Jattan De Put Karnail Sivia Mp3 Song Download
Get This Song
Play Online
Share This Song
Jattan De Put Song Lyrics
ਚੜ ਦੀ ਜਵਾਨੀ ਤੇਰੀ ਪਾ ਦੇ ਨਾ ਪੁਵਾੜੇ
ਚੜ ਦੀ ਜਵਾਨੀ ਤੇਰੀ ਪਾ ਦੇ ਨਾ ਪੁਵਾੜੇ
ਰਾਹੀ ਤਕ ਦੇ ਰਾਹਾਂ ਦੇ ਵਿਚ ਖੜ ਕੇ
ਤੇਰਾ ਬਿੱਲੋ ਜਾਣਾ ਕੱਖ ਨੀ
ਮਰ ਜਾਣਗੇ ਜੱਟਾਂ ਦੇ ਪੁੱਤ ਲੱੜ ਕੇ
ਤੇਰਾ ਬਿੱਲੋ ਜਾਣਾ ਕੱਖ ਨੀ
ਮਰ ਜਾਣਗੇ ਜੱਟਾਂ ਦੇ ਪੁੱਤ ਲੱੜ ਕੇ
ਤੇਰਾ ਬਿੱਲੋ ਜਾਣਾ ਕੱਖ ਨੀ
ਮਰ ਜਾਣਗੇ ਜੱਟਾਂ ਦੇ ਪੁੱਤ ਲੱੜ ਕੇ
ਜਦੋਂ ਲੰਘਦੀ ਬੰਨੇ ਦੇ ਕੋਲੋਂ
ਨੀ ਮੈਂ ਜੱਟ ਦੇ ਖੇਤ ਵੱਲ ਚ੍ਹਾਹਤੀ
ਬਣ ਜਾਂ ਗੇ ਹੁਸਨ ਦੇ ਰਾਖੇ
ਜੱਟ ਛਡ ਕੇ ਖੇਤ ਦੀ ਰਾਖੀ
ਹੱਲ ਵਾਹੁੰਦੇ ਹਾਣੀਆਂ ਨੇ ਹੱਲ ਛੱਡ ਦੇਣੇ
ਹੱਲ ਵਾਹੁੰਦੇ ਹਾਣੀਆਂ ਨੇ ਹੱਲ ਛੱਡ ਦੇਣੇ
ਖੜ ਜਾਣਗੇ ਗੰਡਾਸੇ ਫੜ ਕੇ
ਤੇਰਾ ਬਿੱਲੋ ਜਾਣਾ ਕੱਖ ਨੀ
ਮਰ ਜਾਣਗੇ ਜੱਟਾਂ ਦੇ ਪੁੱਤ ਲੱੜ ਕੇ
ਤੇਰਾ ਬਿੱਲੋ ਜਾਣਾ ਕੱਖ ਨੀ
ਮਰ ਜਾਣਗੇ ਜੱਟਾਂ ਦੇ ਪੁੱਤ ਲੱੜ ਕੇ
ਤੇਰਾ ਬਿੱਲੋ ਜਾਣਾ ਕੱਖ ਨੀ
ਮਰ ਜਾਣਗੇ ਜੱਟਾਂ ਦੇ ਪੁੱਤ ਲੱੜ ਕੇ
ਇਕ ਪਤਲੋ ਸੀ ਤੇਰੇ ਵਰਗੀ
ਜਿਹਦੇ ਕਰ ਕੇ ਚੜਾਈਆਂ ਹੋਇਆਂ
ਜਿਹਦੇ ਕਰ ਕੇ ਚੜਾਈਆਂ ਹੋਇਆਂ
ਜੱਗੇ ਜੱਟ ਦੀ ਗੰਡਾਸੀ ਖੜਕੇ
ਜੱਗੇ ਜੱਟ ਦੀ ਹਾ ਆ
ਜੱਟ ਦੀ ਗੰਡਾਸੀ ਖੜਕੇ
ਪਤਲੋ ਨਾਰ ਬਦਲੇ ਆਪੇ
ਤਰੀਕਾਂ ਭੁਗਤਣ ਗਏ ਓਦੇ ਮਾਪੇ
ਤਰੀਕਾਂ ਭੁਗਤਣ ਗਏ ਓਦੇ ਮਾਪੇ
ਇਕ ਪਤਲੋ ਸੀ ਤੇਰੇ ਵਰਗੀ
ਜਿਹਦੇ ਕਰ ਕੇ ਚੜਾਈਆਂ ਹੋਇਆਂ
ਜੱਗੇ ਜੱਟ ਦੀ ਗੰਡਾਸੀ ਖੜਕੇ
ਜਯੋਨੇ ਪੁਲਾਂ ਤੇ ਲੜਾਈਆਂ ਹੋਇਆ
ਗੋਰੇ ਰੰਗ ਪਿੱਛੇ ਮੁੜੇ ਛਾਵਿਆ ਦੇ ਝੁੰਡ
ਗੋਰੇ ਰੰਗ ਪਿੱਛੇ ਮੁੜੇ ਛਾਵਿਆ ਦੇ ਝੁੰਡ
ਜਦੋ ਬੋਲਿਆ ਇਸ਼ਕ ਸਿੱਰ ਚੱੜ ਕੇ (ਚੱੜ ਕੇ ਚੱੜ ਕੇ ਚੱੜ ਕੇ)
ਤੇਰਾ ਬਿੱਲੋ ਜਾਣਾ ਕੱਖ ਨੀ
ਮਰ ਜਾਣਗੇ ਜੱਟਾਂ ਦੇ ਪੁੱਤ ਲੱੜ ਕੇ
ਤੇਰਾ ਬਿੱਲੋ ਜਾਣਾ ਕੱਖ ਨੀ
ਮਰ ਜਾਣਗੇ ਜੱਟਾਂ ਦੇ ਪੁੱਤ ਲੱੜ ਕੇ
ਤੇਰਾ ਬਿੱਲੋ ਜਾਣਾ ਕੱਖ ਨੀ
ਮਰ ਜਾਣਗੇ ਜੱਟਾਂ ਦੇ ਪੁੱਤ ਲੱੜ ਕੇ
ਕਈ ਹੋ ਗਏ ਨੇ ਸ਼ੋਕੀਨ ਗੋਰੇ ਰੰਗ ਦੇ
ਤੈਨੂੰ ਦਿਲ ਚ ਵਸਾਈ ਫਿਰ ਦੇ
ਕਈ ਪਿੰਡ ਦੇ ਨੇ ਮੁੱਛ ਫੁੱਟ ਗਬਰੂ
ਜਿੰਦ ਤਲੀ ਤੇ ਟਿਕਾਈ ਫਿਰਦੇ
ਪਿੰਡ ਲਿਦੜਾ ਦੇ ਵਿੱਚ ਹੋਗੀ ਤੜੇਬਾਜੀ
ਪਿੰਡ ਲਿਦੜਾ ਦੇ ਵਿੱਚ ਹੋਗੀ ਤੜੇਬਾਜੀ
ਹਰ ਅੱਖ ਵਿੱਚ ਪਰਗਟ ਰੜਕੇ (ਰੜਕੇ ਰੜਕੇ ਰੜਕੇ)
ਤੇਰਾ ਬਿੱਲੋ ਜਾਣਾ ਕੱਖ ਨੀ
ਮਰ ਜਾਣਗੇ ਜੱਟਾਂ ਦੇ ਪੁੱਤ ਲੱੜ ਕੇ
ਤੇਰਾ ਬਿੱਲੋ ਜਾਣਾ ਕੱਖ ਨੀ
ਮਰ ਜਾਣਗੇ ਜੱਟਾਂ ਦੇ ਪੁੱਤ ਲੱੜ ਕੇ
ਤੇਰਾ ਬਿੱਲੋ ਜਾਣਾ ਕੱਖ ਨੀ
ਮਰ ਜਾਣਗੇ ਜੱਟਾਂ ਦੇ ਪੁੱਤ ਲੱੜ ਕੇ
You May Also Like
» Shagna Da Chuda [Iqbal Garcha] » Yaar Da Na Bura Takiye [Karnail Sivia] » Chhadke Padayi Bey Gaya [Karnail Sivia] » Kudiye Badam Rangiye [Karnail Sivia] » Holi Holi Nach Kuiye [Karnail Sivia] » Bhabian Ne Haal Puchhiya [Cheema] » Chunni Udd Udd Jave [Bhinder Dabwali] » Kudi Kabuter Wargi [Karnail Sivia]FAQs for Jattan De Put
Who is singer of Jattan De Put song ?
Singer of Karnail Sivia.
Who is writer of Jattan De Put song ?
Karnail Sivia wrote this Song.
Who is the music director of Jattan De Put song ?
Jattan De Put is Tuned by Karnail Sivia.
Which label release Jattan De Put song ?
Jattan De Put is released under the label of Goyal Music.
Whats the playtime (duration) of Jattan De Put song ?
Playtime of song Jattan De Put is 03:16 minute.
How can I download Jattan De Put song ?
You can download Jattan De Put song via click above download links.