DjPunjab.Com.Se

Jogan Hogaye Ve Romey Gill Mp3 Song Download

Jogan Hogaye Ve
Jogan Hogaye Ve Mp3 Download Romey Gill
Title : Jogan Hogaye Ve
Singer : Romey Gill ,
Lyric : Karan Asabutar
Music : Kiss N Tell
Label : T-Series
Duration : 04:39
Released : 19, Apr 2003
Description: Jogan Hogaye Ve Romey Gill Mp3 Song Download from Jogan Hogaye Ve Album, Jogan Hogaye Ve Song Sung by Romey Gill, This Latest Song Music composed By Kiss N Tell and Lyrics written by Karan Asabutar, Jogan Hogaye Ve Song Ringtone Download. Download Jogan Hogaye Ve Romey Gill mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [6.51 mb]

Play Online

Cover
Jogan Hogaye Ve Romey Gill
0:00
0:00

Share This Song

Jogan Hogaye Ve Song Lyrics

ਜੋਗੀਆ ਵੇ ਜੋਗੀਆ ਵੇ ਜੋਗੀਆ ਤੇਰੀ ਜੋਗਣ ਹੋ ਗਈ ਆ
ਜੋਗੀਆ ਵੇ ਜੋਗੀਆ ਵੇ ਜੋਗੀਆ ਤੇਰੀ ਜੋਗਣ ਹੋ ਗਈ ਆ
ਕੀਲ ਪਿਟਾਰੀ ਪਾ ਲੈ ਇਸ਼ਕ ਦੀ ਕੀਲ ਪਿਟਾਰੀ ਪਾ ਲੈ ਇਸ਼ਕ ਦੀ ਰੋਗਣ ਹੋ ਗਈ ਆ
ਜੋਗੀਆ ਵੇ ਜੋਗੀਆ ਵੇ ਜੋਗੀਆ ਤੇਰੀ ਜੋਗਣ ਹੋ ਗਈ ਆ
ਜੋਗੀਆ ਵੇ ਜੋਗੀਆ ਵੇ ਜੋਗੀਆ ਤੇਰੀ ਜੋਗਣ ਹੋ ਗਈ ਆ
ਐਸੀ ਬੀਣ ਵਜਾਊਂਦੀ ਵੇ ਦਿਲ ਕਿਲ ਟੁਰ ਗਿਆ ਮੇਰਾ
ਵਿਚ ਗੈਰਾਂ ਦੇ ਆ ਕੇ ਵੈਰਿਆਂ ਕਿਹੜਾ ਪਾ ਗਿਆ ਫੇਰਾ
ਵਿਚ ਗੈਰਾਂ ਦੇ ਆ ਕੇ ਵੈਰਿਆਂ ਕਿਹੜਾ ਪਾ ਗਿਆ ਫੇਰਾ
ਖੈਰ ਝੋਲੀ ਵਿਚ ਪਾ ਕੇ ਖੈਰ ਝੋਲੀ ਵਿਚ ਪਾ ਕੇ ਆਪ ਵੇ ਜੋਗਣ ਹੋ ਗਈ ਆ
ਜੋਗੀਆ ਵੇ ਜੋਗੀਆ ਵੇ ਜੋਗੀਆ ਤੇਰੀ ਜੋਗਣ ਹੋ ਗਈ ਆ
ਜੋਗੀਆ ਵੇ ਜੋਗੀਆ ਵੇ ਜੋਗੀਆ ਤੇਰੀ ਜੋਗਣ ਹੋ ਗਈ ਆ
ਕੰਨਾਂ ਦੇ ਵਿਚ ਮੁੰਦਰਾਂ ਪਾਈਆਂ, ਮੇਰੇ ਵੀ ਹੁਣ ਪਾ ਦੇ
ਜ਼ਿੰਦਗੀ ਦੀ ਹਕਦਾਰ ਬਣਾ ਕੇ ਜਲਦੀ ਕੰਨ ਪੜਵਾਏ
ਜ਼ਿੰਦਗੀ ਦੀ ਹਕਦਾਰ ਬਣਾ ਕੇ ਜਲਦੀ ਕੰਨ ਪੜਵਾਏ
ਦੇਰ ਕਾਸਟੋਂ ਕਰਦਾ ਵੇ ਦੇਰ ਕਾਸਟੋਂ ਕਰਦਾ ਵੇ ਦੁੱਖ ਭੋਗਣ ਹੋ ਗਈ ਆ
ਜੋਗੀਆ ਵੇ ਜੋਗੀਆ ਵੇ ਜੋਗੀਆ ਤੇਰੀ ਜੋਗਣ ਹੋ ਗਈ ਆ
ਜੋਗੀਆ ਵੇ ਜੋਗੀਆ ਵੇ ਜੋਗੀਆ ਤੇਰੀ ਜੋਗਣ ਹੋ ਗਈ ਆ
ਆਸਾ ਬਟਰ ਵਾਲਿਆ ਵੇ ਮੈਂ ਛੱਡ ਦੂਂ ਦੁਨੀਆ ਸਾਰੀ
ਜਦੋਂ ਕਹੇਗਾ ਅੰਬਰਾਂ ਦੇ ਵਿਚ ਲਾ ਦੂੰ ਕਰਾਂ ਉਡਾਰੀ
ਜਦੋਂ ਕਹੇਗਾ ਅੰਬਰਾਂ ਦੇ ਵਿਚ ਲਾ ਦੂੰ ਕਰਾਂ ਉਡਾਰੀ
ਤੇਰੇ ਦੁੱਖ ਦੀ ਹਿਸੇਦਾਰ ਵੇ ਤੇਰੇ ਦੁੱਖ ਦੀ ਹਿਸੇਦਾਰ ਵੇ ਮੈਂ ਸੇਜੋਗਣ ਹੋ ਗਈ ਆ
ਜੋਗੀਆ ਵੇ ਜੋਗੀਆ ਵੇ ਜੋਗੀਆ ਤੇਰੀ ਜੋਗਣ ਹੋ ਗਈ ਆ
ਜੋਗੀਆ ਵੇ ਜੋਗੀਆ ਵੇ ਜੋਗੀਆ ਤੇਰੀ ਜੋਗਣ ਹੋ ਗਈ ਆ

You May Also Like

» Daru Pee Ke [Romey Gill] » Daru Boldi [Romey Gill] » Jeth Di Nazar [Romey Gill] » Pyar [Romey Gill] » L D H Boyz [Romey Gill] » Ldh Boyz [Romey Gill] » Boliyan [Romey Gill] » Dil Di Dhadkan [Romey Gill]

FAQs for Jogan Hogaye Ve

Who is singer of Jogan Hogaye Ve song ?

Singer of Romey Gill.

Who is writer of Jogan Hogaye Ve song ?

Karan Asabutar wrote this Song.

Who is the music director of Jogan Hogaye Ve song ?

Jogan Hogaye Ve is Tuned by Kiss N Tell.

Which label release Jogan Hogaye Ve song ?

Jogan Hogaye Ve is released under the label of T-Series.

Whats the playtime (duration) of Jogan Hogaye Ve song ?

Playtime of song Jogan Hogaye Ve is 04:39 minute.

How can I download Jogan Hogaye Ve song ?

You can download Jogan Hogaye Ve song via click above download links.

Google Tags :

Jogan Hogaye Ve mp3 song , Jogan Hogaye Ve mp3 song download , Jogan Hogaye Ve song download , Jogan Hogaye Ve Romey Gill mp3 song , Jogan Hogaye Ve Prem Dhillon mp3 song download , Jogan Hogaye Ve Romey Gill song download, Jogan Hogaye Ve Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer