DjPunjab.Com.Se

Jawani Sabba Mp3 Song Download

Jawani
Jawani Mp3 Download Sabba
Title : Jawani
Singer : Sabba ,
Lyric : Sabba
Music : MEAVIN
Label : Speed Records
Category : Punjabi Songs
Duration : 03:18
Released : 10, Mar 2026
Description: Jawani Sabba Mp3 Song Download from Jawani Album, Jawani Song Sung by Sabba, This Latest Song Music composed By MEAVIN and Lyrics written by Sabba, Jawani Song Ringtone Download. Download Jawani Sabba mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [3.13 mb]

Play Online

Cover
Jawani Sabba
0:00
0:00

Share This Song

Jawani Song Lyrics

Deep Sra
Deep Jandu ਹਾਹਾਹਾ
ਆ ਗਿਆ ਨੀਂ ਓਹੀ ਬਿੱਲੋ Time

ਓਹ ਰੌਲੇਆਂ ਦੇ ਰੈਲੀਆਂ ਦੇ
ਕੱਦੇ ਫ਼ੋਨ ਵੈਲੀਆਂ ਦੇ
Kick ਕੁੜੇ ਨਾਗਣੀ ਦੀ ਹੋਇ ਹੋਇ ਐ
ਓਹ ਬਹਿਜਾ ਬਹਿਜਾ ਹੁੰਦੀ ਬਿੱਲੋ
ਖੈਜਾ ਖੈਜਾ ਹੁੰਦੀ ਬਿੱਲੋ
ਸਹਿਜੇ ਸਹਿਜੇ ਚਲਦਾ ਤਾਂ ਕੋਈ ਕੋਈ ਐ
ਓਹ ਕਿੱਥੇ ਰੁਕਦੇ ਨੇ ਟੋਲ ਤੇ
ਸਿਰ ਚੜ ਬੋਲ ਦੇ
ਚੜ੍ਹਦੀ ਜਿਵੇਂ ਬ੍ਰਾਂਡੀ ਨੀਂ
ਜਾਂਦੀ ਨੀਂ ਕੁੜੇ ਜਾਂਦੀ ਨੀਂ
ਇਹਨਾਂ ਜੱਟਾਂ ਤੋਂ ਜਵਾਨੀ ਕੁੜੇ ਜਾਂਦੀ ਨੀਂ
ਜਾਂਦੀ ਨੀਂ ਹੱਲੇ ਜਾਂਦੀ ਨੀਂ
ਇਹਨਾਂ ਜੱਟਾਂ ਤੋਂ ਜਵਾਨੀ ਕੁੜੇ ਜਾਂਦੀ ਨੀਂ
ਹਾਏ ਨੀਂ Red ਸਾਬਾ
ਹਾਏ ਨੀਂ Red ਬੱਤੀਆਂ ਨੀਂ
ਪਿਛੇ ਪਿਛੇ ਰੱਖੀਆਂ ਨੀਂ
ਨੀਂ ਪੱਕੇ ਪੈਰੀ ਚੱਲਦੇ ਨੇ
ਗੱਲਾਂ ਕਿੱਥੇ ਕੱਚੀਆਂ ਨੀਂ
ਵਹੁਟੀ ਵਾਂਗੂ ਸੱਜਣ
ਜੱਟਾਂ ਦੀਆਂ ਗੱਡੀਆਂ
ਨੀਂ ਪਿੰਡ ਜਾ ਜਾ ਦੱਸਦੀ
ਮੰਡੀਰ ਟੌਰਾਂ ਕੱਢਿਆਨ ਨੀਂ
ਮੋਟਰ ਤੇ ਪੈਗ ਲੱਗਣੇ ਨੀਂ
ਪਰ ਗਹਿਦੇ ਗੁਹੜੇ ਲੱਗਣੇ ਮੋਹਾਲੀ
ਨੀਂ ਅੱਖਾਂ ਵਿਚ ਪਾਉਣਾ ਕਹਿੰਦੀਆਂ ਨੀਂ
ਜਿਹੜੇ ਡੱਬਾਨ ਵਿਚ ਪਾਉਂਦੇ 45
ਓਹ ਜੀਪ ’ਆਂ ਜੋਣਗੇ ਦਾਰਾ ਨੇ ਨੀਂ
ਪੈਰਾਂ ਥੱਲੇ ਥਾਰ ’ਆਂ ਨੇ
ਨੱਪੇ ਕਿੰਨੇ ਯਾਰਾਂ ਨੇ ਨੀਂ
ਕਿੱਥੇ ਤੱਕ ਮਾਰਾ ਨੇ
ਪਿੱਤਲ ਨਾਲ ਕਰੀ ਪਈ ਆ ਚਾਂਦੀ ਨੀਂ
ਜਾਂਦੀ ਨੀਂ ਕੁੜੇ ਜਾਂਦੀ ਨੀਂ
ਇਹਨਾਂ ਜੱਟਾਂ ਤੋਂ ਜਵਾਨੀ ਕੁੜੇ ਜਾਂਦੀ ਨੀਂ
ਜਾਂਦੀ ਨੀਂ ਹੱਲੇ ਜਾਂਦੀ ਨੀਂ
ਇਹਨਾਂ ਜੱਟਾਂ ਤੋਂ ਜਵਾਨੀ ਕੁੜੇ ਜਾਂਦੀ ਨੀਂ

Deep Jandu

ਓਹ ਖੜ ਕੇ ਤਾਂ ਦੇਖ
ਕਹਿੰਦਾ ਇੱਕੋ ਹੀ ਤੱਕ ਨੀਂ
ਕਿੱਲੇ 90 ਲੱਗਦੇ ਆ ਦੂਜੇ ਪਿੰਡ ਤਕ ਨੀਂ
ਓਹ ਜੱਟਾਂ ਦੇ ਤਾਣਾ
ਖੂਨ ਵਿਚ ਲਿਖਿਆਨ ਨੇ ਅੱਡੀਆਂ
ਮੁੱਛਾਂ ਰਹਿਣ ਖਾਦੀਆਂ
ਤੇ ਅੱਖਾਂ ਰਹਿਣ ਚੜ੍ਹਿਆਂ
ਜੋ ਹੰਡ ਫੜ ਚਾਦੇ
ਥੱਲੇ ਲਾਉਣੇ ਵੀ ਆਉਂਦੇ ਆ
ਰੁਲੇ ਆਂਟੀ ਦੇ ਬਣਾਏ
ਸਾਨੂੰ ਢਾਉਣੇ ਵੀ ਆਉਂਦੇ ਆ
ਇਹ ਨਾ ਸੋਚੀ ਜੰਡੂ ਕੱਲੇ ਗੀਤ ਗਾਉਂਦਾ ਆ ਨੀਂ
ਮੈਨੂੰ ਚੰਗੀ ਤਰਾਹ
ਬੰਦੇ ਖੜਕਾਉਣੇ ਵੀ ਆਉਂਦੇ ਆ

ਓਹ ਅੱਸੀ ਹੋਓਦੋਂ ਬਾਹਰ
ਬੰਦਿਆਂ ਨੂ ਮੱਤ ਨੀਂ ਦਿੰਦੇ ਨੀਂ
ਹੋ ਜੱਟ ਕਿਸੇ ਨੂ ਵੀ ਹੁਣ
ਕਦੇ ਸ਼ੱਕ ਨੀ ਦਿੰਦੇ ਨੀਂ
ਗੱਫੇ ਭਰ ਭਰ ਸੁੱਟਾਂ
ਪਰ ਹੱਕ ਨੀਂ ਦਿੰਦੇ ਨੀਂ
ਵੈਈ ਬਦਲੇ ਲੈਂਦੇ ਆ ਅੱਸੀ F*ck ਨੀਂ ਦਿੰਦੇ
ਓਹ ਮੋਟਰ ਤੇ ਹੁੰਦੇ ਨੇ ਨੀਂ
ਅਖਾਡਿਆਂ ਚ ਹੁੰਦੇ ਨੇ
ਲੋੜ ਚ ਵੀ ਹੁੰਦੇ
ਲਲਕਾਰੇਆਂ ਚ ਹੁੰਦੇ ਨੇ
ਜਿੱਤ ਕੇ ਵੀ ਖੜੇ ਬਿੱਲੋ
ਹਾਰਿਆਂ ਚ ਹੁੰਦੇ ਨੇ
ਨੀਂ ਸਾਡੇ ਜਹੇ ਦਿਲ ਕਿੱਥੇ
ਸਾਰਿਆਂ ਚ ਹੁੰਦੇ ਨੇ
ਓਹ ਪੀਣ ਲੱਗੇ ਮਿੰਨਦੇ ਨੀਂ
ਧੌਣ ਲੱਗੇ ਗਿਣਦੇ ਨੀਂ
ਗੇਜਿਆਨ ਚ ਹੁੰਦੇ ਕੁੜੇ
ਖਾਤੇਆਂ ਚ ਛਿੰਦੇ ਨੀਂ
ਜਿੰਦ ਜਿੰਦ ਹੁੰਦੀ ਨਾਲੇ ਹਾਂਜੀ ਨੀਂ
ਜਾਂਦੀ ਨੀਂ ਕੁੜੇ ਜਾਂਦੀ ਨੀਂ
ਇਹਨਾਂ ਜੱਟਾਂ ਤੋਂ ਜਵਾਨੀ ਕੁੜੇ ਜਾਂਦੀ ਨੀਂ
ਜਾਂਦੀ ਨੀਂ ਹੱਲੇ ਜਾਂਦੀ ਨੀਂ
ਇਹਨਾਂ ਜੱਟਾਂ ਤੋਂ ਜਵਾਨੀ ਕੁੜੇ ਜਾਣਦਾ ਨੀਂ
ਆ ਗਿਆ ਨੀਂ ਓਹੀ ਬਿੱਲੋ Time
Deep Sra ਸਾਬਾ
Deep Jandu ਹਾਹਾਹ

You May Also Like

» Online [Himmat Sandhu] » Pistol [Jass Bajwa] » Sach De Pujari [Simiran Kaur Dhadli] » Kurbani [Mankirt Aulakh] » Gabhru Di Feem [Vicky] » Shadd Ti Aashqui [Mankirt Aulakh] » Paper Hearts [Harnoor] » Life Jatt Di [Nawab]

FAQs for Jawani

Who is singer of Jawani song ?

Singer of Sabba.

Who is writer of Jawani song ?

Sabba wrote this Song.

Who is the music director of Jawani song ?

Jawani is Tuned by MEAVIN.

Which label release Jawani song ?

Jawani is released under the label of Speed Records.

Whats the playtime (duration) of Jawani song ?

Playtime of song Jawani is 03:18 minute.

How can I download Jawani song ?

You can download Jawani song via click above download links.

Google Tags :

Jawani mp3 song , Jawani mp3 song download , Jawani song download , Jawani Sabba mp3 song , Jawani Prem Dhillon mp3 song download , Jawani Sabba song download, Jawani Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer