Jigra Jaskaran Riarr, Gurlez Akhtar Mp3 Song Download
Get This Song
Play Online
Share This Song
Jigra Song Lyrics
Laddi ਗਿੱਲ ਦੀ Beat ਤੇ
ਵੇ ਬੇਹਿਕੇ ਕਿਯੂ ਨਿਬੇਡ ਦਾ ਨੀ ਜੋ ਵ ਗੱਲ ਏ
ਲੜਨਾ ਨਾ ਕਿਸੇ ਗੱਲ ਦਾ ਵ ਹੱਲ ਏ
ਲੋਕਾ ਪਿਛੇ ਲਗ ਘਰ ਪੱਟੀ ਦਾ ਨੀ ਹੁੰਦਾ
ਜੋ ਅੱਜ ਤੇਰੇ ਨਾਲ ਕਾਲ ਓਹਦੇ ਵਲ ਐ
ਨੀ ਹਥ ਜੋੜੇ ਤਰਲਾ ਮੈਂ ਪਾਕੇ ਦੇਖੇਯਾ
ਪ੍ਯਾਰ ਨਾਲ ਬੜਾ ਸਮਝਾ ਵੇਖੇਯਾ
ਤੈਨੂੰ ਲਗਦਾ ਖੋਰੇ ਲੜਕੇ ਹੀ ਰਾਜੀ
ਮੈਂ ਦੁਨੀਆਂ ਦਾ ਜੋਰ ਸਾਰਾ ਲਾਕੇ ਵੇਖੇਯਾ
ਵੇ Tension ਹੁੰਦੀ ਆ ਮੈਨੂ ਤੇਰੀ ਸੋਹਣੇਯਾ
ਭੂਹਾ ਖੋਲ ਜਿੰਨਾ ਚਿਰ ਆਂ ਨੀ ਕਿਹੰਦਾ
ਝੁੰਡ ਚ ਪੈ ਗਏ ਫੇਰ ਗੱਲ ਵਖਰੀ
ਕੱਲੇ ਨਾਲ ਕੱਲੇ ਨੂ ਤਾ ਜਾਣ ਨੀ ਦਿੰਦਾ
ਘੇਰਕੇ ਜੇ ਪੈ ਗਏ ਫੇਰ ਗੱਲ ਵਖਰੀ
ਕੱਲੇ ਨਾਲ ਕੱਲੇ ਨੂ ਤਾ ਜਾਣ ਨੀ ਦਿੰਦਾ ਨੀ
ਵੇ ਅੱਜ ਕਲ ਯਾਰ ਹੀ ਨੇ ਵਾਰ ਬਣਦੇ
ਡਰ ਔਂਦਾ ਜੱਟਾ ਮੈਨੂ ਏਨਾ ਗੱਲਾਂ ਤੋ
ਦਿਲ ਵਧੀਆ ਚ ਨੁਕਸਾਨ ਹੋ ਜਾਂਦਾ
ਹਰ ਵੇਲੇ ਫਿਰਦਾ ਰਿਹੰਦਾ ਐ ਕੱਲਾ ਤੂ
ਓ ਜਿਗਰਾ ਚਾਹੀਦਾ ਜਿਹੜਾ ਹਥ ਪੌਣੇ ਨੂ
ਮਿਲਦਾ ਨਾ ਦਿਖਦਾ ਬੇਜ਼ਾਰ ਕੀਤੇ ਵ
ਖੁਸ਼ ਬੱਬਰ ਜਿਹੇ ਯਾਰ ਖੜ ਜੰਨ ਜਿਥੇ
ਉਥੇ ਲੋੜ ਨਹੀਓ ਪੈਂਦੀ ਹਥਿਯਾਰ ਕਿਸੇ ਦੀ
ਆਪਣੇ ਤੋ ਅੱਗੇ ਜਦੋ ਖੜ ਜੰਨ ਯਾਰ
ਉਥੇ ਲੋੜ ਨਹੀਓ ਪੈਂਦੀ ਹਥਿਯਾਰ ਕਿਸੇ ਦੀ
ਸਾਰੀ ਰਾਤ ਤੇਰਾ ਰਾਹ ਮੈਂ ਰਿਹੰਦੀ ਉਡੀਕਦੀ
ਆ ਗੇਯਾ ਮੈਂ ਬਸ ਵੇ ਤੂ ਰਿਹੰਦਾ ਐ ਕਿਹੰਦਾ
ਝੁੰਡ ਚ ਪੈ ਗਏ ਫੇਰ ਗੱਲ ਵਖਰੀ
ਕੱਲੇ ਨਾਲ ਕੱਲੇ ਨੂ ਤਾ ਜਾਣ ਨੀ ਦਿੰਦਾ
ਘੇਰਕੇ ਜੇ ਪੈ ਗਏ ਫੇਰ ਗੱਲ ਵਖਰੀ
ਕੱਲੇ ਨਾਲ ਕੱਲੇ ਨੂ ਤਾ ਜਾਣ ਨੀ ਦਿੰਦਾ ਨੀ
ਵੇ ਗੋਲੀ ਮਾੜਾ ਤਗੜਾ ਨੀ ਦੇਖਦੀ ਹੁੰਦੀ
ਜਿਗਰਾ ਤੇ ਸ਼ਾਤੀ ਡੋਲੇ ਕਿਹੜੇ ਕਮ ਦੇ
ਪੁਲਾ ਥੱਲੋ ਕੇਰਾ ਜਿਹੜੇ ਨਿਕਲ ਜਾਂਦੇ
ਪਾਣੀ ਸੋਹਣੇਯਾ ਨੀ ਵਾਪਸ ਨੂ ਲੰਗਦੇ
ਓ ਅੱਗੇ ਲਿਖੇਯਾ ਐ ਜੋ ਵ ਰੱਬ ਜਾਂਦਾ
ਲੁਕ ਕੇ ਨੀ ਬੈਠਾ ਜਾਂਦਾ ਅੰਦਰ ਬਿੱਲੋ
ਓ ਜਿਦਣ ਲਿਖੀ ਆਏ ਏ ਤਾ ਆ ਹੀ ਜਾਣੀ ਆਏ
ਇਥੋ ਜਿੱਤ ਦੇਕੇ ਤੁਰ ਗਏ ਸਿਕੰਦਰ ਬਿੱਲੋ
ਜਿਦਣ ਲਿਖੀ ਆਏ ਏ ਤਾ ਆ ਹੀ ਜਾਣੀ ਆਏ
ਇਥੋ ਜਿੱਤ ਦੇਕੇ ਤੁਰ ਗਏ ਸਿਕੰਦਰ ਬਿੱਲੋ
ਓ ਤੇਰੇ ਕਾਰਨਾਮੇਯਾ ਦੇ ਕਰਕੇ ਲਵੀ
ਨਿੱਤ ਹੀ ਚੁਗਾਮਾ ਅਖਬਾਰਾ ਚ ਰਿਹੰਦਾ
ਓ ਝੁੰਡ ਚ ਪੈ ਗਏ ਫੇਰ ਗੱਲ ਵਖਰੀ
ਕੱਲੇ ਨਾਲ ਕੱਲੇ ਨੂ ਤਾ ਜਾਣ ਨੀ ਦਿੰਦਾ
ਝੁੰਡ ਚ ਪੈ ਗਏ ਫੇਰ ਗੱਲ ਵਖਰੀ
ਕੱਲੇ ਨਾਲ ਕੱਲੇ ਨੂ ਤਾ ਜਾਣ ਨੀ ਦਿੰਦਾ
ਕੱਲੇ ਨਾਲ ਕੱਲੇ ਨੂ ਤਾ ਜਾਣ ਨੀ ਦਿੰਦਾ
ਕੱਲੇ ਨਾਲ ਕੱਲੇ ਨੂ ਤਾ ਜਾਣ ਨੀ ਦਿੰਦਾ ਨੀ
You May Also Like
» Aish [Jaskaran Riarr] » Kudi [Jaskaran Riarr] » Rabb [Jaskaran Riarr]FAQs for Jigra
Who is singer of Jigra song ?
Singer of Jaskaran Riarr, Gurlez Akhtar.
Who is writer of Jigra song ?
Jaskaran Riarr wrote this Song.
Who is the music director of Jigra song ?
Jigra is Tuned by Nav Prince.
Which label release Jigra song ?
Jigra is released under the label of K Million Music.
Whats the playtime (duration) of Jigra song ?
Playtime of song Jigra is 03:03 minute.
How can I download Jigra song ?
You can download Jigra song via click above download links.