Jind Mahi Rana Gill Mp3 Song Download
Get This Song
Play Online
Share This Song
Jind Mahi Song Lyrics
ਜਿੰਦ ਮਾਹੀ Cycle 'ਤੇ...
ਜਿੰਦ ਮਾਹੀ Cycle 'ਤੇ ਤੁਰਿਆ ਜਾਂਦਾ
ਮੁੜ ਕੇ ਵੇਖੇ ਨਾ...
ਮੁੜ ਕੇ ਵੇਖੇ ਨਾ ਹੀਰ ਨੂੰ ਰਾਂਝਾ
ਰੁੱਸ ਗਈ ਹੀਰ, ਓਏ
ਰੁੱਸੀ ਹੀਰ ਨੂੰ ਫਿਰੇ ਮਨਾਉਂਦਾ
ਲਗਦੇ ਭਾਗ ਜਦੋਂ...
ਲਗਦੇ ਭਾਗ ਤੇ ਬਣਦੀ ਜੋੜੀ
ਗਾਵਾਂ ਸ਼ਗਣਾਂ ਵਾਲ਼ੀ ਘੋੜੀ
(ਘੋੜੀ, ਘੋੜੀ, ਘੋੜੀ)
ਜਿੰਦ ਮਾਹੀ, ਰਹਿਣ ਦੇ, ਓਏ
ਜਿੰਦ ਮਾਹੀ, ਰਹਿਣ ਦੇ, ਓਏ
ਜਿੰਦ ਮਾਹੀ, ਰਹਿਣ ਦੇ ਝੂਠੇ ਲਾਰੇ
ਤੇਰੀਆਂ ਮਿੱਠਣੀਆਂ... (uh, Huh)
ਤੇਰੀਆਂ ਮਿੱਠੀਆਂ ਦੇ ਮੂਹਰੇ ਹਾਰੇ
ਤੇਰੀਆਂ ਗੱਲਾਂ ਨੂੰ...
ਤੇਰੀਆਂ ਗੱਲਾਂ ਨੂੰ ਬੈਠ ਵਿਚਾਰੇ
ਮੋਹੱਬਤਾਂ ਸੱਚੀਆਂ ਜੇ... (uh, Huh)
ਮੋਹੱਬਤਾਂ ਸੱਚੀਆਂ ਜੇ ਦਿਲੇ ਵਸਾਈਏ
ਸੱਚੇ ਸੱਜਣ ਵੀ ਓਦੋਂ ਕਮਾਈਏ
(ਕਮਾਈਏ, ਕਮਾਈਏ, ਕਮਾਈਏ) Yeah, Yeah
(ਕਮਾਈਏ) Uh, Huh
ਜਿੰਦ ਮਾਹੀ, ਇਸ਼ਕੇ ਦਾ...
ਜਿੰਦ ਮਾਹੀ, ਇਸ਼ਕੇ ਦਾ ਰੋਗ ਅਵੱਲਾ
ਜਿਸ ਨੂੰ ਲੱਗ ਜਾਵੇ...
ਜਿਸ ਨੂੰ ਲੱਗੇ ਤੇ ਉਹ ਫਿਰ ਝੱਲਾ
ਦੁਨੀਆ ਝਾੜਦੀ, ਓਏ
ਦੁਨੀਆ ਝਾੜਦੀ ਉਸ ਤੋਂ ਪੱਲਾ
ਪਿੱਛੇ ਯਾਰ ਦੇ, ਓਏ
ਪਿੱਛੇ ਯਾਰ ਦੇ ਹੋ ਜੇ ਸ਼ੁਦਾਈ
ਜਿਨ੍ਹੇ ਇਸ਼ਕੇ ਦੀ ਬਾਜ਼ੀ ਲਾਈ
(ਜਿਨ੍ਹੇ ਇਸ਼ਕੇ ਦੀ ਬਾਜ਼ੀ ਲਾਈ)
ਜਿੰਦ ਮਾਹੀ Cycle 'ਤੇ...
ਜਿੰਦ ਮਾਹੀ Cycle 'ਤੇ ਤੁਰਿਆ ਜਾਂਦਾ
ਮੁੜ ਕੇ ਵੇਖੇ ਨਾ...
ਮੁੜ ਕੇ ਵੇਖੇ ਨਾ ਹੀਰ ਨੂੰ ਰਾਂਝਾ
ਰੁੱਸ ਗਈ ਹੀਰ, ਓਏ
ਰੁੱਸੀ ਹੀਰ ਨੂੰ ਫਿਰੇ ਮਨਾਉਂਦਾ
ਲਗਦੇ ਭਾਗ ਜਦੋਂ...
ਲਗਦੇ ਭਾਗ ਤੇ ਬਣਦੀ ਜੋੜੀ
ਗਾਵਾਂ ਸ਼ਗਣਾਂ ਵਾਲ਼ੀ ਘੋੜੀ
(ਘੋੜੀ, ਘੋੜੀ, ਘੋੜੀ)
You May Also Like
» Tere Naal Pyar Ho Gya [Rana Gill] » Yaad Jado Vi Aa Jave [Rana Gill] » Dus Ni Sunami [Rana Gill] » Dhol Vajda Bhangda [Rana Gill] » Tere Dil Ch Thaa [Rana Gill] » Zhanjaran De Bol [Rana Gill] » Bhangra Pa Laiye [Rana Gill] » Nach Nach Nach [Rana Gill]FAQs for Jind Mahi
Who is singer of Jind Mahi song ?
Singer of Rana Gill.
Who is writer of Jind Mahi song ?
Rana Gill wrote this Song.
Who is the music director of Jind Mahi song ?
Jind Mahi is Tuned by Charan Thakur.
Which label release Jind Mahi song ?
Jind Mahi is released under the label of Cosmo Royal Music.
Whats the playtime (duration) of Jind Mahi song ?
Playtime of song Jind Mahi is 05:14 minute.
How can I download Jind Mahi song ?
You can download Jind Mahi song via click above download links.