Je Tu Naa Siddharth Mohan Mp3 Song Download
Get This Song
Play Online
Share This Song
Je Tu Naa Song Lyrics
ਜੇ ਤੂੰ ਨਾ ਫ਼ੜਦਾ ਬਾਹ, ਅਸਾਂ ਰੁਲ ਜਾਣਾ ਸੀ
ਜੇ ਤੂੰ ਨਾ ਫ਼ੜਦਾ ਬਾਹ, ਅਸਾਂ ਰੁਲ ਜਾਣਾ ਸੀ
ਸਾਨੂ ਕੀਤੇ ਨਾ ਲੱਬਦੀ ਥਾਂ, ਅਸਾਂ ਰੁਲ ਜਾਣਾ ਸੀ
ਜੇ ਤੂੰ ਨਾ ਫ਼ੜਦਾ ਬਾਹ, ਅਸਾਂ ਰੁਲ ਜਾਣਾ ਸੀ
ਸਾਨੂ ਕੀਤੇ ਨਾ ਲੱਬਦੀ ਥਾਂ, ਅਸਾਂ ਰੁਲ ਜਾਣਾ ਸੀ
ਅਸੀਂ ਪੱਤਿਆਂ ਵਾਂਗੂ ਦਰ ਦਰ ਧੱਕੇ ਖਾਣੇ ਸੀ
ਗੱਲ ਗੱਲ ਵਿਚ ਅੱਖੀਆਂ ਵਿਚ ਹੰਜੂ ਆਨੇ ਸੀ
ਤੁਸੀਂ ਫੜਦੇ ਨਾ ਦਾਮਨ
ਤੁਸੀਂ ਫੜਦੇ ਨਾ ਦਾਮਨ, ਅਸਾਂ ਰੁਲ ਜਾਣਾ ਸੀ
ਸਾਨੂ ਕੀਤੇ ਨਾ ਲੱਬਦੀ ਥਾਂ, ਅਸਾਂ ਰੁਲ ਜਾਣਾ ਸੀ
ਜੇ ਤੂੰ ਨਾ ਫ਼ੜਦਾ ਬਾਹ, ਅਸਾਂ ਰੁਲ ਜਾਣਾ ਸੀ
ਸਾਨੂ ਕੀਤੇ ਨਾ ਲੱਬਦੀ ਥਾਂ, ਅਸਾਂ ਰੁਲ ਜਾਣਾ ਸੀ
ਨਾ ਹੱਸਦੀ ਖੇਡ ਦੀ ਹੁੰਦੀ ਜ਼ਿੰਦਗਾਨੀ ਸੀ
ਇਸ ਜੀਵਨ ਦੀ ਕੁਜ ਹੋਰ ਹੋਣੀ ਕਹਾਣੀ ਸੀ
ਤੁਸੀਂ ਦੇਂਦੇ ਨਾ ਖੁਸ਼ੀਆਂ
ਤੁਸੀਂ ਦੇਂਦੇ ਨਾ ਖੁਸ਼ੀਆਂ, ਅਸਾਂ ਰੁਲ ਜਾਣਾ ਸੀ
ਸਾਨੂ ਕੀਤੇ ਨਾ ਲੱਬਦੀ ਥਾਂ, ਅਸਾਂ ਰੁਲ ਜਾਣਾ ਸੀ
ਜੇ ਤੂੰ ਨਾ ਫ਼ੜਦਾ ਬਾਹ, ਅਸਾਂ ਰੁਲ ਜਾਣਾ ਸੀ
ਸਾਨੂ ਕੀਤੇ ਨਾ ਲੱਬਦੀ ਥਾਂ, ਅਸਾਂ ਰੁਲ ਜਾਣਾ ਸੀ
ਭਾਵੇਂ ਕੀਨੀਆ ਹੋਣ ਜ਼ਬਾਨਾ ਤੇ ਗੁਣ ਨਹੀ ਗਾ ਸਕਦੀ
ਮੇਰੇ ਸਤਿਗੁਰੂ ਤੁਹਾਡਾ ਕਾਰਜ਼ ਨਹੀਂ ਚੁੱਕਾ ਸਕਦੇ
ਤੁਸੀਂ ਕਰਦੇ ਨਾ ਕਿਰਪਾ
ਤੁਸੀਂ ਕਰਦੇ ਨਾ ਕਿਰਪਾ, ਅਸਾਂ ਰੁਲ ਜਾਣਾ ਸੀ
ਸਾਨੂ ਕੀਤੇ ਨਾ ਲੱਬਦੀ ਥਾਂ, ਅਸਾਂ ਰੁਲ ਜਾਣਾ ਸੀ
ਤੁਸੀਂ ਕਰਦੇ ਨਾ ਕਿਰਪਾ, ਅਸਾਂ ਰੁਲ ਜਾਣਾ ਸੀ
ਸਾਨੂ ਕੀਤੇ ਨਾ ਲੱਬਦੀ ਥਾਂ, ਅਸਾਂ ਰੁਲ ਜਾਣਾ ਸੀ
ਅਸਾਂ ਰੁਲ ਜਾਣਾ ਸੀ, ਅਸਾਂ ਮਰ ਜਾਣਾ ਸੀ
You May Also Like
» Moko Kaha Dhunde [Siddharth Mohan] » Rang Ishq Da [Siddharth Mohan] » Saanwarey [Siddharth Mohan] » Meherma [Siddharth Mohan] » Chaap Tilak [Siddharth Mohan] » Yaad Aarahe Ho [Siddharth Mohan]FAQs for Je Tu Naa
Who is singer of Je Tu Naa song ?
Singer of Siddharth Mohan.
Who is writer of Je Tu Naa song ?
Janak Sharmila wrote this Song.
Who is the music director of Je Tu Naa song ?
Je Tu Naa is Tuned by Jatinder Shah.
Which label release Je Tu Naa song ?
Je Tu Naa is released under the label of Speed Records India.
Whats the playtime (duration) of Je Tu Naa song ?
Playtime of song Je Tu Naa is 05:47 minute.
How can I download Je Tu Naa song ?
You can download Je Tu Naa song via click above download links.