Jawab Gold Boy Mp3 Song Download
Get This Song
Play Online
Share This Song
Jawab Song Lyrics
ਅੱਜ ਤਕ ਕਦੇ ਤੈਨੂੰ ਕੁਝ ਪੁੱਛਿਆ ਨੀ
ਪਰ ਅੱਜ ਸਵਾਲ ਤੈਨੂੰ ਮੇਰਾ ਐ
ਤੁਸੀਂ ਖੁਦ ਚਾਨਾਂ ਵਿਚ
ਰਹਿਣਾ ਪਸੰਦ ਕਰਦੇ
ਮੇਰੇ ਪੱਲੇ ਕਿਉਂ ਪਾਇਆ ਹਨੇਰਾ ਐ
ਮੈਨੂੰ ਕਦੋਂ ਕਿਓਂ ਛੱਡਿਆ
ਦਿਲ ਚੋਂ ਕਿਓਂ ਕੱਡਿਆਂ
ਕਿਸੇ ਨੇ ਤੈਨੂੰ ਪੁੱਛਿਆ ਐ ਯਾ ਨਈ
ਜਦੋਂ ਦੀਆਂ ਟੂਟੀਆਂ ਨੇ
ਤੈਨੂੰ ਕੋਈ ਫਰਕ ਪਿਆ ਯਾ ਨੀ
ਜਿਹਦੇ ਨਾਲ ਲਾਈ ਐ
ਓਹਦੇ ਨਾਲ ਦਿਲ ਲੱਗਿਆ ਯਾ ਨੀ
ਜਦੋਂ ਦੀਆਂ ਟੂਟੀਆਂ ਨੇ
ਤੈਨੂੰ ਕੋਈ ਫਰਕ ਪਿਆ ਯਾ ਨੀ
ਜਿਹਦੇ ਨਾਲ ਲਾਈ ਐ
ਓਹਦੇ ਨਾਲ ਦਿਲ ਲੱਗਿਆ ਯਾ ਨੀ
ਓ ਓ ਓ ਓ ਓ
ਓਹਨੂੰ ਵੀ ਵਾਅਦੇ ਕੀਤੇ ਯਾ
ਓਹਨੂੰ ਕੀ ਝੂਠ ਬੋਲਦੀ ਐ
ਯਾ ਆਦਤਾਂ ਬਦਲ ਗਈਆਂ
ਹੁਣ ਤੂੰ ਇਕ ਦੇ ਕੋਲ ਹੀ ਐ
ਓਹਨੂੰ ਵੀ ਵਾਅਦੇ ਕੀਤੇ ਯਾ
ਓਹਨੂੰ ਕੀ ਝੂਠ ਬੋਲਦੀ ਐ
ਯਾ ਆਦਤਾਂ ਬਦਲ ਗਈਆਂ
ਹੁਣ ਤੂੰ ਇਕ ਦੇ ਕੋਲ ਹੀ ਐ
ਜੋ ਹਕ਼ ਸੀ ਤੇਰੇ ਤੇ
ਤੇਰੀ ਹਰ ਇਕ ਚੀਜ਼ ਉੱਤੇ
ਓਥੇ ਤਕ ਹੋ ਪੁੱਜਿਆ ਐ ਯਾ ਨੀ
ਜਦੋਂ ਦੀਆਂ ਟੁੱਟੀਆਂ ਨੇ
ਤੈਨੂੰ ਕੋਈ ਫਰਕ ਪਿਆ ਯਾ ਨਈ
ਜਿਦੇ ਨਾਲ ਲਾਈ ਐ
ਓਹਦੇ ਨਾਲ ਦਿਲ ਲੱਗਿਆ ਯਾ ਨਈ
ਜਦੋਂ ਦੀਆਂ ਟੁੱਟੀਆਂ ਨੇ
ਤੈਨੂੰ ਕੋਈ ਫਰਕ ਪਿਆ ਯਾ ਨਈ
ਜਿਦੇ ਨਾਲ ਲਾਈ ਐ
ਓਹਦੇ ਨਾਲ ਦਿਲ ਲੱਗਿਆ ਯਾ ਨਈ
ਮੈਂ ਅੱਜ ਵੀ ਲੋਕਾਂ ਅੱਗੇ
ਮੈਂ ਤੈਨੂੰ ਮਾੜਾ ਕਹਿੰਦਾ ਨੀ
ਪਰ ਸੱਚ ਕਦੇ ਨਿੱਕੂ ਦੁਨੀਆਂ ਕੋਲੋਂ
ਲੁਕਿਆ ਰਹਿੰਦਾ ਨੀ
ਮੈਂ ਅੱਜ ਵੀ ਲੋਕਾਂ ਅੱਗੇ
ਮੈਂ ਤੈਨੂੰ ਮਾੜਾ ਕਹਿੰਦਾ ਨੀ
ਪਰ ਸੱਚ ਕਦੇ ਨਿੱਕੂ ਦੁਨੀਆਂ ਕੋਲੋਂ
ਲੁਕਿਆ ਰਹਿੰਦਾ ਨੀ
ਦਿਲ ਆਇਆ ਤੇਰੇ ਤੇ
ਮੈਨੂੰ ਗੁੱਸਾ ਮੇਰੇ ਤੇ
ਇਹੁ ਸਫ਼ਰ ਝੂਠ ਦਾ ਮੁਕਿਆ ਐ ਯਾ ਨੀ
ਜਦੋਂ ਦੀਆਂ ਟੁੱਟੀਆਂ ਨੇ
ਤੈਨੂੰ ਕੋਈ ਫਰਕ ਪਿਆ ਯਾ ਨੀ
ਜਿਹਦੇ ਨਾਲ ਲਾਈ ਐ
ਓਹਦੇ ਨਾਲ ਦਿਲ ਲੱਗਿਆ ਯਾ ਨੀ
ਜਦੋਂ ਦੀਆਂ ਟੁੱਟੀਆਂ ਨੇ
ਤੈਨੂੰ ਕੋਈ ਫਰਕ ਪਿਆ ਯਾ ਨੀ
ਜਿਹਦੇ ਨਾਲ ਲਾਈ ਐ
ਓਹਦੇ ਨਾਲ ਦਿਲ ਲੱਗਿਆ ਯਾ ਨੀ
You May Also Like
» See You There [Gold Boy, Youngveer] » Zindagi Swarde (Solo) [Gold Boy] » Zindagi Swarde [Gold Boy, Ninja] » Ambraan Ton Paar [Gold Boy] » Tere Jayi Nai (Solo) [Gold Boy] » Found You [Gold Boy] » Tere Jayi Nai [Gold Boy, Simar Kaur]FAQs for Jawab
Who is singer of Jawab song ?
Singer of Gold Boy.
Who is writer of Jawab song ?
Tarz wrote this Song.
Who is the music director of Jawab song ?
Jawab is Tuned by Gold Boy.
Which label release Jawab song ?
Jawab is released under the label of Gold Boy Studios.
Whats the playtime (duration) of Jawab song ?
Playtime of song Jawab is 02:16 minute.
How can I download Jawab song ?
You can download Jawab song via click above download links.