦਾ
ਕੁੜੀ ਦੱਸ ਦੇ ਕਸੂਰ ਕੀ ਏ ਸਾਡਾ
ਗਿਦੇ ਵਿਚ ਤੂੰ ਨਚਦੀ
ਤੂੰ ਨਚਦੀ ਤੂੰ ਨਚਦੀ
ਗਿਦੇ ਵਿਚ ਤੂੰ ਨਚਦੀ
ਤੇਰੇ ਨਾਲ ਨਾਲ ਨੱਚੇ ਦਿਲ ਸਾਡਾ
ਗਿਦੇ ਵਿਚ ਤੂੰ ਨਚਦੀ
ਤੇਰੇ ਨਾਲ ਨਾਲ ਨੱਚੇ ਦਿਲ ਸਾਡਾ
ਗਿਦੇ ਵਿਚ ਤੂੰ ਨਚਦੀ ਤੂੰ ਨਚਦੀ ਤੂੰ ਨਚਦੀ
With The Way You Shake Your Body
ਤੱਕ ਕੇ ਲੋਰ ਜੀ ਆਵੇ Mild Toਜੇ ਆਵੇ
ਜੱਟ ਨੂੰ ਜੀਉਂਦਾ ਨਾ ਮਰ ਜਾਵੇ
Baby Hips Don’t Lie
Baby Hips Don’t Lie
ਨਾਲ ਕਰਦੇ Fly (ਕਰਦੇ Fly)
ਨਾਲ ਕਰੇ ਤੇਰਾ ਖੋਖਾ ਕਿਵੇਂ Star The Sky
ਤੇਰਾ ਨੇਕ ਨਹੀਂ ਲਗਦਾ ਇਰਾਦਾ
ਦਿਲ ਮੰਗਦਾ ਏ ਤੇਰਾ ਏ ਪਰਾਂਡਾ
ਨੀ ਗਿਦੇ ਵਿਚ ਤੂੰ ਨਚਦੀ
ਤੂੰ ਨਚਦੀ ਤੂੰ ਨਚਦੀ
ਗਿਦੇ ਵਿਚ ਤੂੰ ਨਚਦੀ ਤੇਰੇ ਨਾਲ ਨਾਲ ਨੱਚੇ ਦਿਲ ਸਾਡਾ
ਗਿਦੇ ਵਿਚ ਤੂੰ ਨਚਦੀ
ਤੇਰੇ ਨਾਲ ਨਾਲ ਨੱਚੇ ਦਿਲ ਸਾਡਾ
ਗਿਦੇ ਵਿਚ ਤੂੰ ਨਚਦੀ ਤੂੰ ਨਚਦੀ
ਗਿਦੇ ਵਿਚ ਤੂੰ ਨਚਦੀ
ਤੇਰੇ ਨਾਲ ਨਾਲ ਨੱਚੇ ਦਿਲ ਸਾਡਾ
ਗਿਦੇ ਵਿਚ ਤੂੰ ਨਚਦੀ ਤੇਰੇ ਨਾਲ ਨਾਲ ਨੱਚੇ ਦਿਲ ਸਾਡਾ
ਤੂੰ ਨਚਦੀ ਰਹੀ ਮੈਂ Note ਮਾਰਦਾ ਰਿਹਾ
ਨਖਰੇ ਤੇਰੇ ਦਾ ਮੋਲ ਤਰਦਾ ਰਿਹਾ
ਮੁੜ ਵਾਰੀ ਵਾਰੀ ਚੁੰਮਦੀ ਰਹੀ
ਦੇਖ ਦੇਖ ਤੈਨੂੰ ਸੀਨਾ ਠਰਦਾ ਰਿਹਾ Dance Like Peacock
ਨੀ ਤੂੰ Uk ਵਿਚ ਨਚੇ ਨੀ ਤੈਨੂੰ ਵੇਖਦਾ Drake
ਕਲੀ ਕਲੀ ਮਿਲਣ ਦਾ ਕਰ ਕੋਈ ਵਾਅਦਾ
ਬਸ ਥੋੜਾ Time ਚਾਹੀਦਾ ਏ ਸਾਡਾ
ਨੀ ਗਿਦੇ ਵਿਚ ਤੂੰ ਨਚਦੀ
ਤੂੰ ਨਚਦੀ ਤੂੰ ਨਚਦੀ
ਗਿਦੇ ਵਿਚ ਤੂੰ ਨਚਦੀ
ਤੇਰੇ ਨਾਲ ਨਾਲ ਨੱਚੇ ਦਿਲ ਸਾਡਾ
ਗਿਦੇ ਵਿਚ ਤੂੰ ਨਚਦੀ
ਤੇਰੇ ਨਾਲ ਨਾਲ ਨੱਚੇ ਦਿਲ ਸਾਡਾ
ਗਿਦੇ ਵਿਚ ਤੂੰ ਨਚਦੀ
ਤੂੰ ਨਚਦੀ ਤੂੰ ਨਚਦੀ ਤੂੰ ਨਚਦੀ
ਗਿਦੇ ਵਿਚ ਤੂੰ ਨਚਦੀ ਤੇਰੇ ਨਾਲ ਨਾਲ ਨੱਚੇ ਦਿਲ ਸਾਡਾ
ਗਿਦੇ ਵਿਚ ਤੂੰ ਨਚਦੀ ਤੇਰੇ ਨਾਲ ਨਾਲ ਨੱਚੇ ਦਿਲ ਸਾਡਾ
Yeah Yeah Yeah Yeah Yeah
You May Also Like
» ONLY YOU [Garry Sandhu] » OG [Garry Sandhu] » CANT EXPLAIN [Garry Sandhu] » FIRST LOVE [Garry Sandhu]FAQs for JUST DANCE
Who is singer of JUST DANCE song ?
Singer of Garry Sandhu.
Who is writer of JUST DANCE song ?
Garry Sandhu wrote this Song.
Who is the music director of JUST DANCE song ?
JUST DANCE is Tuned by Josh Sidhu.
Which label release JUST DANCE song ?
JUST DANCE is released under the label of Fresh Media Records.
Whats the playtime (duration) of JUST DANCE song ?
Playtime of song JUST DANCE is 02:28 minute.
How can I download JUST DANCE song ?
You can download JUST DANCE song via click above download links.