Jee Sohneya Sajjan Adeeb Mp3 Song Download
Get This Song
Play Online
Share This Song
Jee Sohneya Song Lyrics
ਤੇਰੀ ਬੇਬੇ ਨੇ ਸੀ ਪਾਣੀ ਸਿਰੋਂ ਵਾਰਿਆ
ਆਪਣੀ ਹੀ ਧੀ ਮੰਨਕੇ, ਧੀ ਮੰਨਕੇ
ਸਿੱਖੀ ਪੱਕਿਆਂ ਤੋਂ ਘਰ ਕਿਵੇਂ ਸਾਂਭਣਾ
ਵੇ ਆਈ ਗੱਲ ਪੱਲੇ ਬੰਨਕੇ
ਮੈਨੂੰ ਆਪਣੇਆਂ ਨਾਲੋਂ ਵੱਧ ਲੱਗਦੇ
ਆਪਣਿਆਂ ਨਾਲੋਂ ਵੱਧ ਲੱਗਦੇ
ਵੇ ਟੱਬਰ ਦੇ ਜੀ ਸੋਹਣਿਆ
ਵੇ ਮੈਂ ਕਰਮਾ ਵਾਲੀ ਤੂੰ ਸਾਂਭ ਰੱਖ ਲੈ
ਤੇ ਜੁਗ ਜੁਗ ਜੀ ਸੋਹਣਿਆ
ਗੱਲ ਗੱਲ 'ਤੇ ਮੇਰੇ 'ਤੇ ਜਾਨ ਵਾਰਦੇ
ਵੇ ਇਹ ਤੋਂ ਸੋਹਣਾ ਕੀ ਸੋਹਣਿਆ (ਵੇ ਇਹ ਤੋਂ ਸੋਹਣਾ ਕੀ ਸੋਹਣਿਆ)
ਮੈਨੂੰ ਰੱਖਿਆ ਤੂੰ ਵਾਂਗ ਸ਼ਹਿਜਾਦੀਆਂ
ਜਦੋਂ ਤੁਰਾਂ ਤਾਂ ਵਿਸ੍ਹਾਂਵੇਂ ਪੈਰ ਥੱਲੀਆਂ
ਮੇਰੇ ਹੱਸਿਆਂ ਦੇ ਬਾਗ਼ ਹਰੇ ਰੱਖਦੇ
ਤੇ ਦਿੰਦਾ ਨਹੀਂ ਸੁੱਖਣ ਕਲੀਆਂ
ਮੇਰੀ ਚੁੰਣੀਆਂ ਦੇ ਪੱਕੇ ਰੰਗ ਵਰਗਾ
ਜੰਮਾ ਭੋਲਾ ਏ ਤੂੰ ਮੇਰੀ ਸੰਗ ਵਰਗਾ
ਰੱਖੇ ਸਾਰੇਆਂ ਲਈ ਹਮਦਰਦੀ
ਦਿਲ ਤੇਰਾ ਵੇ ਸੋਨੇ ਦੀ ਵਾਂਗ ਵਰਗਾ
ਮੈਨੂੰ ਬੱਚਿਆਂ ਜਿਹੀ ਨੂੰ ਖੁਸ਼ ਰੱਖਦਾ
ਮੈਨੂੰ ਬੱਚਿਆਂ ਜਿਹੀ ਨੂੰ ਖੁਸ਼ ਰੱਖਦਾ
ਲਵਾ ਕੇ ਰੱਖੇ ਜੀ ਸੋਹਣਿਆ
ਵੇ ਮੈਂ ਕਰਮਾ ਵਾਲੀ ਤੂੰ ਸਾਂਭ ਰੱਖ ਲੈ
ਤੇ ਜੁਗ ਜੁਗ ਜੀ ਸੋਹਣਿਆ
ਗੱਲ ਗੱਲ 'ਤੇ ਮੇਰੇ 'ਤੇ ਜਾਨ ਵਾਰਦੇ
ਵੇ ਇਹ ਤੋਂ ਸੋਹਣਾ ਕੀ ਸੋਹਣਿਆ (ਵੇ ਇਹ ਤੋਂ ਸੋਹਣਾ ਕੀ ਸੋਹਣਿਆ)
ਦਿਲ ਕੱਢ ਲੈਣਾ ਮੇਰਾ ਰਗ ਭਰਕੇ
ਜੋ ਤੂੰ ਮੂੰਹ ਦੀ ਤੱਕਣੀ ਨਾਲ ਮੈਨੂੰ ਤੱਕਦੇ
ਮੈਨੂੰ ਕੁੜੀਆਂ ਨੇ ਬੜੀ ਵਾਰੀ ਆਖਿਆ
ਤੂੰ ਮੇਰੇ ਨਾਲ ਬੜਾ ਜਚਦੇ, ਬੜਾ ਜਚਦੇ
ਪਿਆਰ ਤੇਰਾ ਵੇ ਦਿੰਦਾ ਏ ਮੈਨੂੰ ਸਿੱਖਣਾ
ਦੱਸ ਹੋਰ ਮੈਨੂੰ ਕਿੰਨਾ ਤੂੰ ਜਿੱਤਣਾ
ਸਾਡੇ ਇਸ਼ਕ ਦੀ ਡਾਇਰੀ ਫੁੱਲ ਭਰ ਗਈ
Gill Ronny ਹੋਰ ਕਿੰਨਾ ਕੁ ਤੂੰ ਲਿਖਣਾ
ਰੱਬ ਕਰੇ ਜੰਮਾ ਹੋਵੇ ਤੇਰੇ ਵਰਗੀ
ਰੱਬ ਕਰੇ ਜੰਮਾ ਹੋਵੇ ਤੇਰੇ ਵਰਗੀ
ਵੇ ਸਾਡੀ ਨਿੱਕੀ ਧੀ ਸੋਹਣਿਆ
ਵੇ ਮੈਂ ਕਰਮਾ ਵਾਲੀ ਤੂੰ ਸਾਂਭ ਰੱਖ ਲੈ
ਤੇ ਜੁਗ ਜੁਗ ਜੀ ਸੋਹਣਿਆ
ਗੱਲ ਗੱਲ 'ਤੇ ਮੇਰੇ 'ਤੇ ਜਾਨ ਵਾਰਦੇ
ਵੇ ਇਹ ਤੋਂ ਸੋਹਣਾ ਕੀ ਸੋਹਣਿਆ (ਵੇ ਇਹ ਤੋਂ ਸੋਹਣਾ ਕੀ ਸੋਹਣਿਆ)
You May Also Like
» Negative [Singga] » Ain Na Laggey [Satinder Sartaaj] » Brawl [Deepak Dhillon] » Pre Algorithm [Yuvraj Tung] » Mere Mithdeya [Ammy Virk] » Barkat Kaur [Gagan Sarao] » Look Out [Jxggi] » Ek Tara Vajda [Jasbir Jassi]FAQs for Jee Sohneya
Who is singer of Jee Sohneya song ?
Singer of Sajjan Adeeb.
Who is writer of Jee Sohneya song ?
Roni Ajnali, Gill Machhrai wrote this Song.
Who is the music director of Jee Sohneya song ?
Jee Sohneya is Tuned by Dilmaan.
Which label release Jee Sohneya song ?
Jee Sohneya is released under the label of Jass Records.
Whats the playtime (duration) of Jee Sohneya song ?
Playtime of song Jee Sohneya is 02:58 minute.
How can I download Jee Sohneya song ?
You can download Jee Sohneya song via click above download links.