John Gotti Gulab Sidhu Mp3 Song Download
Get This Song
Play Online
Share This Song
John Gotti Song Lyrics
Sulfa
ਬੱਠਲਾਂ ਦੇ ਜਿੱਡੇ ਜਿੱਡੇ ਜੇਰੇ ਗੋਰੀਏ
ਕਾਰਾਂ ਜਾਂ ਫਲਾਈਟਾਂ ਵਿੱਚ ਡੇਰੇ ਗੋਰੀਏ
ਉਹ ਨਾਰਾਂ ਸਾਡੇ ਪਿੱਛੇ ਲਾਉਣ ਨੇੜੇ ਗੋਰੀਏ
ਬੜਾ ਔਖਾ ਸਾਡੇ ਆਉਣਾ ਨੇੜੇ ਤੇੜੇ ਗੋਰੀਏ
ਕਿੱਲੇ ਲਿੰਕ ਪਸੰਦ ਸਾਡੇ ਕੋਲ ਬਥੇਰੇ ਗੋਰੀਏ
ਬਰਮ ਲਾਈਟਾਂ ਵਾਂਗੂੰ ਜਗਦੇ ਆ ਚਿਹਰੇ ਗੋਰੀਏ
ਖੈਰ ਮਾਰੀਏ ਸੱਪਾਂ ਦੇ ਉਸ ਪੇਰੇ ਗੋਰੀਏ
ਪੱਕੇ ਸੁਰਗਾਂ ਚ ਰਹਿਣ ਦੇ ਬਸੇਰੇ ਗੋਰੀਏ
ਰਹਿਣਾ ਬਹਿਣਾ ਖੜਨਾ ਜਾਂ ਟੱਫ ਫੀਮ ਤੋਂ ਬਿਨਾਂ
ਪੀਣਾ ਦੁੱਧ ਦਾ ਕੀ ਮਿੱਠੀਏ ਕਰੀਮ ਤੋਂ ਬਿਨਾਂ
ਸਾਡਾ ਸਰਕਲ ਚਲਦਾ ਸਕੀਮ ਤੋਂ ਬਿਨਾਂ
ਜੀ ਲੱਗੇ ਨਾ ਯਾਰਾਂ ਦਾ ਪੱਕੀ ਟੀਨ ਤੋਂ ਬਿਨਾਂ
ਰੂਟ ਮੌਕਦੇ ਨੀ ਬਣੀ ਜਾਂਦੇ ਨਵੇਂ ਸੋਹਣਿਆ
ਕਰੀ ਜਾਨੇ ਆ ਇੰਜਨ ਐਣ ਨਵੇਂ ਸੋਹਣਿਆ
ਤੇਰਾ ਭਾਈ ਕਰੂ ਉਹੀ ਜੋ ਤੂੰ ਗਮੇ ਸੋਹਣਿਆ
ਛੱਡ ਚਿੱਲ ਕਰ ਟੈਂਸ਼ਨ ਕਲਵੇ ਸੋਹਣਿਆ
ਕਾਲ ਬੇਬੇ ਦੀ ਆਈ ਜੇ ਪੈਰੀ ਪੈ ਜਾਨੇ ਆਂ
ਰੋਂਗ ਨੰਬਰ ਆਵੇ ਜੇ ਗਲ ਪੈ ਜਾਨੇ ਆਂ
ਬੂਟੇ ਬੰਦੇ ਉਹ ਹਰੇ ਕਿੱਥੇ ਹੁੰਦੇ ਮਿੱਤਰਾ
ਅਸੀਂ ਜਿਹਦੀਆਂ ਜੜਾਂ ਦੇ ਵਿੱਚ ਬਹਿ ਜਾਦੇ ਆਂ
ਬੂਟੇ ਬੰਦੇ ਉਹ ਹਰੇ ਕਿੱਥੇ ਹੁੰਦੇ ਮਿੱਤਰਾ
ਅਸੀਂ ਜਿਹਦੀਆਂ ਜੜਾਂ ਦੇ ਵਿੱਚ ਬਹਿ ਜਾਦੇ ਆਂ
ਖੜੇ ਮੋਢੇ ਨਾਲ ਮੋਢਾ ਲਾ ਕੇ ਪੋਲੀਟੀਸ਼ਨ
ਸਰਕਾਰ ਚ ਜਿਨਾਂ ਦੀ ਪਹਿਲੀ ਆ Position
ਨਾਲੇ ਹੁਣ ਤਾਂ ਇਹ ਗੱਲ ਤੇਰੇ ਖਾਨੇ ਪੈ ਗਈ ਹੋਣੀ
ਬੁੱਗੇ ਸਾਡਾ ਕਿਸੇ ਨਾਲ ਹੈ ਨੀ ਕੰਪੀਟੀਸ਼ਨ
ਦੁਬਈ ਵਾਂਗੂ ਰੁਤਬਾ ਤੇ ਰੂਲ ਅੱਡ ਨੇ
ਅੱਗ ਲਾ ਦਈਏ ਵੈਰੀ ਨੂੰ ਸਾਡੇ ਟੂਲ ਅੱਡ ਨੇ
ਬਲੱਡ ਲਾਈਨ ਹੋਟ ਪਾਣੀ ਪੰਜ ਆਬਾਂ ਦਾ
ਬਾਕੀ ਐਸ਼ੋ ਆਰਾਮ ਕਰਮਾਂ ਚ ਲਿਖੇ ਰੱਬ ਨੇ
ਸੇਵਾ ਘੋੜਿਆਂ ਦੀ ਕਰਾਂ ਸ਼ੌਂਕ ਨਾਲ ਪਾਲਿਆ
ਡੱਬੇ ਪੂਰੇ ਚਿੱਟੇ ਚਾਰ ਪੰਜ ਡਾਂਝ ਕਾਲਿਆ
ਘੋੜੀਆਂ ਦੇ ਘੁੰਘਰੂ ਜੱਗਣ ਕਾਠੀਆਂ
ਮੋਹ ਇਨਾ ਬਸ ਪਾਪੜੀ ਹੀ ਜਾਂਦੇ ਛਾਤੀਆਂ
ਖੇਤ ਪਹੀ ਤੇ ਰਾਈਡਿੰਗ ਲੰਘਾ ਸੱਥ ਵਿੱਚ ਦੀ
ਲੋਕ ਬਿਰਲਾ ਥਾਣੀ ਦੀ ਮਾਰਦੇ ਆ ਝਾਤੀਆਂ
ਮਾਰਦੇ ਆ ਝਾਤੀਆਂ
ਮੋਟਰ ਤੇ ਬਾਈਵਾ ਕਨੇਡਾ ਆਲੀ ਨੀ
ਦੋ ਮੰਜਲੀ ਬੈਠਕ ਮਹਿਫਲਾਂ ਲਈ ਪਾਲੀ ਨੀ
ਲੈਣ ਖੁੱਲਾ ਡੁੱਲਾ ਮੌਲ ਤੇ ਲਾਜਤ ਵਾਲੀ ਨੀ
ਗੱਲਾਂ ਚੂਪ ਕੇ ਤਾਂ ਹੋਰ ਖਿੜ ਜਾਂਦੀ ਕਾਲੀ ਨੀ
ਗਾਣਾ ਇਹੋ ਜਿਹਾ ਨੀ ਗਾਣੇ ਉਦਾਂ ਆਉਂਦੇ ਚਾਲੀ ਨੀ
ਪੱਟੂ ਟੁੱਟਣ ਨੀ ਦਿੰਦੇ ਤਾਰ ਗੱਲਾਂ ਆਲੀ ਨੀ
ਆ ਵੋਟਰ ਬਰਾੜ ਤੇ ਆ ਜੌਂਟੀ ਵਰਗੇ
ਜੱਗੂ ਗਿੱਲ ਕਹਿ ਲਾ ਕਹਿਲਾ ਜੋਣ ਗੋਟੀ ਵਰਗੇ
ਜੱਟ ਰੋਮੀ ਮਾਨ ਹੋਣੀ ਟੋਪ ਚੋਟੀ ਵਰਗੇ
ਮੁੰਡੇ ਜੱਟਾਂ ਦੇ ਆ ਮੱਕੀ ਦੀ ਹੀ ਰੋਟੀ ਵਰਗੇ
ਜਿਵੇਂ ਜੋਡੀਅਰ ਨਵਾਂ ਲਾਜਵਾਬ ਗੂੰਜਦਾ
ਐਡ ਡਿਟੋ ਸਿੱਧੂਆਂ ਦਾ ਜੀ ਗੁਲਾਬ ਗੂੰਜਦਾ
ਚਲ ਚੰਗਾ ਹੋਕੇ ਟਾਟਾ ਹੁਣ ਫੇਰ ਆਵਾਂਗੇ
ਸਮਾਨ ਇਸ ਤੋਂ ਵੀ ਖਰਾ ਬੰਬ ਹੀ ਲਿਆਵਾਂਗੇ
You May Also Like
» Amiri [Gulab Sidhu]FAQs for John Gotti
Who is singer of John Gotti song ?
Singer of Gulab Sidhu.
Who is writer of John Gotti song ?
Romey Maan wrote this Song.
Who is the music director of John Gotti song ?
John Gotti is Tuned by Sulfa.
Which label release John Gotti song ?
John Gotti is released under the label of Zippy Music.
Whats the playtime (duration) of John Gotti song ?
Playtime of song John Gotti is 02:29 minute.
How can I download John Gotti song ?
You can download John Gotti song via click above download links.