Jogiya Harjinder Jindy Mp3 Song Download
Get This Song
Play Online
Share This Song
Jogiya Song Lyrics
ਓ ਕਬਰਾਂ ਲਮ਼ ਸਲਮੀਆਂ ਉੱਤੇ ਕੱਖ ਪਏ
ਓਧਰੋ ਕੋਈ ਨਾ ਪਰਤਿਆ ਐਥੋਂ ਲੱਖ ਗਏ
ਤੋੜਕੇ ਗੂਢੇ ਪਿਆਰ ਚੱਲੇ ਗਏ?
ਜੀਉਦੇਯਾਂ ਨੂੰ ਜਿਹਦੇ ਮਾਰ ਚੱਲੇ ਗਏ
ਤੋੜਕਦੇ ਗੂਢੇ ਪਿਆਰ ਚੱਲੇ ਗਏ
ਜੀਉਦੇਯਾਂ ਨੂੰ ਜਿਹਦੇ ਮਾਰ ਚੱਲੇ ਗਏ
ਲੈਗੇ ਰੌਣਕਾਂ ਦਮਾ ਦੇ ਨਾਲ
ਮਿੱਟੀ ਨਾ ਫਰੋਲ ਜੋਗੀਆਂ
ਨਹੀਓ ਲੱਭਣੇ ਗਵਾਚੇ ਹੋਏ ਲਾਲ
ਮਿੱਟੀ ਨਾ ਫਰੋਲ ਜੋਗੀਆਂ
ਓ ਨਹੀਓ ਲੱਭਣੇ ਗਵਾਚੇ ਹੋਏ ਲਾਲ
ਮਿੱਟੀ ਨਾ ਫਰੋਲ ਜੋਗੀਆਂ
ਜਿਨਾ ਦੇ ਦਮਾ ਤੇ ਸਾਡੀ ਜਿੰਦਗੀ ਆਬਾਦ ਸੀ
ਜਿਨਾ ਦੇ ਜੀਉੰਦੇ ਸਾਨੂੰ ਰੱਬ ਵੀ ਨ ਯਾਦ ਸੀ
ਜਿਨਾ ਦੇ ਦਮਾ ਤੇ ਸਾਡੀ ਜਿੰਦਗੀ ਆਬਾਦ ਸੀ
ਜਿਨਾ ਦੇ ਜੀਉੰਦੇ ਸਾਨੂੰ ਰੱਬ ਵੀ ਨ ਯਾਦ ਸੀ
ਮਾਪੇਆਂ ਨਾਲ ਸੰਗਣੀਆਂ ਚਾਵਾ
ਰੋਦਿਆਂ ਬਿਹਣਾਂ ਬਾਜ਼ ਪਰਾਵਾ
ਪੁੱਤ ਮੜਗੇ ਮਾਵਾ ਦਾ ਮੰਦਾ ਹਾਲ
ਮਿੱਟੀ ਨਾ ਫਰੋਲ ਜੋਗੀਆਂ
ਨਹੀਓ ਲੱਭਣੇ ਗਵਾਚੇ ਹੋਏ ਲਾਲ
ਮਿੱਟੀ ਨਾ ਫਰੋਲ ਜੋਗੀਆਂ
ਓ ਨਹੀਓ ਲੱਭਣੇ ਗਵਾਚੇ ਹੋਏ ਲਾਲ
ਮਿੱਟੀ ਨਾ ਫਰੋਲ ਜੋਗੀਆਂ
ਉਮਰੇ ਆਣੀ ਡਾਢੇ ਰੱਬ ਉੱਤੇ ਡੋਰੀਆ
ਕਿੱਥੇ ਗਈਆਂ ਮਾਂ ਸਾਡੇ ਹਿੱਸੇ ਦੀਆਂ ਲੋਰੀਆਂ
ਉਮਰੇ ਆਣੀ ਡਾਢੇ ਰੱਬ ਉੱਤੇ ਡੋਰੀਆ
ਕਿੱਥੇ ਗਈਆਂ ਮਾਂ ਸਾਡੇ ਹਿੱਸੇ ਦੀਆਂ ਲੋਰੀਆਂ
ਅੱਥਰੂ ਅੱਖਿਆਂ ਦੇ ਵਿੱਚ ਭਰਕੇ
ਮਾਂ ਦੀ ਮੂਹਰਤ ਮੂਹਰੇ ਖੜਕੇ
ਮੋਈ ਮਾਂ ਨੂੰ ਬੱਚੇ ਕਰਦੇ ਸਵਾਲ
ਮਿੱਟੀ ਨਾ ਫਰੋਲ ਜੋਗੀਆਂ
ਨਹੀਓ ਲੱਭਣੇ ਗਵਾਚੇ ਹੋਏ ਲਾਲ
ਮਿੱਟੀ ਨਾ ਫਰੋਲ ਜੋਗੀਆਂ
ਓ ਨਹੀਓ ਲੱਭਣੇ ਗਵਾਚੇ ਹੋਏ ਲਾਲ
ਮਿੱਟੀ ਨਾ ਫਰੋਲ ਜੋਗੀਆਂ
ਹਾਏ ਓ ਰੱਬਾ ਰਜ ਕੇ ਨਾ ਹੋਈਆਂ ਗੱਲਾਂ ਗੂਢੀਆਂ
ਵੈਰੀਆ ਵੇ ਤੋੜਿਆਂ ਸੁਹਾਗ ਦੀਆਂ ਚੂੜੀਆਂ
ਹਾਏ ਓ ਰੱਬਾ ਰਜ ਕੇ ਨਾ ਹੋਈਆਂ ਗੱਲਾਂ ਗੂਢੀਆਂ
ਵੈਰੀਆ ਵੇ ਤੋੜਿਆਂ ਸੁਹਾਗ ਦੀਆਂ ਚੂੜੀਆਂ
ਤੁੜ ਗਿਆ ਸਜਣਾ ਬਾਅਦ ਦਿਵਾਲੀ
ਨਾ ਕਦੇ ਵੇਖੀ ਨਾ ਕਦੇ ਬਾਲੀ
ਰੋ ਔਣੀ ਆ ਸਿਵੇ ਤੇ ਦੀਵਾ ਬਾਲ
ਮਿੱਟੀ ਨਾ ਫਰੋਲ ਜੋਗੀਆਂ
ਨਹੀਓ ਲੱਭਣੇ ਗਵਾਚੇ ਹੋਏ ਲਾਲ
ਮਿੱਟੀ ਨਾ ਫਰੋਲ ਜੋਗੀਆਂ
ਓ ਨਹੀਓ ਲੱਭਣੇ ਗਵਾਚੇ ਹੋਏ ਲਾਲ
ਮਿੱਟੀ ਨਾ ਫਰੋਲ ਜੋਗੀਆਂ
ਮਾਨਾ ਸਾਰੇ ਸੱਜਣ ਪਿਆਰੇ ਸਾਥ ਛੱਡਗੇ
ਇੱਕ ਇੱਕ ਕਰਕੇ ਸਹਾਰੇ ਸਾਥ ਛੱਡਗੇ
ਮਾਨਾ ਸਾਰੇ ਸੱਜਣ ਪਿਆਰੇ ਸਾਥ ਛੱਡਗੇ
ਇੱਕ ਇੱਕ ਕਰਕੇ ਸਹਾਰੇ ਸਾਥ ਛੱਡਗੇ
ਕੱਲ ਨੂੰ ਆਪਾ ਵੀ ਨਈ ਰਹਿਣਾ
ਜੱਗ ਨੂੰ ਕੋਈ ਫਰਕ ਨੀ ਪੈਣਾ
ਰਹਿਣਾ ਚੱਲਦਾ ਰਹਿਣਾ ਚੱਲਦਾ ਸਮੇ ਨੇ ਉਸੇ ਚਾਲ
ਮਿੱਟੀ ਨਾ ਫਰੋਲ ਜੋਗੀਆਂ
ਨਹੀਓ ਲੱਭਣੇ ਗਵਾਚੇ ਹੋਏ ਲਾਲ
ਮਿੱਟੀ ਨਾ ਫਰੋਲ ਜੋਗੀਆਂ
ਓ ਨਹੀਓ ਲੱਭਣੇ ਗਵਾਚੇ ਹੋਏ ਲਾਲ
ਮਿੱਟੀ ਨਾ ਫਰੋਲ ਜੋਗੀਆਂ
You May Also Like
» Dhud Wargi [Manmohan Sidhu] » Punjabi Banda [Manjinder Taneja] » Ishq [Husandabla] » Khende Bappu [Harjinder Jindy] » Katal Karawenge [Manmohan Sidhu] » Tera Pyare Nibhavange [Manjinder Taneja] » Perdesan [Major Shonki] » Pehla Wala Pyare [Arshpreet Ashu]FAQs for Jogiya
Who is singer of Jogiya song ?
Singer of Harjinder Jindy.
Who is writer of Jogiya song ?
Kotal Jogewala wrote this Song.
Who is the music director of Jogiya song ?
Jogiya is Tuned by Milan Studio.
Which label release Jogiya song ?
Jogiya is released under the label of Alpine Records.
Whats the playtime (duration) of Jogiya song ?
Playtime of song Jogiya is 04:56 minute.
How can I download Jogiya song ?
You can download Jogiya song via click above download links.