Jeen Da Ehsaas Nirmal Sandhu Mp3 Song Download
Get This Song
Play Online
Share This Song
Jeen Da Ehsaas Song Lyrics
ਮੇਰੀ ਬਾਹਾਂ ਵਿਚ ਆਜਾ ਨੀ ਮੇਰੇ ਦਿਲ ਚ ਸਮਾ ਜਾ
ਮੇਰੀ ਬਾਹਾਂ ਵਿਚ ਆਜਾ ਨੀ ਮੇਰੇ ਦਿਲ ਚ ਸਮਾ ਜਾ
ਦਿਲ ਤੇਰੇ ਬਿਨਾ ਲੱਗਦਾ ਕਦੇ ਨਾ ਸੋਣੀਏ ਨਹੀਂ ਜੀਣਾ
ਤੇਰੇ ਬਿਨਾ ਨਹੀਂ ਜੀਣਾ ਸੋਣੀਏ ਨਹੀਂ ਜੀਣਾ
ਨੀ ਤੇਰੇ ਬਿਨਾ ਨਹੀਂ ਜੀਣਾ
ਮੇਰੀ ਤੜਪੇ ਜਵਾਨੀ ਹੋਈ ਤੇਰੀ ਦੀਵਾਨੀ
ਮੇਰੀ ਤੜਪੇ ਜਵਾਨੀ ਹੋਈ ਤੇਰੀ ਦੀਵਾਨੀ
ਮਿਲੇ ਇਕ ਪਲ ਚੈਨ ਕਹੀਂ ਨਾ ਸੋਣੀਏ ਨਹੀਂ ਜੀਣਾ
ਤੇਰੇ ਬਿਨ ਨਹੀਂ ਜੀਣਾ ਸੋਣੀਏ ਨਹੀਂ ਜੀਣਾ
ਤੇਰੇ ਬਿਨ ਨਹੀਂ ਜੀਣਾ
ਹੂ ਬਾਗਾਂ ਦੇ ਵਿਚ ਬੁਲਬੁਲ ਬੋਲੇ ਠੰਡੀਆ ਪੈਂ ਪੂਹਾਰਾਂ
ਪਰ ਤੇਰੇ ਬਿਨ ਸੁੰਨਮ ਸੁੰਨਾ ਖਿੜੀਆਂ ਲੱਖ ਗੁਲਜ਼ਾਰਾਂ
ਹੂ ਬਾਗਾਂ ਦੇ ਵਿਚ ਬੁਲਬੁਲ ਬੋਲੇ ਠੰਡੀਆ ਪੈਂ ਪੂਹਾਰਾਂ
ਪਰ ਤੇਰੇ ਬਿਨ ਸੁੰਨਮ ਸੁੰਨਾ ਖਿੜੀਆਂ ਲੱਖ ਗੁਲਜ਼ਾਰਾਂ
ਮੇਰੀ ਵੀ ਚੰਨਾ ਹੈ ਮਜਬੂਰੀ ਕਿ ਮੁੱਕਣੀ ਕਦੇ ਦੂਰੀ
ਕਿ ਰਾਤੀਂ ਮੇਰਾ ਇਕ ਮਿਕ ਹੋਣਾ ਵੇ ਸਜਣਾ ਬਹੁਤ ਜ਼ਰੂਰੀ
ਰੱਬ ਕਰੂਗਾ ਮੇਹਰ ਬਸ ਥੋੜੀ ਹੋਰ ਦੇਰ
ਰੱਬ ਕਰੂਗਾ ਮੇਹਰ ਬਸ ਥੋੜੀ ਹੋਰ ਦੇਰ
ਥਾਰੂ ਚੀਰਾਂ ਤੋਂ ਤੜਪਦਾ ਸੀਨਾ ਸੋਣੀਏ ਨਹੀਂ ਜੀਣਾ
ਨੀ ਤੇਰੇ ਬਿਨ ਨਹੀਂ ਜੀਣਾ ਸੋਣੀਏ ਨਹੀਂ ਜੀਣਾ
ਨੀ ਤੇਰੇ ਬਿਨ ਨਹੀਂ ਜੀਣਾ
ਹੱਡ ਮੇਰੇ ਦਾ ਰੋਮ ਰੋਮ ਵਿਚ ਤੂੰ ਓਏ ਵੱਸਦਾ ਹੈ ਯਾਰਾ
ਤੂੰ ਹੈ ਮੇਰੇ ਦਿਲ ਦਾ ਮਹਰਮ ਤੂੰ ਅੱਖੀਆਂ ਦਾ ਤਾਰਾ
ਹੂ ਹੱਡ ਮੇਰੇ ਦਾ ਰੋਮ ਰੋਮ ਵਿਚ ਤੂੰ ਓਏ ਵੱਸਦਾ ਹੈ ਯਾਰਾ
ਤੂੰ ਹੈ ਮੇਰੇ ਦਿਲ ਦਾ ਮਹਰਮ ਤੂੰ ਅੱਖੀਆਂ ਦਾ ਤਾਰਾ
ਨੀ ਏ ਗੱਲ ਭੁੱਲ ਨਾ ਜਾਵੀ ਮੁਹੱਬਤਾਂ ਤੋੜ ਛਡਾਵੀ
ਮੈਂ ਪੱਟ ਦਾ ਮਾਸ ਖਵਾਵਾਂ ਕੱਚੇ ਤੇ ਤੂੰ ਤੜਿਆਂ ਵੀ
ਨੀ ਮੈਂ ਪੱਜੀ ਪੱਜੀ ਆਵਾਂ ਤੈਨੂੰ ਸੀਨੇ ਨਾਲ ਲਾਵਾਂ
ਵੇ ਮੈਂ ਪੱਜੀ ਪੱਜੀ ਆਵਾਂ ਤੈਨੂੰ ਸੀਨੇ ਨਾਲ ਲਾਵਾਂ
ਲੱਖ ਰੋਕਣ ਰਹਾਂ ਸਗੀ ਨਾ ਸੋਣੀਏ ਨਹੀਂ ਜੀਣਾ
ਨੀ ਤੇਰੇ ਬਿਨ ਨਹੀਂ ਜੀਣਾ ਸੋਣੀਏ ਨਹੀਂ ਜੀਣਾ
ਤੇਰੇ ਬਿਨ ਨਹੀਂ ਜੀਣਾ
ਨੀ ਹੱਥਾਂ ਦੇ ਵਿਚ ਚੂੜਾ ਤੇਰੇ ਤਲੀਆਂ ਲਾਈ ਮੇਹੰਦੀ
ਸੁਪਨੇ ਦੇ ਵਿਚ ਆਕੇ ਮੈਨੂੰ ਲੈ ਚਲ ਮਿਤਰਾ ਕਹਿੰਦੀ
ਹੂ ਹੱਥਾਂ ਦੇ ਵਿਚ ਚੂੜਾ ਤੇਰੇ ਤਲੀਆਂ ਲਾਈ ਮੇਹੰਦੀ
ਸੁਪਨੇ ਦੇ ਵਿਚ ਆਕੇ ਮੈਨੂੰ ਲੈ ਚਲ ਮਿਤਰਾ ਕਹਿੰਦੀ
ਤੂੰ ਹੀ ਤਾਂ ਮੇਰੇ ਦਿਲ ਦਾ ਜਾਨੀ ਮੈਂ ਸਜਣਾ ਤੇਰੀ ਦੀਵਾਨੀ
ਜਿਦੋਂ ਦਾ ਤੈਨੂੰ ਤੱਕਿਆ ਤੇਰੇ ਨਾਲ ਕਰੀ ਜਵਾਨੀ
ਤੈਨੂੰ ਕੀਤਾ ਏ ਪਿਆਰ ਕੀਤਾ ਸਭ ਕੁਝ ਵਾਰ
ਨੀ ਤੈਨੂੰ ਕੀਤਾ ਏ ਪਿਆਰ ਕੀਤਾ ਸਭ ਕੁਝ ਵਾਰ
ਤੇਰੀ ਵਰਗੀ ਨਾ ਕੋਈ ਹਸੀਨਾ ਸੋਣੀਏ ਨਹੀਂ ਜੀਣਾ
ਨੀ ਤੇਰੇ ਬਿਨ ਨਹੀਂ ਜੀਣਾ ਸੋਣੀਏ ਨਹੀਂ ਜੀਣਾ ਨੀ ਤੇਰੇ ਬਿਨਾ ਨਹੀਂ ਜੀਣਾ
ਗਰ ਹੈ ਸਾਡੀ ਪਾਕ ਮੁਹੱਬਤ ਕੀ ਦੁਨੀਆਂ ਤੋਂ ਡਰਨਾ
ਹੈਰਾਨ ਵਾਲੇ ਸ਼ੀਰੇ ਵੇ ਤੇਰੇ ਨਾਲ ਜੀਣਾ ਵੇ ਮਰਨਾ
ਹੂ ਗਰ ਹੈ ਸਾਡੀ ਪਾਕ ਮੁਹੱਬਤ ਕੀ ਦੁਨੀਆਂ ਤੋਂ ਡਰਨਾ
ਹੈਰਾਨ ਵਾਲੇ ਸ਼ੀਰੇ ਵੇ ਤੇਰੇ ਨਾਲ ਜੀਣਾ ਵੇ ਮਰਨਾ
ਨੀ ਤੇਰੀ ਮੇਰੀ ਪ੍ਰੇਮ ਕਹਾਣੀ ਪਾਉਣਗੇ ਸਾਡੇ ਹਾਣੀ
ਮੈਂ ਤੇਰੇ ਦਿਲ ਦਾ ਰਾਜਾ ਮੇਰੀ ਤੂੰ ਬਣ ਜਾ ਰਾਣੀ
ਤੂੰ ਚੰਨ ਏ ਮੈਂ ਚਕੋਰ ਮੇਰੀ ਤੇਰੇ ਹੱਥ ਡੋਰ
ਤੂੰ ਚੰਨ ਏ ਮੈਂ ਚਕੋਰ ਮੇਰੀ ਤੇਰੇ ਹੱਥ ਡੋਰ
ਸਾਨੂੰ ਲੱਗਿਆ ਇਸ਼ਕ ਕਮੀਨਾ ਸੋਣੀਏ ਨਹੀਂ ਜੀਣਾ
ਨੀ ਤੇਰੇ ਬਿਨ ਨਹੀਂ ਜੀਣਾ ਸੋਣੀਆ ਨਹੀਂ ਜੀਣਾ
ਤੇਰੇ ਬਿਨਾ ਨਹੀਂ ਜੀਣਾ ਸੋਣੀਏ ਨਹੀਂ ਜੀਣਾ ਤੇਰੇ ਬਿਨਾ ਨਹੀਂ ਜੀਣਾ
ਸੋਣੀਆ ਨਹੀਂ ਜੀਣਾ ਨੀ ਤੇਰੇ ਬਿਨ ਨਹੀਂ ਜੀਣਾ
ਸੋਣੀਏ ਨਹੀਂ ਜੀਣਾ ਤੇਰੇ ਬਿਨਾ ਨਹੀਂ ਜੀਣਾ
ਸੋਣੀਆ ਨਹੀਂ ਜੀਣਾ ਨੀ ਤੇਰੇ ਬਿਨ ਨਹੀਂ ਜੀਣਾ
ਸੋਣੀਏ ਨਹੀਂ ਜੀਣਾ ਤੇਰੇ ਬਿਨਾ ਨਹੀਂ ਜੀਣਾ
You May Also Like
» Kal Si Kamal [Nirmal Sandhu] » Na Kise Inkar [Nirmal Sandhu] » Samjhan De Ni Rishte [Nirmal Sandhu] » Suhani Raat [Nirmal Sandhu] » Dostan Di Dosti [Nirmal Sandhu] » Lang Chuke Pal [Nirmal Sandhu] » Gam Jana Ni [Nirmal Sandhu]FAQs for Jeen Da Ehsaas
Who is singer of Jeen Da Ehsaas song ?
Singer of Nirmal Sandhu.
Who is writer of Jeen Da Ehsaas song ?
Nirmal Sandhu wrote this Song.
Who is the music director of Jeen Da Ehsaas song ?
Jeen Da Ehsaas is Tuned by Tejwant Kittu.
Which label release Jeen Da Ehsaas song ?
Jeen Da Ehsaas is released under the label of Goyal Music.
Whats the playtime (duration) of Jeen Da Ehsaas song ?
Playtime of song Jeen Da Ehsaas is 06:10 minute.
How can I download Jeen Da Ehsaas song ?
You can download Jeen Da Ehsaas song via click above download links.