Jeeja Saali Jigar, Gurlez Akhtar Mp3 Song Download
Get This Song
Play Online
Share This Song
Jeeja Saali Song Lyrics
Desi Crew
Desi Crew
Desi Crew
Desi Crew
ਖੁਸ਼ੀ ਦਾ ਮਾਹੌਲ ਥਾਪੀ ਮਾਰ ਜੀਜੇਆ
ਝੱਲਦੀ -ਆਂ ਲੱਤਾਂ ਕਿੰਨਾ ਭਾਲ ਜੀਜੇਆਂ
ਖੁਸ਼ੀ ਦਾ ਮਾਹੌਲ ਥਾਪੀ ਮਾਰ ਜੀਜੇਆ
ਝੱਲਦੀ -ਆਂ ਲੱਤਾਂ ਕਿੰਨਾ ਭਾਲ ਜੀਜੇਆਂ
ਗੁੱਪਾਂ ਤੇ ਸੀਰਾਂ ਚ ਮੁੱਛਾਂ ਫਿਰਰੇ ਚੜਦਾ
ਗੁੱਪਾਂ ਤੇ ਸੀਰਾਂ ਚ ਮੁੱਛਾਂ ਫਿਰਰੇ ਚੜਦਾ
ਠੱਸ ਨਾ ਪਟਾਖਾ ਹੋ ਜਾਵੇ ਦਿਵਾਲੀ ਤੇ
ਦੇਖੀ ਤੇਰਾ ਮੁੱਕ ਜੇ ਨਾ Cash ਜੀਜੇਆ
ਮੁੱਕਣੇ ਨੀ ਗਿੱਧੇ ਚ ਸਟੈਪ ਸਾਲੀ ਦੇ
ਦੇਖੀ ਤੇਰਾ ਮੁੱਕ ਜੇ ਨਾ Cash ਜੀਜੇਆ
ਮੁੱਕਣੇ ਨੀ ਗਿੱਧੇ ਚ ਸਟੈਪ ਸਾਲੀ ਦੇ
ਓ ਚਲਦੇ ਟਰਾਲੇ ਕਿੱਲੇ 60 ਸਾਲੀਏ
ਤੀਨ Ford ਮੋਟਰ-ਆਂ ਨੇ 8 ਸਾਲੀਏ
ਚਲਦੇ ਟਰਾਲੇ ਕਿੱਲੇ 60 ਸਾਲੀਏ
ਤੀਨ Ford ਮੋਟਰ-ਆਂ ਨੇ 8 ਸਾਲੀਏ
ਹੋ ਬਾਠ ਆ ਵਾਲਾ ਬਾਠ ਜੀਤ ਜਾਊ ਭੰਨ ਕੇ
ਹੋ ਬਾਠ ਆ ਵਾਲਾ ਬਾਠ ਜੀਤ ਜਾਊ ਭੰਨ ਕੇ
ਐੱਡ -ਦਾ ਏ ਫ਼ਿਲਮ-ਆਂ ਦੇ ਸੀਨ ਵਾਂਗੂ ਨੀ
ਓ ਹਟੁ ਤੈਨੂੰ ਗਿੱਧੇ ਚ ਥਕਾ ਕੇ ਸਾਲੀਏ
ਜੀਜਾ ਨੋਟ ਵਾਰਦੈ ਮਸ਼ੀਨ ਵਾਂਗੂ ਨੀ
ਓ ਹਟੁ ਤੈਨੂੰ ਗਿੱਧੇ ਚ ਥਕਾ ਕੇ ਸਾਲੀਏ
ਜੱਟ ਨੋਟ ਵਾਰਦੈ ਮਸ਼ੀਨ ਵਾਂਗੂ ਨੀ
Target ਤੈਨੂੰ ਮੈਂ ਹਾਰਾਉਂ ਦਾ ਬਣਾ ਲਿਆ
ਮੂਡ ਸਾਰੀ ਰਾਤ ਗਿੱਧਾ ਪਾਉਣ ਦਾ ਬਣਾ ਲਿਆ
ਵੇ Target ਤੈਨੂੰ ਮੈਂ ਹਾਰਾਉਂ ਦਾ ਬਣਾ ਲਿਆ
ਮੂਡ ਸਾਰੀ ਰਾਤ ਗਿੱਧਾ ਪਾਉਣ ਦਾ ਬਣਾ ਲਿਆ
ਜਿਹੜੇ ਹਿਸਾਬ ਨਾਲ ਤੈਨੂੰ ਦਾਰੂ ਹਿੱਟ ਕਰੇਗੀ
ਲੱਗਦਾ ਤੂੰ ਮਨ ਜਿਵੇਂ ਸੌਂ ਦਾ ਬਣਾ ਲਿਆ
Morning ਸ਼ੁਕਰ ਮਨਾਈ ਰੱਬ ਦਾ
Morning ਸ਼ੁਕਰ ਮਨਾਈ ਰੱਬ ਦਾ
ਜੀਜਾ ਹੱਥ ਹਰੇਆ ਏ ਭਾਗੋ ਵਾਲੀ ਤੇ
ਦੇਖੀ ਤੇਰਾ ਮੁੱਕ ਜੇ ਨਾ Cash ਜੀਜੇਆ
ਮੁੱਕਣੇ ਨੀ ਗਿੱਧੇ ਚ ਸਟੈਪ ਸਾਲੀ ਦੇ
ਦੇਖੀ ਤੇਰਾ ਮੁੱਕ ਜੇ ਨਾ Cash ਜੀਜੇਆ
ਮੁੱਕਣੇ ਨੀ ਗਿੱਧੇ ਚ ਸਟੈਪ ਸਾਲੀ ਦੇ
ਕਾਰੋਬਾਰ ਕਰਦੇ ਆਂ ਅਣਖਾਂ ਪੁਗਾਉਂ ਦਾ
ਲੈਣਾ ਕੀ ਤੂੰ ਹੱਟ ਉੱਤੇ ਘੁੰਮ ਕੇ ਦਿਖਾਉਂ ਦਾ
ਕਾਰੋਬਾਰ ਕਰਦੇ ਆਂ ਅਣਖਾਂ ਪੁਗਾਉਂ ਦਾ
ਲੈਣਾ ਕੀ ਤੂੰ ਹੱਟ ਉੱਤੇ ਘੁੰਮ ਕੇ ਦਿਖਾਉਂ ਦਾ
ਸ਼ੌਂਖ ਦੇ ਕਬੂਤਰ ਉਡਾਈ ਜਾਨਵਾ ਸਾਲੀਏ
ਚਸਤਾ ਜੱਟਾਂ ਨੂੰ ਖਰਚੀਲੇ ਅਖਵਾਉਂ ਦਾ
ਮਿੱਤ੍ਰਾਂ ਤੇ ਤੌਰ ਵੀ ਪ੍ਰਾਉਡ ਕਰਦੀ
ਮਿੱਤ੍ਰਾਂ ਤੇ ਤੌਰ ਵੀ ਪ੍ਰਾਉਡ ਕਰਦੀ
ਦੱਸ ਕਿਹੜਾ ਫੱਬਦੇ ਸ਼ਕੀਨ ਵਾਂਗੂ ਨੀ
ਓ ਹਟੁ ਤੈਨੂੰ ਗਿੱਧੇ ਚ ਥਕਾ ਕੇ ਸਾਲੀਏ
ਜੀਜਾ ਨੋਟ ਵਾਰਦੈ ਮਸ਼ੀਨ ਵਾਂਗੂ ਨੀ
ਓ ਹਟੁ ਤੈਨੂੰ ਗਿੱਧੇ ਚ ਥਕਾ ਕੇ ਸਾਲੀਏ
ਜੱਟ ਨੋਟ ਵਾਰਦੈ ਮਸ਼ੀਨ ਵਾਂਗੂ ਨੀ
ਬੈਜੇ ਨਾ ਕੰਜੂਸ ਵਾਲੀ ਐੱਲ ਅੱਜ ਰਾਤ ਨੂੰ ਮੁੱਕਣੀ ਦਲੇਰੀ ਤੇ ਗੱਲ ਅੱਜ ਰਾਤ ਨੂੰ
ਵੇ ਬੈਜੇ ਨਾ ਕੰਜੂਸ ਵਾਲੀ ਐੱਲ ਅੱਜ ਰਾਤ ਨੂੰ ਮੁੱਕਣੀ ਦਲੇਰੀ ਤੇ ਗੱਲ ਅੱਜ ਰਾਤ ਨੂੰ
ਚੱਕਦਾ ਆ ਸੀਲ ਜਿਹੜਾ ਟਾਟਾ ਖਾਨਦਾਨ ਦੀ
Dj ਤੇ ਹਰੋਣਾ ਓਹੀ ਮੱਲ ਅੱਜ ਰਾਤ ਨੂੰ ਹੋਜੇ ਕਿੱਦਾਂ ਬੰਦ ਤੂੰ ਮਾਹੌਲ ਭਾਲਦਾ ਹੋਜੇ ਕਿੱਦਾਂ ਬੰਦ ਤੂੰ ਮਾਹੌਲ ਭਾਲਦਾ
ਜਾਨ ਜਾਨ Fire ਕੱਢਦਾ ਦੁਨਾਲੀ ਦੇ
ਦੇਖੀ ਤੇਰਾ ਮੁੱਕ ਜੇ ਨਾ Cash ਜੀਜੇਆ
ਮੁੱਕਣੇ ਨੀ ਗਿੱਧੇ ਚ ਸਟੈਪ ਸਾਲੀ ਦੇ
ਦੇਖੀ ਤੇਰਾ ਮੁੱਕ ਜੇ ਨਾ Cash ਜੀਜੇਆ
ਮੁੱਕਣੇ ਨੀ ਗਿੱਧੇ ਚ ਸਟੈਪ ਸਾਲੀ ਦੇ
ਓ ਟਕੁਆ ਚਲੌਂਦਾ ਚਮਕਿਲਲਾ Ringtone ਤੇ ਅਸਲਾ ਮੰਗੋਣਾ ਸੀ ਜਿਓੰਦਾ Amazon ਤੇ
ਅਸਲਾ ਮੰਗੋਣਾ ਸੀ ਜਿਓੰਦਾ Amazon ਤੇ
ਚਲਦਾ ਵਿਨਾਸ ਬਿੱਲੋ ਫਿਨੇ ਪੱਕੇ ਤੇਰੇ ਯਾਰ ਦਾ ਨੋਟ ਦਾ ਮੰਗਾਲੁ ਛੋਟਾ ਹਾਥੀ ਇਕ ਫੋਨ ਤੇ
ਆਨ ਲੱਗੇ ਗੁਤੀਆਂ Fly ਹੁਣੀਆਂ ਆਨ ਲੱਗੇ ਗੁਤੀਆਂ Fly ਹੁਣੀਆਂ
500 ਖੜਕਦਾ ਟੀਨ ਵਾਂਗੂ ਨੀ
ਓ ਹਟੁ ਤੈਨੂੰ ਗਿੱਧੇ ਚ ਥਕਾ ਕੇ ਸਾਲੀਏ
ਜੀਜਾ ਨੋਟ ਵਾਰਦੈ ਮਸ਼ੀਨ ਵਾਂਗੂ ਨੀ
ਓ ਹਟੁ ਤੈਨੂੰ ਗਿੱਧੇ ਚ ਥਕਾ ਕੇ ਸਾਲੀਏ
ਜੱਟ ਨੋਟ ਵਾਰਦੈ ਮਸ਼ੀਨ ਵਾਂਗੂ ਨੀ
You May Also Like
» Saade Bare [Watan Sahi] » SYL [Sidhu Moose Wala] » Pair Gulabi [Afreen] » Bebe Bapu Kaim Rakhi [Jelly] » Fuel [Sunny Randhawa] » Pasand [Aagaaz] » Balle Balle [Mani Longia] » Sarpanchi [Baaz Sran, Gurlez Akhtar]FAQs for Jeeja Saali
Who is singer of Jeeja Saali song ?
Singer of Jigar, Gurlez Akhtar.
Who is writer of Jeeja Saali song ?
Narinder Batth wrote this Song.
Who is the music director of Jeeja Saali song ?
Jeeja Saali is Tuned by Desi Crew.
Which label release Jeeja Saali song ?
Jeeja Saali is released under the label of I Studios.
Whats the playtime (duration) of Jeeja Saali song ?
Playtime of song Jeeja Saali is 04:23 minute.
How can I download Jeeja Saali song ?
You can download Jeeja Saali song via click above download links.