Jawani Joro Jor Ravinder Grewal, Raj Brar Mp3 Song Download
Get This Song
Play Online
Share This Song
Jawani Joro Jor Song Lyrics
ਜੇ ਕੋਈ ਕਹੇ ਨਾ ਇਥੇ ਖੜ੍ਹ
ਜੇ ਕੋਈ ਕਹੇ ਦੋ ਆਖ਼ਰ ਪੜ
ਜੇ ਕੋਈ ਕਹੇ ਨਾ ਕਿਸੇ ਨਾਲ ਲੜ
ਜਵਾਨੀ ਮੰਨਦੀ ਨਹੀਂ , ਜਵਾਨੀ ਮੰਨਦੀ ਨਹੀਂ
ਜਵਾਨੀ ਮੰਨਦੀ ਨਹੀਂ , ਜਵਾਨੀ ਮੰਨਦੀ ਨਹੀਂ (ਓਏ ਹੋਏ ਜਵਾਨੀ )
ਨਵੀ ਉਮਰ ਤੇ ਹੁੰਦੀਆਂ ਨੇ ਇਸ਼ਕ ਦੀਆਂ ਬਰਸਾਤਾ
ਇਸ਼ਕ ਦੀਆਂ ਬਰਸਾਤਾ
ਧੁੱਪੇ ਖੜ ਖੜ ਦਿਨ ਲੱਗਦੇ ਨੇ ਜਾਗ ਦਿਆਂ ਦੀਆਂ ਰਾਤਾਂ
ਜਾਗ ਦਿਆਂ ਦੀਆਂ ਰਾਤਾਂ
ਜੇ ਕੋਈ ਨਾ Time ਤਪਾਹ
ਨਾ ਤੂੰ ਗਲੀ ਇਸ਼ਕ ਦੀ ਜਾ
ਤੈਨੂੰ ਕਰ ਦੇਯੋ ਇਸ਼ਕ ਤਬਾਹ
ਜਵਾਨੀ ਮੰਨਦੀ ਨਹੀਂ , ਜਵਾਨੀ ਮੰਨਦੀ ਨਹੀਂ
ਜਵਾਨੀ ਮੰਨਦੀ ਨਹੀਂ , ਜਵਾਨੀ ਮੰਨਦੀ ਨਹੀਂ (ਓਏ ਹੋਏ ਜਵਾਨੀ )
ਟੇਡੀ ਪਾਗ਼ੜੀ ਬੰਨ ਕੇ ਜਦ ਕੋਈ ਆਂ ਮੋੜ ਤੇ ਖੜ੍ਹਦਾ
ਆਂ ਮੋੜ ਤੇ ਖੜ੍ਹਦਾ
ਬਿਨਾਂ ਤੋਰ ਤੋਂ ਚੌਹਾਨ ਅੱਖੀਆਂ ਵਾਲਾ ਪੇਚਾ ਲੜਦਾ
ਵਾਲਾ ਪੇਚਾ ਲੜਦਾ
ਜੇ ਕੋਈ ਕਹੇ ਨਾ ਅੱਗ ਨਾਲ ਖੇਲ
ਮਿੱਤਰਾ ਇਸ਼ਕ ਹੈ ਮਿੱਠੀ ਜੇਲ
ਮਿੱਤਰਾ ਇਸ਼ਕ ਹੈ ਮੀਠੀ ਜੇਲ
ਜਵਾਨੀ ਮੰਨਦੀ ਨਹੀਂ , ਜਵਾਨੀ ਮੰਨਦੀ ਨਹੀਂ
ਜਵਾਨੀ ਮੰਨਦੀ ਨਹੀਂ , ਜਵਾਨੀ ਮੰਨਦੀ ਨਹੀਂ (ਓਏ ਹੋਏ ਜਵਾਨੀ )
ਓਏ ਚੜ੍ਹੀ ਜਵਾਨੀ ਨਹੀਂ ਦੇਖਦੀ ਕੀ ਜਿੱਤਣ ਕੀ ਹਾਰਾ
ਕੀ ਜਿੱਤਣ ਕੀ ਹਾਰਾ
ਲੋੜ ਪਾਵੇ ਤਾ ਫੁੱਲ ਚੁੱਕ ਲੈਂਦੀ ਜੇ ਲੋੜ ਪਾਵੇ ਤਲਵਾਰਾਂ
ਲੋੜ ਪਾਵੇ ਤਲਵਾਰਾਂ
ਜੇ ਕੋਈ ਕਹੇ ਨਾ ਚੁੱਕ ਹਥਿਆਰ
ਜਿਸ ਨਾਲ ਲੜਨਾ ਉਹ ਵੀ ਯਾਰ
ਸਬ ਨੂੰ ਹਰ ਪਲ ਵੰਡੀਏ ਪਿਆਰ
ਜਵਾਨੀ ਮੰਨਦੀ ਨਹੀਂ , ਜਵਾਨੀ ਮੰਨਦੀ ਨਹੀਂ
ਜਵਾਨੀ ਮੰਨਦੀ ਨਹੀਂ , ਜਵਾਨੀ ਮੰਨਦੀ ਨਹੀਂ (ਓਏ ਹੋਏ ਜਵਾਨੀ )
You May Also Like
» Dupehre Kunda La Leya [Ravinder Grewal, Raj Brar] » Pyar Bhulayia Nahi Jana [Ravinder Grewal, Raj Brar] » Kil Ke Patari Vich [Ravinder Grewal, Raj Brar] » Chan De Bahane [Ravinder Grewal, Raj Brar] » Ishq Barandi [Ravinder Grewal, Raj Brar]FAQs for Jawani Joro Jor
Who is singer of Jawani Joro Jor song ?
Singer of Ravinder Grewal, Raj Brar.
Who is writer of Jawani Joro Jor song ?
Memood Puri wrote this Song.
Who is the music director of Jawani Joro Jor song ?
Jawani Joro Jor is Tuned by Ravinder Grewal.
Which label release Jawani Joro Jor song ?
Jawani Joro Jor is released under the label of T-Series.
Whats the playtime (duration) of Jawani Joro Jor song ?
Playtime of song Jawani Joro Jor is 05:28 minute.
How can I download Jawani Joro Jor song ?
You can download Jawani Joro Jor song via click above download links.