Jogia Lakhwinder Wadali Mp3 Song Download
Get This Song
Play Online
Share This Song
Jogia Song Lyrics
ਜਦੋਂ ਯਾਰ ਦੇ ਵੱਲ ਨੂੰ ਚਲ ਪਈਏ ਚਲ ਪਈਏ
ਤੇ ਕਦੇ ਵੀ ਥਕੀਆਂ ਨਾ ਜੇ ਕਰ ਯਾਰ ਦੇ ਨਾ ਦੀ ਮਿਲੇ ਸੂਲੀ
ਝੂਟਾ ਲੈ ਲਈਏ ਪਿੱਛੇ ਹਟੀਆਂ ਨਾ
ਪਹਿਲੀ ਵਾਰੀ ਗਈ ਸਾਂ ਮੈਂ ਮਸਤਾਂ ਦੇ ਵੇੜੇ ਵਿਚ
ਦੂਜੀ ਵਾਰੀ ਆਈ ਫਿਰ ਮਸਤਾਂ ਦੇ ਗੇੜੇ ਵਿਚ
ਪਹਿਲੀ ਵਾਰੀ ਗਈ ਸਾਂ ਮੈਂ ਮਸਤਾਂ ਦੇ ਵੇੜੇ ਵਿਚ
ਦੂਜੀ ਵਾਰੀ ਆਈ ਫਿਰ ਮਸਤਾਂ ਦੇ ਗੇੜੇ ਵਿਚ
ਤੀਜੀ ਵਾਰੀ ਮਸਤਾਂ ਨੇ ਜਾਲ ਐਸਾ ਪਾ ਲਿਆ
ਤੀਜੀ ਵਾਰੀ ਮਸਤਾਂ ਨੇ ਜਾਲ ਐਸਾ ਪਾ ਲਿਆ
ਮੈਂ ਨੀ ਮਾਏ ਮੈਨੂੰ ਮੈਂ ਨੀ ਮਾਏ ਮੈਨੂੰ
ਮੈਂ ਨੀ ਮਾਏ ਮੈਨੂੰ ਮਸਤ ਬਣਾ ਲਿਆ
ਮੈਂ ਨੀ ਮਾਏ ਮੈਨੂੰ ਮਸਤ ਬਣਾ ਲਿਆ
ਮਾਏ ਨੀ ਮਾਏ ਮੈਨੂੰ ਮਸਤ ਬਣਾ ਲਿਆ
ਕੀ ਕੀ ਦੱਸਾਂ ਗੱਲ ਮਸਤਾਂ ਦੀ ਭੁੱਲਾ ਬਣ ਕੇ ਨੱਚਦੇ ਨੇ
ਓ ਕਦੇ ਭੁੱਲਾ ਬਣ ਕੇ ਹੱਸਦੇ ਨੇ ਮੀਰਾ ਬਣ ਕੇ ਵੇੜੇ ਦੇ ਵਿਚ
ਯਾਰ ਦੇ ਮਨ ਨੂੰ ਖੱਸਦੇ ਨੇ ਓ ਯਾਰ ਦੇ ਮਨ ਨੂੰ ਖੱਸਦੇ ਨੇ
ਕੀ ਕੀ ਦੱਸਾਂ ਗੱਲ ਮਸਤਾਂ ਦੀ ਭੁੱਲਾ ਬਣ ਕੇ ਨੱਚਦੇ ਨੇ
ਮੀਰਾ ਬਣ ਕੇ ਵੇੜੇ ਦੇ ਵਿਚ ਯਾਰ ਦੇ ਮਨ ਨੂੰ ਖੱਸਦੇ ਨੇ
ਜਦੋਂ ਦਾ Sai ਮੈਨੂੰ ਸੀਨੇ ਨਾਲ ਲਾ ਲਿਆ
ਜਦੋਂ ਦਾ Sai ਮੈਨੂੰ ਸੀਨੇ ਨਾਲ ਲਾ ਲਿਆ
ਮੈਂ ਨੀ ਮਾਏ ਮੈਨੂੰ ਮੈਂ ਨੀ ਮਾਏ ਮੈਨੂੰ
ਮੈਂ ਨੀ ਮਾਏ ਮੈਨੂੰ ਮਸਤ ਬਣਾ ਲਿਆ
ਮੈਂ ਨੀ ਮਾਏ ਮੈਨੂੰ ਮਸਤ ਬਣਾ ਲਿਆ
ਮੈਂ ਨੀ ਮਾਏ ਮੈਨੂੰ ਮਸਤ ਬਣਾ ਲਿਆ
ਯਾਰ ਦੇ ਇਕ ਇਸ਼ਾਰੇ ਉੱਤੇ ਪੈਰਾਂ ਤੇ ਛਾਂ ਨੂੰ ਬਣਾਉਂਦੇ ਨੇ
ਓ ਕਦੇ ਪੈਰਾਂ ਤੇ ਛਾਂ ਨੂੰ ਬਣਾਉਂਦੇ ਨੇ
ਵਿਚ ਨਕੋਦਰ ਲਾਲ ਬਾਦਸ਼ਾਹ ਰਿਕਸ਼ਾ ਖੂਬ ਖੁਮਾਂਦੇ ਨੇ
ਰਿਕਸ਼ਾ ਖੂਬ ਖੁਮਾਂਦੇ ਨੇ
ਯਾਰ ਦੇ ਇਕ ਇਸ਼ਾਰੇ ਉੱਤੇ ਪੈਰਾਂ ਤੇ ਛਾਂ ਨੂੰ ਬਣਾਉਂਦੇ ਨੇ
ਵਿਚ ਨਕੋਦਰ ਲਾਲ ਬਾਦਸ਼ਾਹ ਰਿਕਸ਼ਾ ਖੂਬ ਖੁਮਾਂਦੇ ਨੇ
ਡੇਰਾ ਮੈਂ ਵਡਾਲੀ ਵਾਂਗੂ ਮਸਤਾਂ ਦੇ ਲਾ ਲਿਆ ਡੇਰਾ ਮੈਂ ਵਡਾਲੀ ਵਾਂਗੂ ਮਸਤਾਂ ਦੇ ਲਾ ਲਿਆ
ਮਾਏ ਨੀ ਮਾਏ ਮੈਨੂੰ ਮਾਏ ਨੀ ਮਾਏ ਮੈਨੂੰ
ਮੈਂ ਨੀ ਮਾਏ ਮੈਨੂੰ ਮਸਤ ਬਣਾ ਲਿਆ
ਮੈਂ ਨੀ ਮਾਏ ਮੈਨੂੰ ਮਸਤ ਬਣਾ ਲਿਆ
ਮੈਂ ਨੀ ਮਾਏ ਮੈਨੂੰ ਮਸਤ ਬਣਾ ਲਿਆ
ਚਿੰਤਾ ਭਗਤ ਜੀ ਰੁੜਕੇ ਦੇ ਵਿੱਚ ਇਸ਼ਕ ਦਾ ਗਿੜਦਾ ਪਾਉਂਦੇ ਨੇ ਓ ਕਦੇ
ਇਸ਼ਕ ਦਾ ਗਿੜਦਾ ਪਾਉਂਦੇ ਨੇ
ਅਮੀਚੰਦ ਜੀ ਮਹਿਫਿਲ ਦੇ ਵਿੱਚ ਚਿਮਟਾ ਖੂਬ ਵਜਾਉਂਦੇ ਨੇ ਓ ਕਦੇ
ਚਿਮਟਾ ਖੂਬ ਵਜਾਉਂਦੇ ਨੇ
ਚਿੰਤਾ ਭਗਤ ਵੀ ਰੁੜਕੇ ਦੇ ਵਿੱਚ ਇਸ਼ਕ ਦਾ ਗਿਰਦਾ ਪਾਉਂਦੇ ਨੇ
ਅਮੀਚੰਦ ਜੀ ਮਹਿਫ਼ਲ ਦੇ ਵਿੱਚ ਚਿਮਟਾ ਖੂਬ ਵਜਾਉਂਦੇ ਨੇ
ਡੇਰਾ ਮੈਂ ਵਡਾਲੀ ਵਾਂਗੂ ਹੁੰ ਮਸਤਾਂ ਦੇ ਲਾ ਲਿਆ
ਡੇਰਾ ਮੈਂ ਵਡਾਲੀ ਵਾਂਗੂ ਹੁੰ ਮਸਤਾਂ ਦੇ ਲਾ ਲਿਆ
ਮਾਏ ਨੀ ਮਾਏ ਮੈਨੂੰ ਮਾਏ ਨੀ ਮਾਏ ਮੈਨੂੰ
ਮੈਂ ਨੀ ਮਾਏ ਮੈਨੂੰ ਮਸਤ ਬਣਾ ਲਿਆ
ਮੈਂ ਨੀ ਮਾਏ ਮੈਨੂੰ ਮਸਤ ਬਣਾ ਲਿਆ
ਮੈਂ ਨੀ ਮਾਏ ਮੈਨੂੰ ਮਸਤ ਬਣਾ ਲਿਆ
You May Also Like
» Shaama Paigayian [Lakhwinder Wadali] » Kuli Vichon [Lakhwinder Wadali] » Manka Manka [Lakhwinder Wadali] » Charkha [Lakhwinder Wadali] » Saanwal Rangiya [Lakhwinder Wadali] » Mahiya [Lakhwinder Wadali] » Has Ke [Lakhwinder Wadali] » Gal Tan Bandi [Lakhwinder Wadali]FAQs for Jogia
Who is singer of Jogia song ?
Singer of Lakhwinder Wadali.
Who is writer of Jogia song ?
Jaswant Baaj wrote this Song.
Who is the music director of Jogia song ?
Jogia is Tuned by Mukhtar Sahota.
Which label release Jogia song ?
Jogia is released under the label of Music Waves.
Whats the playtime (duration) of Jogia song ?
Playtime of song Jogia is 03:46 minute.
How can I download Jogia song ?
You can download Jogia song via click above download links.