Joti Jot Rali Bilabar M 5 Page 846 Bhai Harjinder Singh Srinagar Wale Mp3 Song Download
Get This Song
Play Online
Share This Song
Joti Jot Rali Bilabar M 5 Page 846 Song Lyrics
ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ॥
ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ॥
ਸੂਰਜ ਕਿਰਣਿ ਮਿਲੇ
ਸੂਰਜ ਕਿਰਣਿ ਮਿਲੇ
ਜਲ ਕਾ ਜਲੁ ਹੂਆ ਰਾਮ ॥
ਜਲ ਕਾ ਜਲੁ ਹੂਆ ਰਾਮ ॥
ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ॥
ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ॥
ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ ॥
ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ ॥
ਆਤਮ ਪਸਾਰਾ ਕਰਣਹਾਰਾ ਪ੍ਰਭ ਬਿਨਾ ਨਹੀ ਜਾਣੀਐ ॥
ਪ੍ਰਭ ਬਿਨਾ ਨਹੀ ਜਾਣੀਐ ॥
ਪ੍ਰਭ ਬਿਨਾ ਨਹੀ ਜਾਣੀਐ ॥
ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ॥
ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ॥
ਆਪਿ ਕਰਤਾ ਆਪਿ ਭੁਗਤਾ ਆਪਿ ਕਾਰਣੁ ਕੀਆ ॥
ਆਪਿ ਕਰਤਾ ਆਪਿ ਭੁਗਤਾ ਆਪਿ ਕਾਰਣੁ ਕੀਆ ॥
ਬਿਨਵੰਤਿ ਨਾਨਕ ਸੇਈ ਜਾਣਹਿ ਜਿਨੑੀ ਹਰਿ ਰਸੁ ਪੀਆ ॥੪॥੨॥
ਜਿਨੑੀ ਹਰਿ ਰਸੁ ਪੀਆ ॥੪॥੨॥
ਜਿਨੑੀ ਹਰਿ ਰਸੁ ਪੀਆ ॥੪॥੨॥
ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ॥
ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ॥
ਸੂਰਜ ਕਿਰਣਿ ਮਿਲੇ
ਸੂਰਜ ਕਿਰਣਿ ਮਿਲੇ
ਜਲ ਕਾ ਜਲੁ ਹੂਆ ਰਾਮ ॥
ਜਲ ਕਾ ਜਲੁ ਹੂਆ ਰਾਮ ॥
ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ॥
ਸੂਰਜ ਕਿਰਣਿ ਮਿਲੇ
ਜਲ ਕਾ ਜਲੁ ਹੂਆ ਰਾਮ ॥
ਜਲ ਕਾ ਜਲੁ ਹੂਆ ਰਾਮ ॥
ਜਲ ਕਾ ਜਲੁ ਹੂਆ ਰਾਮ ॥
ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ॥
ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ॥
ਸੰਪੂਰਨੁ ਥੀਆ ਰਾਮ ॥ ਸੰਪੂਰਨੁ ਥੀਆ ਰਾਮ ॥
ਸ਼ਬਦ ਗੁਰੂ ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਚਰਨਾਂ ਚ ਬੈਠੀ
ਸਾਧ ਸੰਗੀ ਜਣੋ ਆਪ ਸੰਗਤਾਂ ਦਾ ਧੰਨਵਾਦ
ਗੁਰੂ ਘਰ ਦੇ ਸਮੂਹ ਸੇਵਾਦਾਰਾਂ ਪ੍ਰਬੰਕਾ ਦਾ ਧੰਨਵਾਦ ਹੈ ਜੀ
ਮੇਰੇ ਵੀਰ ਆਪ ਦਾ ਧੰਨਵਾਦ ਹੈ
ਜਿੰਨਾ ਨੇ ਮੈਨੂੰ ਆਪ ਸੰਗਤ ਦੀ ਸੇਵਾ ਦਾ ਮਾਣ ਦਿੱਤਾ
ਸਰਨਾ ਸਾਬ ਦਾ ਬਹੁਤ ਬਹੁਤ ਦਾ ਧੰਨਵਾਦ
ਬੜੀ ਦੇਰ ਬਾਅਦ ਇਹਨਾਂ ਦੇ ਦਰਸ਼ਨ ਹੁੰਦੇ
ਸਤਿਗੁਰ ਬਖਸ਼ਿਸ਼ ਕਰੇ ਮੇਰੇ ਨਾਲ ਬੜਾ ਪਿਆਰ ਕਰਦੇ ਹਨ
ਬਹੁਤ ਦੇਰ ਤੋਂ ਪਿਆਰ ਕਰਦੇ ਹਨ
ਤੇ ਮੈ ਓਹਨਾ ਦਾ ਪਿਆਰ ਬਰਕਰਾਰ ਰੱਖਣਾ ਚਾਹੁੰਦਾ ਹੈ
ਇਸ ਕਰ ਕੇ ਮੈ ਓਹਨਾ ਨੂੰ ਬੇਨਤੀ ਕਰਾਂਗਾ ਕਦੇ ਕਦੇ ਮੈਨੂੰ ਵੀ ਪਿਆਰ ਦੇ ਦਯਾ ਕਰੋ
ਸੋ ਸਤਿਗੁਰ ਬਖਸ਼ਿਸ ਕਰੇ ਜੀ
ਆਪਣੇ ਗੁਰਸਿਖਾਂ ਨੂੰ ਚੜ੍ਹਦੀਕਲਾ ਬਖਸ਼ਿਸ਼ ਕਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ
You May Also Like
» More Hriday Baso Gopal Dhanasri M 5 Page 680 [Bhai Harjinder Singh Srinagar Wale] » Sewak Ki Odak Nibhi Preet Maaru M 5 Page 1000 [Bhai Harjinder Singh Srinagar Wale] » Jeon Jeon Tera Hukam Tive Tiyon Hovana Gujri M 5 Page 523 [Bhai Harjinder Singh Srinagar Wale] » Satgur Kai Bhane Chal Siri Rag M 3 Page 36 37 [Bhai Harjinder Singh Srinagar Wale]FAQs for Joti Jot Rali Bilabar M 5 Page 846
Who is singer of Joti Jot Rali Bilabar M 5 Page 846 song ?
Singer of Bhai Harjinder Singh Srinagar Wale.
Who is writer of Joti Jot Rali Bilabar M 5 Page 846 song ?
Traditional wrote this Song.
Which label release Joti Jot Rali Bilabar M 5 Page 846 song ?
Joti Jot Rali Bilabar M 5 Page 846 is released under the label of T-Series.
Whats the playtime (duration) of Joti Jot Rali Bilabar M 5 Page 846 song ?
Playtime of song Joti Jot Rali Bilabar M 5 Page 846 is 09:44 minute.
How can I download Joti Jot Rali Bilabar M 5 Page 846 song ?
You can download Joti Jot Rali Bilabar M 5 Page 846 song via click above download links.