Jhanjran Chhanadiyan Maqbool Mp3 Song Download
Get This Song
Play Online
Share This Song
Jhanjran Chhanadiyan Song Lyrics
ਚਾਂਦੀ ਦੀਆ ਸੋਹਣਿਆਂ
ਚਾਂਦੀ ਦਿਯਾਂ ਸੋਹਣੇਆ ਕਰਾਇਆ ਝਾਂਜਰਾਂ
ਚਾਂਦੀ ਦਿਯਾਂ ਤਾਹੀਓਂ ਕਰਾਇਆ ਝਾਂਜਰਾਂ
ਵਿਹੜੇ ਵਿਚ ਪੈਂਦੇ ਅੱਜ ਟੋਏ ਵੇਖ ਲਈ
ਜਿਹੜੇ ਰਾਤੀ ਅਂਬਰਾ ਦੇ ਤਾਰੇ ਤਿਹਕਦੇ
ਜਿਹੜੇ ਰਾਤੀ ਅਂਬਰਾ ਦੇ ਤਾਰੇ ਤਿਹਕਦੇ
ਸਾਰੇਯ ਮੇਰੀ ਚੁੰਨੀ ਚ ਪਰੋਏ ਵੇਖ ਲਈ
ਚਾਂਦੀ ਦਿਯਾਂ ਸੋਹਣੇਯਾ ਕਰੈਯਾਨ ਝਾਂਜਰਾਂ
ਵਿਹੜੇ ਵਿਚ ਪੈਂਦੇ ਅੱਜ ਟੋਏ ਵੇਖ ਲਈ
ਛੱਡ ਮੇਰੀ ਬਾਹ' ਨਾਲੇ ਉਂਗਲਾਂ ਮਰੋੜ ਨਾ
ਗੋਰਿਯਾਨ ਬਾਹ'ਨਾ 'ਚੋ ਵੰਗਾਂ ਅਵੇਈਂ ਤੋੜੀ ਨਾ
ਛੱਡ ਮੇਰੀ ਬਾਹ' ਨਾਲੇ ਉਂਗਲਾਂ ਮਰੋੜ ਨਾ
ਗੋਰਿਯਾਨ ਬਾਹ'ਨਾ 'ਚੋ ਵੰਗਾਂ ਅਵੇਈਂ ਤੋੜੀ ਨਾ
ਨਚ ਨਚ ਜਿਹੜੇ ਨੇ ਗੁਲਾਬੀ ਹੋਗਾਏ
ਗੋਰੇਯਾ ਗੱਲਾਂ 'ਚੋ ਰੰਗ ਚੋਏ ਵੇਖ ਲਈ
ਚਾਂਦੀ ਦਿਯਾਂ ਤਾਹੀਓਂ ਹੀ ਕਰੈਯਾਨ ਝਾਂਜਰਾਂ
ਵਿਹੜੇ ਵਿਚ ਪੈਂਦੇ ਅੱਜ ਟੋਏ ਵੇਖ ਲਈ
ਬੰਨੇਯਾ ਜੱਟੀ ਨੇ ਜੱਦੋਂ ਪੈਰਾਂ ਚ ਭੁਚਾਲ ਵੇ
ਅੱਡੀ ਵੱਜੂ ਐਤਏ ਤੇ ਲਾਹੋਰ ਪੌ ਧਮਾਲ ਵੇ
ਬੰਨੇਯਾ ਜੱਟੀ ਨੇ ਜੱਦੋਂ ਪੈਰਾਂ ਚ ਭੁਚਾਲ ਵੇ
ਅੱਡੀ ਵੱਜੂ ਐਤਏ ਤੇ ਲਾਹੋਰ ਪੌ ਧਮਾਲ ਵੇ
ਜਿਹੜੇ ਵੇ ਮੈਂ ਜੁੱਤੀ ਨੂ ਲਵਾਏ ਘੂੰਗਰੂ
ਘਰੜੀ ਕੋ ਨੂ ਕੱਲੇ ਕੱਲੇ ਹੋਏ ਵੇਖ ਲਈ
ਚਾਂਦੀ ਦਿਯਾਂ ਤਾਂਯੋ ਹੀ ਕਰੈਯਾਨ ਝਾਂਜਰਾਂ
ਵਿਹੜੇ ਵਿਚ ਪੈਂਦੇ ਅੱਜ ਟੋਏ ਵੇਖ ਲਈ
ਬੋਤਲਾਂ ਸ਼ਰਾਬ ਦਿਯਾਂ ਮੇਰੇ ਦੋਵੇ ਨੈਨ ਵੇ
ਨੇਕ ਜਿਹੇ ਮੇਰਿਆ ਅਖਾਂ ਚ ਡੁੱਬੇ ਰਹਿਣ ਵੇ
ਬੋਤਲਾਂ ਸ਼ਰਾਬ ਦਿਯਾਂ ਮੇਰੇ ਦੋਵੇ ਨੈਨ ਵੇ
ਨੇਕ ਜਿਹੇ ਮੇਰਿਆ ਅਖਾਂ ਚ ਡੁੱਬੇ ਰਹਿਣ ਵੇ
ਬੰਨ ਤੰਨ ਕੇ ਮੈਂ ਜੱਦੋਂ ਪਾਈ ਕੀਕਲੀ
ਪ੍ਰੀਤ ਜਿਹੇ ਸ਼ੁਦਾਈ ਮੁੰਡੇ ਹੋਏ ਵੇਖ ਲਈ
ਚਾਂਦੀ ਦਿਯਾਂ ਤਾਹੀਓਂ ਹੀ ਕਰਾਇਆ ਝਾਂਜਰਾਂ
ਵਿਹੜੇ ਵਿਚ ਪੈਂਦੇ ਅੱਜ ਟੋਏ ਵੇਖ ਲਈ
ਹਾਂ ਵਿਹੜੇ ਵਿਚ ਪੈਂਦੇ ਅੱਜ ਟੋਏ ਵੇਖ ਲਈ
ਵੇ ਤੂ ਵਿਹੜੇ ਵਿਚ ਪੈਂਦੇ ਅੱਜ ਟੋਏ ਵੇਖ ਲਈ
ਹਾਂ ਵਿਹੜੇ ਵਿਚ ਪੈਂਦੇ ਅੱਜ ਟੋਏ ਵੇਖ ਲਈ (ਇਹ ਛੋਰੀ )
You May Also Like
» Saal Solvan [Maqbool] » Tere Te Lattoo Ho Giya [Maqbool] » Yaari Teri [Maqbool] » Kidan De Nawen Yaar [Maqbool] » Ho Gai Balle Balle [Maqbool] » Munde Patte Jaange [Maqbool] » Dil Ghau Mau [Maqbool]FAQs for Jhanjran Chhanadiyan
Who is singer of Jhanjran Chhanadiyan song ?
Singer of Maqbool.
Who is writer of Jhanjran Chhanadiyan song ?
Kashmir Qadir wrote this Song.
Who is the music director of Jhanjran Chhanadiyan song ?
Jhanjran Chhanadiyan is Tuned by Atul Sharma.
Which label release Jhanjran Chhanadiyan song ?
Jhanjran Chhanadiyan is released under the label of T-Series.
Whats the playtime (duration) of Jhanjran Chhanadiyan song ?
Playtime of song Jhanjran Chhanadiyan is 04:28 minute.
How can I download Jhanjran Chhanadiyan song ?
You can download Jhanjran Chhanadiyan song via click above download links.