Jawani Nimaan Sidhu Mp3 Song Download
Get This Song
Play Online
Share This Song
Jawani Song Lyrics
Diamond
ਨੀ Lv ਦੇ Shade ਰੱਖਾ ਬਿੱਲੋ Forehead
ਬਾਹਲੇ ਇਲਜ਼ਾਮ ਅੱਖ ਮਿਤਰਾਂ ਦੀ Red
ਘੋੜੇ ਮੁਸਤਾਂਗੀ ਖੜੇ ਫਾਰਮਾ ਚ ਜੱਟੀਏ
ਫੀਮ ਰੰਗੀ ਖੜੀ ਮੁਸਤਾਂਗ ਥੱਲੇ Shed ਦੇ
35-40 ਮਿੰਟ ਲਾਈਏ Ready ਹੋਣ ਨੂੰ
ਮਹਿੰਗਾ ਲੀੜਾ ਲਤਾ ਓਂਦਾ ਬਾਹਰੋਂ ਪੌਣ ਨੂੰ
ਨੀ ਆਈ ਜੱਟਾ ਤੇ ਜਵਾਨੀ
ਜੱਟਾ ਤੇ ਜਵਾਨੀ ਚਰਚੇ ਕਰਾਉਣ ਨੂੰ
ਨੀ ਆਈ ਜੱਟਾ ਤੇ ਜਵਾਨੀ
ਜੱਟਾ ਤੇ ਜਵਾਨੀ ਚਰਚੇ ਕਰਾਉਣ ਨੂੰ
ਨੀ ਆਈ ਜੱਟਾ ਤੇ ਜਵਾਨੀ
ਹੋਜੇ ਮਿਤਰਾਂ ਦਾ ਜੇਡਾ ਕੇਰਾ ਜਾਂਦਾ ਮਿਲਕੇ
ਨੀ ਕੱਢੀ ਟੌਹਰ ਉਤੇ ਅੱਲੜਾਂ ਅੱਖ ਤਿਲਕੇ
ਅੱਖਾਂ ਫਿਰਨ ਲੜਾਉਣ ਨੂੰ ਕੀ ਨਾਰਾਂ ਸਾਡੇ ਨਾਲ
ਬਿਨਾਂ ਐਨਕਾਂ ਤੋ ਗੱਬਰੂ ਨਾ ਬਾਹਰ ਨਿਕਲੇ
ਦੇਈਏ ਵੈਲੀ ਯੂ ਨਾ ਬੰਦੇ ਕੋਈ Unknown ਨੂੰ
ਬੈਠੇ ਮਹਿਫ਼ਿਲ ਚ ਪਾਸੇ ਰੱਖ ਦੇਈਏ ਫੋਨ ਨੂੰ
ਨੀ ਆਈ ਜੱਟਾ ਤੇ ਜਵਾਨੀ
ਜੱਟਾ ਤੇ ਜਵਾਨੀ ਚਰਚੇ ਕਰਾਉਣ ਨੂੰ
ਨੀ ਆਈ ਜੱਟਾ ਤੇ ਜਵਾਨੀ
ਜੱਟਾ ਤੇ ਜਵਾਨੀ ਚਰਚੇ ਕਰਾਉਣ ਨੂੰ
ਨੀ ਆਈ ਜੱਟਾ ਤੇ ਜਵਾਨੀ
ਨੀ ਅਲੜ ਚ ਖੜੀ ਜਾਨ ਜਾਨ ਹੱਸਦੀ
ਟਾਈਮ ਹੈਨੀ ਨਾਰ ਲਈ ਰੈਸੈਂਸ ਦੱਸਦੀ
ਨੀ ਨੈਣ ਜ ਮਲਾਕ ਲੰਘੇ ਭਾਲਦੀ ਏ ਕਿ
ਨੀ ਓੰਦੀ ਅਫਗਾਨ ਤੋ ਲਵਾ ਕੇ ਰੱਖੇ ਜੀ ਨੀ
ਵਾਲ ਜ ਕਰਲੀ ਕਰਕੇ ਨਿਕਲੀ ਝੁਮਕੇ ਪੋੰਦੇ ਕਿਕਲੀ
ਡੱਬ ਨਾਲ ਰੱਖਾ ਕਾਲ ਬਣਕੇ ਜੇਓ Tattoo ਤੇਰੇ ਤਿਤਲੀ
ਨੈਣਾ ਤੇ ਮਸਕਾਰੇ ਲਾਜਮੀ ਕਾਰੇ ਹੋਣਗੇ ਨਾਰੇ
ਤੂੰ ਪਾਉਣੀ ਏ ਖਿੱਚ ਕਾਲਜੇ ਕੱਜਲ ਪਾ ਮੁਟਿਆਰੇ
ਤੇਨੂੰ ਕਿੰਨੇ ਕਿਹਾ ਅੱਖੀਆਂ ਮਲੋਣ ਨੂੰ
ਏਵੇਂ ਕਾਤੋ ਫਿਰਦੀ ਏ ਨੇੜੇ ਹੋਣ ਨੂੰ
ਨੀ ਆਈ ਜੱਟਾ ਤੇ ਜਵਾਨੀ
ਜੱਟਾ ਤੇ ਜਵਾਨੀ ਚਰਚੇ ਕਰਾਉਣ ਨੂੰ
ਨੀ ਆਈ ਜੱਟਾ ਤੇ ਜਵਾਨੀ
ਜੱਟਾ ਤੇ ਜਵਾਨੀ ਚਰਚੇ ਕਰਾਉਣ ਨੂੰ
ਨੀ ਆਈ ਜੱਟਾ ਤੇ ਜਵਾਨੀ
ਕੋਈ ਖੜਿਆ ਨੀ, ਜਿਹਨੇ ਨੇ ਖੇਹ ਕੇ ਵੇਖਿਆ
ਸਾਡੇ ਨਾਲ ਨਜਾਇਜ਼ ਪੰਗਾ ਲੇ ਕੇ ਵੇਖਿਆ
ਪਹਿਲ ਕਰੀ ਦੀ ਨੀ ਦੂਜ ਆਈਏ ਮੋੜ ਕੇ
ਖੇੜਾ ਕਿੰਨਾ ਛਡਾਇਆ ਹੱਥ ਜੋੜ ਜੋੜ ਕੇ
ਲਾਇਆ ਮਿੰਟ ਵੀ ਨੀ ਕੁੜੇ ਕਦੇ ਵੈਰੀ ਧੌਣ ਨੂੰ
ਮੁੰਡੇ ਵੱਧ ਵੱਧ ਪੈਂਦੇ ਪਰਚੇ ਪਵਾਉਣ ਨੂੰ
ਨੀ ਆਈ ਜੱਟਾ ਤੇ ਜਵਾਨੀ
ਜੱਟਾ ਤੇ ਜਵਾਨੀ ਚਰਚੇ ਕਰਾਉਣ ਨੂੰ
ਨੀ ਆਈ ਜੱਟਾ ਤੇ ਜਵਾਨੀ
ਜੱਟਾ ਤੇ ਜਵਾਨੀ ਚਰਚੇ ਕਰਾਉਣ ਨੂੰ
ਨੀ ਆਈ ਜੱਟਾ ਤੇ ਜਵਾਨੀ
You May Also Like
» Jaane Meriye [Akhil] » Taurr Check [Ekam Chanoli] » Shareeka [Tarsem Jassar, Ranjit Bawa] » Bebe Bapu Thode Karke [Amar Sandhu] » Super Star [Parmish Verma, Paradox] » Punjab [Bobby Sandhu] » Eliminator [Shah, Deep Jandu] » Velly Bande [Teji Grewal, Gurlez Akhtar]FAQs for Jawani
Who is singer of Jawani song ?
Singer of Nimaan Sidhu.
Who is writer of Jawani song ?
Nimaan Sidhu wrote this Song.
Who is the music director of Jawani song ?
Jawani is Tuned by Diamond.
Which label release Jawani song ?
Jawani is released under the label of T-Series Apna Punjab.
Whats the playtime (duration) of Jawani song ?
Playtime of song Jawani is 02:34 minute.
How can I download Jawani song ?
You can download Jawani song via click above download links.